ਲੰਡਨ ਦੇ ਰੇਲਵੇ ਸਟੇਸ਼ਨ ’ਤੇ ਧਮਾਕਾ
ਏਬੀਪੀ ਸਾਂਝਾ | 20 Jun 2018 12:26 PM (IST)
1
ਸਟੇਸ਼ਨ ’ਤੇ ਪੁਲਿਸ. ਐਂਬੂਲੈਂਸ ਤੇ ਡੌਗ ਸਕੁਐਡ ਵੇਖੇ ਗਏ। ਫਿਲਹਾਲ ਸਟੇਸ਼ਨ ਨੂੰ ਬੰਦ ਕਰ ਦਿੱਤਾ ਗਿਆ ਹੈ। (ਤਸਵੀਰਾਂ- ਏਪੀ)
2
ਮੌਕੇ ’ਤੇ ਹਾਜਰ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹਵਾ ਵਿੱਚ ਰਬੜ ਦੀ ਬਦਬੂ ਮਹਿਸੂਸ ਹੋਈ ਤੇ ਧਮਾਕੇ ਦੇ ਤੁਰੰਦ ਬਾਅਦ ਲੋਕ ਜ਼ਮੀਨ ਤੇ ਲੇਟ ਗਏ ਸੀ।
3
ਹਾਲਾਂਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਧਮਾਕਾ ਬੈਟਰੀ ਸ਼ਾਰਟ ਸਰਕਟ ਦੀ ਵਜ੍ਹਾ ਕਰਕੇ ਹੋਇਆ।
4
ਪੁਲਿਸ ਨੇ ਦੱਸਿਆ ਕਿ ਇਹ ਘਟਨਾ ਅੱਤਵਾਦ ਨਾਲ ਸਬੰਧਤ ਨਹੀਂ ਸੀ ਤੇ ਉਹ ਧਮਾਕੇ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।
5
ਇਹ ਸਟੇਸ਼ਨ ਮੱਧ ਲੰਡਨ ਤੋਂ ਲਗਪਗ 8 ਮੀਲ ਦੀ ਦੂਰੀ ’ਤੇ ਹੈ।
6
ਖ਼ਬਰ ਏਜੰਸੀ ਜ਼ਿਨਹੁਆ ਮੁਤਾਬਕ ਦੋ ਜਣਿਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਬਾਕੀ ਤਿੰਨਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ।
7
ਉੱਤਰੀ ਲੰਡਨ ਦੇ ਟਿਊਬ ਟਰੇਨ ਸਟੇਸ਼ਨ ’ਤੇ ਧਮਾਕਾ ਹੋ ਗਿਆ ਜਿਸ ਵਿੱਚ ਪੰਜ ਜਣੇ ਜ਼ਖ਼ਮੀ ਹੋ ਗੇਏ।