ਭ੍ਰਿਸ਼ਟਾਚਾਰ ਦੇ ਖੁਲਾਸੇ ਕਰਨ ਵਾਲੀ ਪੱਤਰਕਾਰ ਦੀ ਬੰਬ ਨਾਲ ਹੱਤਿਆ..
A woman holds a container with a candle and a photo of the slain journalist Daphne Caruana Galizia, during a demonstration in front of Valletta's Law Courts, Malta, Tuesday Oct. 17, 2017. The Maltese investigative journalist who exposed the island nation's links to offshore tax havens through the leaked Panama Papers was killed Monday when a bomb exploded in her car. (AP Photo/ Rene Rossignaud)
Download ABP Live App and Watch All Latest Videos
View In AppA woman reads the headlines of a newspaper as candles, notes and paper cuttings are put next to the Love Monument in St. Julian, Malta, Tuesday Oct. 17, 2017 the day after the killing of journalist Daphne Caruana Galizia. The Maltese investigative journalist who exposed the island nation's links to offshore tax havens through the leaked Panama Papers was killed Monday when a bomb exploded in her car. (AP Photo/ Rene Rossignaud)
ਅਮਰੀਕੀ ਨਿਊਜ਼ ਕੰਪਨੀ ਪੋਲਿਟਿਕੋ ਨੇ ਹਾਲੀਆ ਉਨ੍ਹਾਂ ਨੂੰ 'ਵੈਨ-ਮੈਨ ਵਿਕੀਲੀਕਸ' ਦਾ ਖਿਤਾਬ ਦਿੱਤਾ ਸੀ।
ਦੱਸਿਆ ਜਾਂਦਾ ਹੈ ਕਿ ਮਾਲਟਾ ਦੇ ਸਾਰੇ ਅਖ਼ਬਾਰਾਂ ਦੇ ਕੁੱਲ ਸਰਕੂਲੇਸ਼ਨ ਦੇ ਮੁਕਾਬਲੇ ਗੇਲਜੀਆ ਦੇ ਬਲਾਗ ਦੇ ਪਾਠਕਾਂ ਦੀ ਗਿਣਤੀ ਜ਼ਿਆਦਾ ਸੀ।
ਗਾਰਡੀਅਨ ਮੁਤਾਬਿਕ ਪੱਤਰਕਾਰ ਡੈਫਨੇ ਕੈਰੂਆਨਾ ਗੇਲੀਜੀਆ ਨੇ 15 ਦਿਨ ਪਹਿਲਾਂ ਪੁਲਿਸ 'ਚ ਸ਼ਿਕਾਇਤ ਦਰਜ ਕਰਾਈ ਸੀ ਕਿ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲ ਰਹੀ ਹੈ ਹਾਲਾਂਕਿ ਕਿਸੇ ਸੰਗਠਨ ਨੇ ਉਨ੍ਹਾਂ ਦੀ ਹੱਤਿਆ ਦੀ ਜ਼ਿੰਮੇਵਾਰੀ ਨਹੀਂ ਲਈ।
ਉਨ੍ਹਾਂ ਨੇ ਤਾਜ਼ਾ ਖੁਲਾਸਾ ਮਾਲਟਾ ਦੇ ਪ੍ਰਧਾਨ ਮੰਤਰੀ ਜੋਸਫ ਮਸਕਟ ਅਤੇ ਉਨ੍ਹਾਂ ਦੇ ਦੋ ਕਰੀਬੀਆਂ ਦੀਆਂ ਆਫਸ਼ੋਰ ਕੰਪਨੀਆਂ ਦੇ ਬਾਰੇ 'ਚ ਕੀਤਾ ਸੀ।
ਮਸਕਟ ਨੇ ਪੱਤਰਕਾਰ ਦੀ ਹੱਤਿਆ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਹੱਤਿਆ ਦੀ ਜਾਂਚ 'ਚ ਅਮਰੀਕੀ ਏਜੰਸੀ ਐੱਫਬੀਆਈ ਦੀ ਮਦਦ ਮੰਗੀ ਗਈ ਹੈ।
ਵੈਲੇਟਾ : ਮਾਲਟਾ 'ਚ ਪਨਾਮਾ ਪੇਪਰਸ ਸਾਹਮਣੇ ਲਿਆਉਣ ਵਾਲੀ ਪੱਤਰਕਾਰ ਦੀ ਹੱਤਿਆ ਕਰ ਦਿੱਤੀ ਗਈ। ਸੋਮਵਾਰ ਨੂੰ ਘਰ ਨੇ ਨਜ਼ਦੀਕ ਉਨ੍ਹਾਂ ਦੀ ਕਾਰ ਨੂੰ ਜ਼ਬਰਦਸਤ ਧਮਾਕੇ ਨਾਲ ਉਡਾ ਦਿੱਤਾ ਗਿਆ।
- - - - - - - - - Advertisement - - - - - - - - -