✕
  • ਹੋਮ

ਕੈਨੇਡਾ ਵਿੱਚ ਘਰ ਹੋਏ ਸਸਤੇ

ਏਬੀਪੀ ਸਾਂਝਾ   |  18 Jul 2017 10:14 AM (IST)
1

2

A house is seen for sale on the real estate market in Toronto, April 9, 2009. Canadian housing starts rose an unexpectedly strong 13.7 percent in March, breaking a six-month losing streak, but analysts said the recovery is likely to be temporary. REUTERS/Mark Blinch (CANADA BUSINESS)

3

4

5

6

7

ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਜੱਗ ਬਾਣੀ ਵੱਲੋਂ ਹਾਊਸਿੰਗ ਮਾਰਕੀਟ 'ਚ ਮੰਦੀ ਆਉਣ ਦੇ ਸੰਕੇਤ ਦਿੱਤੇ ਗਏ ਸਨ।

8

ਜੂਨ ਮਹੀਨੇ 'ਚ ਕੈਨੇਡਾ ਦੇ ਇੱਕ ਆਮ ਘਰ ਦੀ ਔਸਤ ਕੀਮਤ 5,04,458 ਡਾਲਰ ਰਿਕਾਰਡ ਕੀਤੀ ਗਈ ਸੀ, ਜੋ ਕਿ ਪਿਛਲੇ ਸਾਲ ਤੋਂ 0.4 ਫ਼ੀਸਦੀ ਵਧ ਹੈ ਪਰ ਅਪ੍ਰੈਲ ਮਹੀਨੇ 'ਚ 5,59,317 ਡਾਲਰ ਘਰਾਂ ਦੀ ਔਸਤ ਕੀਮਤ 'ਚੋਂ ਇਹ ਅੰਕੜਾ 10 ਫ਼ੀਸਦੀ ਘਟਿਆ ਹੈ।

9

ਸੀ.ਆਰ.ਈ.ਏ. ਨੇ ਕਿਹਾ ਕਿ ਘਰਾਂ ਦੀ ਵਿੱਕਰੀ 6.7 ਫ਼ੀਸਦੀ ਨਾਲ ਡਿਗ ਕੇ 2010 ਦੇ ਰਿਕਾਰਡ ਪੱਧਰ 'ਤੇ ਆ ਗਈ ਹੈ। ਇਸ ਸਾਲ ਮਾਰਚ 'ਚ ਹੋਈ ਘਰਾਂ ਦੀ ਵਿੱਕਰੀ ਤੋਂ ਇਹ ਦਰ 14 ਫ਼ੀਸਦੀ ਹੇਠਾਂ ਹੈ।

10

ਓਨਟਾਰੀਓ: ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ (ਸੀ.ਆਰ.ਈ.ਏ.) ਨੇ ਸੋਮਵਾਰ ਨੂੰ ਇੱਕ ਰਿਪੋਰਟ ਜਾਰੀ ਕੀਤੀ ਹੈ, ਜਿਸ ਦੇ ਮੁਤਾਬਿਕ ਘਰਾਂ ਦੀ ਵਿੱਕਰੀ ਜੂਨ ਮਹੀਨੇ 'ਚ ਪਿਛਲੇ ਸੱਤਾਂ ਸਾਲਾਂ ਦੇ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਇਹ ਅਜਿਹੇ ਸਮੇਂ 'ਚ ਹੋ ਰਿਹਾ ਹੈ, ਜਿਸ ਨੂੰ ਘਰਾਂ ਦੀ ਵਿੱਕਰੀ ਲਈ ਖ਼ਾਸ ਸਮਾਂ ਮੰਨਿਆ ਜਾਂਦਾ ਹੈ।

  • ਹੋਮ
  • ਵਿਸ਼ਵ
  • ਕੈਨੇਡਾ ਵਿੱਚ ਘਰ ਹੋਏ ਸਸਤੇ
About us | Advertisement| Privacy policy
© Copyright@2026.ABP Network Private Limited. All rights reserved.