ਬਰਫ਼ਬਾਰੀ ’ਚ ਫਸੀ ਰੇਲ, ਤਿੰਨ ਦਿਨਾਂ ਤੋਂ ਕੱਢਣ ਦੀ ਕੋਸ਼ਿਸ਼, ਵੇਖੋ ਤਸਵੀਰਾਂ
ਏਬੀਪੀ ਸਾਂਝਾ | 10 Jan 2019 11:54 AM (IST)
1
ਤਸਵੀਰਾਂ- Getty Images
2
ਇਹ ਰੇਲ ਗੱਡੀ ਲੰਘੇ ਸੋਮਵਾਰ ਤੋਂ ਹੀ ਬਰਫ਼ਬਾਰੀ ਵਿੱਚ ਫਸੀ ਹੋਈ ਹੈ।
3
ਇਹ ਹਰਜ਼ ਨੈਰੋ-ਗੇਜ ਰੇਲਵੇ ਦੀ ਰੇਲ ਹੈ।
4
ਸਰਵਿਸ ਕੰਪਨੀ ਦੇ ਮੁਲਾਜ਼ਮ ਬਰਫ਼ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।
5
ਜਰਮਨੀ ਦੇ ਸ਼ਿਅਰਕੇ ਵਿੱਚ ਇੱਕ ਰੇਲ ਗੱਡੀ ਲਗਪਗ ਤਿੰਨ ਦਿਨਾਂ ਤੋਂ ਬਰਫ਼ਬਾਰੀ ਵਿੱਚ ਫਸੀ ਹੋਈ ਹੈ।