ਇਸ ਅਦਾਕਾਰਾ ਦੀ ਦੀਵਾਨੀ ਪੂਰੀ ਦੁਨੀਆ
ਖ਼ਾਸ ਗੱਲ ਇਹ ਹੈ ਕਿ ਜੂਲੀ ਇੱਕ ਬਿਹਤਰੀਨ ਤੇ ਮਸ਼ਹੂਰ ਅਦਾਕਾਰਾ ਹੋਣ ਦੇ ਨਾਲ-ਨਾਲ ਇੱਕ ਚੰਗੀ ਲੇਖਕਾ ਵੀ ਹੈ। (ਤਸਵੀਰਾਂ: ਏਪੀ)
Download ABP Live App and Watch All Latest Videos
View In App30 ਸਾਲ ਦੀ ਜੂਲੀ ਦੀ ਜਨਮ ਹੰਗਰੀ ਦੇ ਬੁਡਾਪੇਸਟ ਵਿੱਚ ਸਾਲ 1988 ’ਚ ਹੋਇਆ ਸੀ।
ਜੂਲੀ ਨੇ ਇਸ ਮੌਕੇ ਆਪਣੀ ਆਗਾਮੀ ਫਿਲਮ ‘ਸਨਸੈੱਟ’ ਦੀ ਪ੍ਰੋਮੋਸ਼ਨ ਵੀ ਕੀਤੀ। ਇਹ ਫਿਲਮ 3 ਸਤੰਬਰ ਨੂੰ ਰਿਲੀਜ਼ ਹੋਈ ਹੈ।
ਜੂਲੀ ਜੈਕਬ ਕਈ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ। ਇਨ੍ਹਾਂ ਵਿੱਚੋਂ ‘ਸਨ ਆਫ ਸੋਲ’ ਤੇ ‘ਨੇਕੇਮ ਬੁਡਾਪੇਸਟ’ ਹਿੱਟ ਫਿਲਮਾਂ ਹਨ।
ਰੈੱਡ ਕਾਰਪਿਟ ’ਤੇ ਵਾਕ ਦੌਰਾਨ ਜੂਲੀ ਨੇ ਲਾਈਟ ਗਰੀਨ ਡਰੈੱਸ ਪਾਈ ਸੀ।
ਇਸ ਮੇਲੇ ਵਿੱਚ ਇੱਕ ਹੋਰ ਹੰਗੇਰੀਅਨ ਅਦਾਕਾਰਾ ਜੂਲੀ ਜੈਕਬ ਵੀ ਨਜ਼ਰ ਆਈ ਜਿਸ ਦੀ ਪੂਰੀ ਦੁਨੀਆ ਦੀਵਾਨੀ ਹੈ।
ਇਸ ਦੌਰਾਨ ਅਮਰੀਕਨ ਅਦਾਕਾਰਾ ਡਕੋਟਾ ਜੌਨਸਨ, ਬ੍ਰਾਜ਼ੀਲੀਅਨ ਅਦਾਕਾਰਾ ਇਜ਼ਾਬੋਲ ਗੋਲਾਰਟ, ਪੁਰਤਗਾਲੀ ਮਾਡਲ ਸਾਰਾ ਸੰਪਾਈ ਤੇ ਹੰਗੇਰੀਅਨ ਅਦਾਕਾਰਾ ਬਾਰਬਰਾ ਪਾਲਵਿਨ ਨੇ ਰੈੱਡ ਕਾਰਪਿਟ ’ਤੇ ਆਪਣੇ ਜਲਵੇ ਦਿਖਾਏ।
ਇਟਲੀ ਦੇ ਵੈਨਿਸ ਵਿੱਚ 29 ਅਗਸਤ ਨੂੰ ਸ਼ੁਰੂ ਹੋਏ 75ਵੇਂ ਵੈਨਿਸ ਫਿਲਮ ਫੈਸਟੀਵਲ ਵਿੱਚ ਦੁਨੀਆ ਦੀਆਂ ਮਸ਼ਹੂਰ ਹਸਤੀਆਂ ਹਿੱਸਾ ਲੈ ਰਹੀਆਂ ਹਨ।
- - - - - - - - - Advertisement - - - - - - - - -