ਬੁਰੀ ਤਰ੍ਹਾਂ ਸੜਣ ਮਗਰੋਂ ਕਰਵਾਏ 87 ਆਪ੍ਰੇਸ਼ਨ, ਹੁਣ ਹੈ ਕਾਮਯਾਬ ਮਾਡਲ
ਜੌਨੀ ਦੇ ਇੰਸਟਾਗ੍ਰਾਮ ‘ਤੇ 66 ਹਜ਼ਾਰ ਤੋਂ ਜ਼ਿਆਦਾ ਫੌਲੋਅਰ ਹਨ।
Download ABP Live App and Watch All Latest Videos
View In Appਜੌਨੀ ਨੇ ਇੰਸਟਾਗ੍ਰਾਮ ‘ਤੇ 196 ਤਸਵੀਰਾਂ ਪੋਸਟ ਕੀਤੀਆਂ ਹੋਇਆਂ ਹਨ ਜੋ ਉਸ ਦੇ ਬਚਪਨ ਤੋਂ ਲੈ ਕੇ ਹੁਣ ਤਕ ਦੀਆਂ ਹਨ।
ਹੁਣ ਜੌਨੀ ਇੱਕ ਮਾਡਲ ਹੈ ਤੇ ਉਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕਰਦਾ ਰਹਿੰਦਾ ਹੈ।
ਇਸ ਹਾਦਸੇ ਤੋਂ ਨਿੱਕਲਣ ਲਈ ਬੇਸ਼ੱਕ ਜੌਨੀ ਨੂੰ ਸਮਾਂ ਲੱਗਿਆ ਪਰ ਉਸ ਨੇ ਕਦੇ ਹਾਰ ਨਹੀਂ ਮੰਨੀ।
20 ਨਵੰਬਰ 2003 ਨੂੰ ਹੋਏ ਹਾਦਸੇ ਤੋਂ ਬਾਅਦ ਜੌਨੀ ਬਿਲਕੁਲ ਟੁੱਟ ਚੁੱਕਿਆ ਸੀ। ਜੌਨੀ ਦੇ ਹੱਥ ਵੀ ਸੜ ਚੁੱਕੇ ਸੀ।
ਜੌਨੀ ਦੇ ਇਸ ਹਾਦਸੇ ਤੋਂ ਬਾਅਦ 87 ਆਪ੍ਰੇਸ਼ਨ ਹੋਏ ਜਿਸ ਤੋਂ ਬਾਅਦ ਉਹ ਕਾਮਯਾਬ ਜ਼ਿੰਦਗੀ ਜਿਓਂ ਰਿਹਾ ਹੈ।
ਹਾਦਸੇ ਤੋਂ ਬਾਅਦ ਜੌਨੀ ਕਿਸੇ ਭੂਤ ਤੋਂ ਘੱਟ ਨਹੀਂ ਲਗਦਾ ਸੀ, ਇੱਕ ਸਾਲ ਤਕ ਹਸਪਤਾਲ ‘ਚ ਉਸ ਦਾ ਇਲਾਜ ਚੱਲਿਆ।
ਜੌਨੀ ਜਦੋਂ ਚਾਰ ਸਾਲ ਦਾ ਸੀ ਤਾਂ ਇਸ ਹਾਦਸੇ ‘ਚ ਉਹ 95% ਸੜ ਗਿਆ ਸੀ ਪਰ ਅੱਜ ਵੀ ਉਹ ਜਿਊਂਦਾ ਹੈ ਚੰਗੀ ਜ਼ਿੰਦਗੀ ਗੁਜ਼ਾਰ ਰਿਹਾ ਹੈ।
ਅਮਰੀਕਾ ‘ਚ ਰਹਿਣ ਵਾਲੇ ਇਸ ਮੁੰਡੇ ਦਾ ਨਾਂ ਜਡਿਏਂਟ ਕੁਈਨ ਹੈ, ਜੋ ਕਿਸੇ ਪ੍ਰੇਰਣਾ ਤੋਂ ਘੱਟ ਨਹੀਂ। ਉਂਝ ਲੋਕ ਕੁਈਨ ਨੂੰ ਜੌਨੀ ਦੇ ਨਾਂ ਨਾਲ ਜਾਣਦੇ ਹਨ।
ਕਈ ਲੋਕਾਂ ਦੇ ਨਾਲ ਬਚਪਨ ‘ਚ ਅਜਿਹੇ ਹਾਦਸੇ ਹੋ ਜਾਂਦੇ ਹਨ ਜਿਸ ਦੀ ਛਾਪ ਉਨ੍ਹਾਂ ਦੀ ਜ਼ਿੰਦਗੀ ‘ਤੇ ਰਹਿ ਜਾਂਦੀ ਹੈ। ਪਰ ਕੁਝ ਅਜਿਹੇ ਲੋਕ ਵੀ ਹੁੰਦੇ ਹਨ ਜੋ ਸਭ ਕੁਝ ਭੁੱਲ ਕੇ ਅੱਗੇ ਵਧ ਜਾਂਦੇ ਹਨ। ਅਸੀਂ ਤੁਹਾਨੂੰ ਇੱਕ ਅਜਿਹੇ ਹੀ ਮੁੰਡੇ ਨੂੰ ਮਿਲਵਾਉਣ ਜਾ ਰਹੇ ਹਾਂ।
- - - - - - - - - Advertisement - - - - - - - - -