ਟਰੰਪ ਦਾ ਯੂਕੇ ਦੀ ਕੁਈਨ ਨਾਲ ਅਜੀਬ ਵਤੀਰਾ
ਏਬੀਪੀ ਸਾਂਝਾ | 14 Jul 2018 05:51 PM (IST)
1
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇੰਗਲੈਂਡ ਦੀ ਮਹਾਰਾਣੀ ਏਲਿਜ਼ਾਬੇਥ ਨੂੰ ਮਿਲਣ ਲੱਗਿਆਂ ਸ਼ਾਹੀ ਪ੍ਰੋਟੋਕੋਲ ਦੀ ਪਾਲਣਾ ਕਰਨ 'ਚ ਅਸਫਲ ਰਹੇ।
2
ਇਸ ਦੌਰਾਨ ਮਹਾਰਾਣੀ ਵਾਰ-ਵਾਰ ਆਪਣੀ ਘੜੀ ਦੇਖ ਰਹੇ ਸਨ।ਟਰੰਪ ਨੇ ਸ਼ੁੱਕਰਵਾਰ ਨੂੰ ਹੋਈ ਮੀਟਿੰਗ 'ਚ 92 ਸਾਲਾ ਮਹਾਰਾਣੀ ਨੂੰ 12 ਤੋਂ 15 ਮਿੰਟ ਇੰਤਜ਼ਾਰ ਕਰਵਾਇਆ।
3
4
ਇਸ ਤੋਂ ਬਾਅਦ ਅਮਰੀਕੀ ਨੇਤਾ ਨੇ ਰਾਣੀ ਅੱਗੇ ਨਿਉਂ ਕੇ ਮਿਲਣ ਦੀ ਥਾਏਂ ਹੱਥ ਮਿਲਾਉਣ ਨੂੰ ਤਰਜੀਹ ਦਿੱਤੀ।
5
ਇਸ ਦੌਰਾਨ ਟਰੰਪ ਨੇ ਨਾ ਸਿਰਫ ਸ਼ਾਹੀ ਪ੍ਰੋਟੋਕਾਲ ਦੀ ਉਲੰਘਣਾ ਕੀਤੀ ਬਲਕਿ ਬਰਤਾਨੀਆ ਦੀ ਰਾਣੀ ਨੂੰ ਆਪਣੇ ਪਿੱਛੇ ਘੁੰਮਣ ਲਈ ਮਜਬੂਰ ਵੀ ਕੀਤਾ।