ਵਿਵਾਦਤ ਰੈਪਰ ਦਾ ਗੋਲ਼ੀ ਮਾਰ ਕੇ ਕਤਲ
ਏਬੀਪੀ ਸਾਂਝਾ | 19 Jun 2018 02:36 PM (IST)
1
ਇੱਕ ਗਵਾਹ ਨੇ ਸੈਲਿਬਰਿਟੀ ਨਿਊਜ਼ ਵੈਬਸਾਈਟ ‘ਟੀਐਮਜ਼ੈਡ’ ਨੂੰ ਦੱਸਿਆ ਕਿ ਮੋਟਰਸਾਈਕਲ ਡੀਲਰਸ਼ਿਪ ਦੇ ਬਾਹਰ ਕਈ ਰਾਊਂਡ ਗੋਲ਼ੀਆਂ ਚੱਲੀਆਂ। (ਤਸਵੀਰਾਂ- ਇੰਸਟਾਗਰਾਮ)
2
ਉਸ ਨੂੰ ਵਿਵਾਦਤ ਰੈਪਰ ਵਜੋਂ ਜਾਣਿਆ ਜਾਂਦਾ ਹੈ ਤੇ ਉਸ ਉੱਤੇ ਘਰੇਲੂ ਹਿੰਸਾ ਦਾ ਮਾਮਲਾ ਵੀ ਚੱਲ ਰਿਹਾ ਸੀ।
3
ਰੈਪਰ ਦਾ ਅਸਲੀ ਨਾਂ ਜਾਹਸੇ ਓਨਫਰਾਏ ਹੈ।
4
ਬ੍ਰੋਵਾਰਡ ਕਾਊਂਟੀ ਦਾ ਕਹਿਣਾ ਹੈ ਕਿ ਉਸ ਨੂੰ ਹਲਪਤਾਲ ਲਿਜਾਇਆ ਗਿਆ ਸੀ ਜਿੱਥੇ ਉਸ ਨੂੰ ਮ੍ਰਿਤਕ ਐਲਾਨਿਆ ਗਿਆ।
5
BBC ਮੁਤਾਬਕ ਉਹ ਦੱਖਣ ਫਲੋਰੀਡਾ ਵਿੱਚ ਮੋਟਰ ਸਾਈਕਲ ਖ਼ਰੀਦ ਰਿਹਾ ਸੀ। ਇਸੇ ਦੌਰਾਨ ਇੱਕ ਬੰਦੂਕਧਾਰੀ ਨੇ ਉਸ ’ਤੇ ਗੋਲ਼ੀਆਂ ਵਰ੍ਹਾ ਦਿੱਤੀਆਂ।
6
20 ਸਾਲਾਂ ਦੇ ਅਮਰੀਕੀ ਰੈਪਰ ਐਕਸਐਕਸਐਕਸ ਟੇਸਟੈਸੀਅਨ ਨੂੰ ਕਿਸੇ ਨੇ ਗੋਲ਼ੀ ਮਾਰ ਦਿੱਤੀ।