ਟਰੂਡੋ ਦਾ ਤਾਜ 'ਚ ਵੱਖਰਾ 'ਸਵੈਗ'
ਏਬੀਪੀ ਸਾਂਝਾ | 18 Feb 2018 03:24 PM (IST)
1
17 ਫਰਵਰੀ ਨੂੰ ਭਾਰਤ ਪੁੱਜੇ ਕੈਨੇਡੀਅਨ ਪ੍ਰਧਾਨ ਮੰਤਰੀ ਦਾ 23 ਤਾਰੀਖ਼ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਰਾਸ਼ਟਰਪਤੀ ਭਵਨ ਵਿੱਚ ਰਸਮੀ ਸਵਾਗਤ ਕਰਨਗੇ।
2
3
4
5
ਵੇਖੋ ਟਰੂਡੇ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਕੁਝ ਹੋਰ ਤਸਵੀਰਾਂ।
6
7
ਟਰੂਡੋ ਦਾ ਇਸ ਦੌਰੇ 'ਤੇ ਆਉਣ ਦਾ ਮਕਸਦ ਮਹਿਲਾ ਸਸ਼ਕਤੀਕਰਨ ਤੇ ਵਪਾਰ ਵਿੱਚ ਵਾਧਾ ਕਰਨ ਦੇ ਨਾਲ-ਨਾਲ ਭਾਰਤ ਤੇ ਕੈਨੇਡਾ ਦਰਮਿਆਨ ਵਿੱਤੀ ਮਜ਼ਬੂਤੀ ਲਿਆਉਣਾ ਹੈ।
8
9
ਜਸਟਿਨ ਟਰੂਡੋ ਪਰਿਵਾਰ ਤੋਂ ਇਲਾਵਾ ਆਪਣੇ 5 ਮੰਤਰੀਆਂ ਨਾਲ ਭਾਰਤ ਪੁੱਜੇ ਹਨ।
10
ਟਰੂਡੋ ਇਸ ਤੋਂ ਬਾਅਦ ਮਥੁਰਾ ਦੇ ਚੂਰਮੂਰਾ ਵਿੱਚ ਜੰਗਲੀ ਜੀਵ-ਰੱਖ (ਹਾਥੀ ਬਚਾਅ ਕੇਂਦਰ) ਦੀ ਸੈਰ ਵੀ ਕਰਨਗੇ।
11
ਆਪਣੇ ਹਫ਼ਤਾ ਲੰਮੇ ਭਾਰਤ ਦੌਰੇ 'ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਆਗਰਾ ਦੇ ਨਾਲ-ਨਾਲ ਅੰਮ੍ਰਿਤਸਰ, ਅਹਿਮਦਾਬਾਦ, ਮੁੰਬਈ ਤੇ ਨਵੀਂ ਦਿੱਲੀ ਜਾਣਗੇ।
12
ਨਵੀਂ ਦਿੱਲੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਪਤਨੀ ਗ੍ਰੇਗੋਰ ਟਰੂਡੋ ਤੇ ਬੱਚੇ ਜ਼ੇਵੀਅਰ, ਏਲਾ-ਗ੍ਰੇਸ ਤੇ ਹੈਡ੍ਰੀਅਨ ਸੰਗ ਆਗਰਾ ਦੇ ਤਾਜ ਮਹਿਲ ਦੇ ਦੀਦਾਰ ਕੀਤੇ।