ਮਿਸ ਯੂਨੀਵਰਸ 'ਚ ਪਹਿਲੀ ਟ੍ਰਾਂਸਜੈਂਡਰ ਬਣੀ ਏਂਜਲਾ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 12 Jul 2018 05:56 PM (IST)
1
2
3
4
5
ਵੇਖੋ ਏਂਜਲਾ ਪੌਂਸ ਦੀਆਂ ਕੁਥ ਹੋਰ ਤਸਵੀਰਾਂ।
6
ਪੌਂਸ ਨੂੰ ਛੇ ਸਾਲ ਪਹਿਲਾਂ ਡੋਨਾਲਡ ਟਰੰਪ ਵੱਲੋਂ ਬਦਲੇ ਗਏ ਨਿਯਮ ਤਹਿਤ ਲਾਭ ਮਿਲਿਆ ਹੈ।
7
ਸਾਲ 2012 ਤੋਂ ਟ੍ਰਾਂਸਜੈਂਡਰਸ ਲਈ ਦਰਵਾਜ਼ੇ ਖੁੱਲ੍ਹਣ ਤੋਂ ਬਾਅਦ ਉਹ ਪਹਿਲੀ ਟ੍ਰਾਂਸਜੈਂਡਰ ਔਰਤ ਹੈ ਜਿਸ ਨੇ ਇਸ ਕੌਮਾਂਤਰੀ ਮੁਕਾਬਲੇ ਵਿੱਚ ਥਾਂ ਬਣਾਈ ਹੈ।
8
ਪੌਂਸ ਨੇ ਇਸ ਥਾਂ 'ਤੇ ਪਹੁੰਚਣ ਲਈ 29 ਜੂਨ ਨੂੰ ਹੋਏ ਮਿਸ ਯੂਨੀਵਰਸ ਸਪੇਨ ਮੁਕਾਬਲੇ ਵਿੱਚ 20 ਹੋਰ ਉਮੀਦਵਾਰਾਂ ਨੂੰ ਪਿੱਛੇ ਛੱਡਿਆ ਹੈ।
9
26 ਸਾਲਾ ਏਂਜਲਾ ਕਹਿੰਦੀ ਹੈ ਕਿ ਬੇਸ਼ੱਕ ਉਹ ਮੁਕਾਬਲਾ ਹਾਰ ਜਾਵੇ ਪਰ ਉਹ ਟ੍ਰਾਂਸਜੈਂਡਰ ਲੋਕਾਂ ਲਈ ਰੋਲ ਮਾਡਲ ਜ਼ਰੂਰ ਬਣੇਗੀ।
10
ਏਂਜਲਾ ਪੌਂਸ ਪਹਿਲੀ ਟ੍ਰਾਂਸਜੈਂਡਰ ਔਰਤ ਹੈ ਜੋ ਗਲੋਬਲ ਮਿਸ ਯੂਨੀਵਰਸ ਸੁੰਦਰਤਾ ਮੁਕਾਬਲੇ ਵਿੱਚ ਹਿੱਸਾ ਲਵੇਗੀ।