ਇਹ ਹੈ ਦੁਨੀਆ ਦਾ ਸਭ ਤੋਂ ਅਮੀਰ ਬੰਦਾ
ਏਬੀਪੀ ਸਾਂਝਾ | 19 Jun 2018 03:16 PM (IST)
1
ਉਸ ਦਾ ਆਨਲਾਈਨ ਰਿਟੇਲਰ ਅਮੇਜ਼ਨ ਕੰਪਨੀ ਐਪਲ ਦੇ ਬਾਅਦ ਦੂਜੀ ਸਭ ਤੋਂ ਵੱਧ ਮੁਨਾਫ਼ਾ ਕਮਾਉਣ ਵਾਲੀ ਕੰਪਨੀ ਹੈ।
2
ਇਸ ਸਾਲ ਦੀ ਸ਼ੁਰੂਆਤ ਵਿੱਚ ਬੇਜੋਸ ਅਧਿਕਾਰਤ ਤੌਰ ’ਤੇ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਬਣ ਗਿਆ ਸੀ।
3
ਇੱਕ ਜੂਨ ਤੋਂ ਬੇਜੋਸ ਦੀ ਜਾਇਦਾਦ ਪੰਜ ਅਰਬ ਡਾਲਰ ਤੋਂ ਵੀ ਜ਼ਿਆਦਾ ਵਧੀ ਹੈ। ਬਿੱਲ ਗੇਟਸ ਦੀ ਜਾਇਦਾਦ 92.9 ਅਰਬ ਡਾਲਰ ਹੈ। ਵਾਰਨ ਬਫੇਟ 82.2 ਅਰਬ ਡਾਲਰ ਦੀ ਜਾਇਦਾਦ ਨਾਲ ਤੀਜੇ ਸਥਾਨ ’ਤੇ ਹੈ।
4
ਬੇਜੋਸ ਨੇ ਮਾਈਕ੍ਰੋਸਾਫਟ ਦੇ ਸੰਸਥਾਪਕ ਬਿੱਲ ਗੇਟਸ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ।
5
ਇਹ ਖ਼ੁਲਾਸਾ ਫੋਬਰਸ ਵੱਲੋਂ ਸੋਮਵਾਰ ਨੂੰ ਜਾਰੀ ਕੀਤੀ ਵਿਸ਼ਵ ਦੇ ਅਰਬਪਤੀਆਂ ਦੀ ਲਿਸਟ ਵਿੱਚ ਹੋਇਆ।
6
ਅਮੇਜ਼ਨ ਦਾ ਸੰਸਥਾਪਕ ਤੇ ਸੀਈਓ ਜੈਫ ਬੇਜੋਸ 141.9 ਅਰਬ ਡਾਲਰ ਦੀ ਕੁੱਲ ਜਾਇਦਾਦ ਨਾਲ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਹੈ।