ਮਿਲੋ, ਜਾਪਾਨ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ
ਜਾਪਾਨ ਦੀਆਂ ਤਿੰਨਾ ਫ਼ੌਜਾਂ ਵਿੱਚ ਸਿਰਫ 6.4 ਫ਼ੀਸਦੀ ਯਾਨੀ ਕਿ ਦੋ ਲੱਖ 80 ਹਜ਼ਾਰ ਮਹਿਲਾ ਫ਼ੌਜੀ ਹਨ।
Download ABP Live App and Watch All Latest Videos
View In Appਜਾਪਾਨ ਦੀ ਏਅਰਫੋਰਸ ਕਮਾਂਡ ਨੇ 1993 ਵਿੱਚ ਫੈਸਲਾ ਲਿਆ ਸੀ ਕਿ ਉਹ ਹਰ ਫ਼ੌਜ ਵਿੱਚ ਔਰਤਾਂ ਦੀ ਭਰਤੀ ਕਰੇਗੀ, ਪਰ ਲੜਾਕੂ ਜਹਾਜ਼ਾਂ ਲਈ ਇਹ ਨਹੀਂ ਸੀ ਲਾਗੂ ਕੀਤਾ ਗਿਆ।
ਜਾਪਾਨ ਦੇ ਪੀਐਮ ਸ਼ਿੰਜ਼ੋ ਆਬੇ ਇਸ ਨਿਯੁਕਤੀ ਬਾਰੇ ਕਿਹਾ ਕਿ ਇਹ ਜੁਆਇਨਿੰਗ ਦੇਸ਼ ਦੇ ਨਾਲ-ਨਾਲ ਦੁਨੀਆ ਦੇ ਕਾਰਪੋਰਟੇ ਵਰਲਡ ਵਿੱਚ ਵੀ ਔਰਤਾਂ ਨੂੰ ਉਤਸ਼ਾਹ ਮਿਲੇਗਾ।
ਉਨ੍ਹਾਂ ਅੱਗੇ ਕਿਹਾ ਕਿ ਉਹ ਆਪਣੇ ਫਰਜ਼ ਨੂੰ ਪੂਰਾ ਕਰਨ ਲਈ ਹਮੇਸ਼ਾ ਸਖ਼ਤ ਮਿਹਨਤ ਕਰੇਗੀ। ਇਹ ਮਿਹਨਤ ਉਹ ਹੋਰਨਾਂ ਔਰਤਾਂ ਨੂੰ ਅਜਿਹਾ ਕਰਨ ਲਈ ਪ੍ਰੇਰਿਤ ਕਰਨ ਲਈ ਕਰੇਗੀ।
ਮੀਡੀਆ ਨਾਲ ਗੱਲ ਕਰਦਿਆਂ ਮੀਸਾ ਨੇ ਕਿਹਾ ਕਿ ਜਦ ਉਹ ਸਕੂਲ ਵਿੱਚ ਸੀ ਤਾਂ ਇਸ ਦੌਰਾਨ 'ਟੌਪ ਗੰਨ' ਫ਼ਿਲਮ ਦੇਖੀ ਸੀ, ਜਿਸ ਨੂੰ ਦੇਖ ਕੇ ਮੈਂ ਫਾਈਟਰ ਪਾਇਲਟ ਬਣਨ ਦਾ ਸੁਫ਼ਨਾ ਦੇਖਿਆ।
ਪਹਿਲੀ ਮਹਿਲਾ ਲੈਫ਼ਟੀਨੈਂਟ ਦਾ ਨਾਂ ਮੀਸ਼ਾ ਮਤਸੁਸ਼ਿਮਾ ਹੈ। ਉਨ੍ਹਾਂ ਇਹ ਮੁਕਾਮ 26 ਸਾਲ ਉਮਰ ਵਿੱਚ ਹਾਸਲ ਕੀਤਾ ਹੈ। ਉਨ੍ਹਾਂ ਬੁੱਧਵਾਰ ਨੂੰ ਐਫ-15 ਐਸ ਨਾਲ ਟ੍ਰੇਨਿੰਗ ਪੂਰੀ ਕੀਤੀ ਸੀ। ਇਸ ਗੱਲ ਦੀ ਅਧਿਕਾਰਤ ਤੌਰ 'ਤੇ ਜਾਣਕਾਰੀ ਸ਼ੁੱਕਰਵਾਰ ਨੂੰ ਦਿੱਤੀ ਗਈ।
ਜਾਪਾਨ ਦੀ ਫ਼ੌਜ ਨੇ ਵੀਰਵਾਰ ਨੂੰ ਦੱਸਿਆ ਕਿ ਫ਼ੌਜ ਵਿੱਚ ਕੁਝ ਸਮਾਂ ਪਹਿਲਾਂ ਪਹਿਲੀ ਮਹਿਲਾ ਫਾਈਟਰ ਪਾਇਲਟ ਦੀ ਨਿਯੁਕਤੀ ਹੋਈ ਹੈ।
- - - - - - - - - Advertisement - - - - - - - - -