ਇੱਕ ਸਾਲਾ ਬੱਚੇ ਨੇ ਇਕੱਲੇ ਹੀ ਕੀਤਾ ਮੈਟਰੋ ‘ਚ ਸਫਰ, ਤਸਵੀਰਾਂ ਵਾਇਰਲ
ਏਬੀਪੀ ਸਾਂਝਾ | 07 Mar 2019 12:31 PM (IST)
1
ਕੇਅਰਟੇਕਰ ਫੈਮਿਲੀ ਦਾ ਹੀ ਦੋਸਤ ਹੈ ਤੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਾਜ਼ਿਸ਼ ਦਾ ਅੰਦਾਜ਼ਾ ਨਹੀਂ ਮਿਲਿਆ।
2
ਬੱਚੇ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਤੇ ਉਸ ਦੇ ਕੇਅਰਟੇਕਰ ਨੂੰ ਮੈਡੀਕਲ ਮਦਦ ਮਿਲ ਗਈ। ਇਸ ਤੋਂ ਬਾਅਦ ਹੁਣ ਉਸ ਦੀ ਹਾਲਤ ‘ਚ ਸੁਧਾਰ ਹੈ।
3
ਨਿਊਯਾਰਕ ਪੁਲਿਸ ਮੁਤਾਬਕ, ਮੰਲਵਾਰ ਸ਼ਾਮ ਮੈਟਰੋ ‘ਚ ਸਫ਼ਰ ਕਰ ਰਹੇ ਇੱਕ ਸਾਲ ਦੇ ਬੱਚੇ ਨਾਲ ਉਸ ਦਾ ਕੇਅਰਟੇਕਰ ਸੀ। ਉਹ 96 ਸਟ੍ਰੀਟ ‘ਤੇ ਟ੍ਰੇਨ ਤੋਂ ਉੱਤਰ ਗਿਆ ਪਰ ਬੱਚਾ ਪੇਨ ਸਟੇਸ਼ਨ ਤਕ ਟ੍ਰੇਨ ‘ਚ ਹੀ ਰਿਹਾ ਜਿੱਥੇ ਉਸ ਨੂੰ ਸੁਰੱਖਿਅਤ ਬਰਾਮਦ ਕੀਤਾ ਗਿਆ।
4
ਅਸਲ ‘ਚ ਬੱਚੇ ਨਾਲ ਮੌਜ਼ੂਦ ਕੇਅਰਟੇਕਰ ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ। ਉਹ ਬੱਚੇ ਨੂੰ ਮੈਟਰੋ ‘ਚ ਹੀ ਛੱਡ ਕੇ ਟ੍ਰੇਨ ਤੋਂ ਉੱਤਰ ਗਿਆ।