ਪੈਸੇ ਨਾ ਦੇਣ ਕਰਕੇ ਹੁਸੀਨਾ ਦੀ ਵੈੱਬਸਾਈਟ ਬੰਦ, ਪਰ ਕੁੱਤੇ ’ਤੇ ਖ਼ਰਚੇ 90 ਹਜ਼ਾਰ
ਏਬੀਪੀ ਸਾਂਝਾ | 11 Jan 2019 01:34 PM (IST)
1
ਹੁਣ ਵੇਖਣਾ ਇਹ ਹੈ ਕਿ ਕੀ ਕੇਟੀ ਆਪਣੀ ਵੈਬਸਾਈਟ ਦੁਬਾਰਾ ਚਾਲੂ ਕਰਵਾਉਂਦੀ ਹੈ ਜਾਂ ਨਹੀਂ।
2
ਕੇਟੀ ਆਪਣੀ ਵੈਬਸਾਈਟ ਨੂੰ ਪ੍ਰੋਮੋਟ ਵੀ ਕਰ ਰਹੀ ਸੀ।
3
ਕੇਟੀ ਦੀ ਵੈਬਸਾਈਟ katieprice.co.uk ਹੁਣ ਬੰਦ ਹੋ ਚੁੱਕੀ ਹੈ।
4
ਕੇਟੀ ਇਸ ਲਈ ਵੀ ਆਲੋਚਨਾ ਦਾ ਸ਼ਿਕਾਰ ਹੋ ਰਹੀ ਹੈ ਕਿਉਂਕਿ ਉਸ ਨੇ 90 ਹਜ਼ਾਰ ਰੁਪਏ ਦਾ ਛੋਟਾ ਕੁੱਤਾ ਖ਼ਰੀਦ ਲਿਆ ਪਰ ਵੈਬਸਾਈਟ ਦੇ ਪੈਸੇ ਨਹੀਂ ਦੇ ਪਾਈ।
5
ਉਹ ਇਸ ਲਈ ਕਿਉਂਕਿ ਪੈਸਿਆਂ ਦੀ ਤੰਗੀ ਕਰਕੇ ਉਹ ਵੈੱਬਸਾਈਟ ਦੀ ਹੋਸਟਿੰਗ ਦੇ ਪੈਸੇ ਨਹੀਂ ਅਦਾ ਕਰ ਪਾਈ।
6
ਦਰਅਸਲ ਕੇਟੀ ਦੀ ਵੈੱਬਸਾਈਟ ਬੰਦ ਹੋ ਗਈ ਹੈ।
7
ਗਾਇਕਾ ਤੇ ਟੀਵੀ ਸਟਾਰ ਕੇਟੀ ਪ੍ਰਾਈਸ ਅੱਜਕਲ੍ਹ ਖ਼ੂਬ ਸੁਰਖੀਆਂ ਵਿੱਚ ਬਣੀ ਹੋਈ ਹੈ। ਉਹ ਵੀ ਆਪਣੀਆਂ ਤਸਵੀਰਾਂ ਜਾਂ ਕਿਸੇ ਵੀਡੀਓ ਕਰਕੇ ਨਹੀਂ ਬਲਕਿ ਇਸ ਵਾਰ ਮਾਮਲਾ ਕੁਝ ਹੋਰ ਹੀ ਹੈ।