✕
  • ਹੋਮ

ਨਿਊਜ਼ੀਲੈਂਡ 'ਚ ਚੜ੍ਹਿਆ ਨਵੇਂ ਸਾਲ ਦਾ ਸੂਰਜ, ਵੇਖੋ ਜਸ਼ਨ ਦੀਆਂ ਤਸਵੀਰਾਂ

ਏਬੀਪੀ ਸਾਂਝਾ   |  31 Dec 2018 06:07 PM (IST)
1

ਟਾਈਮ ਜ਼ੋਨ ਦੇ ਹਿਸਾਬ ਨਾਲ ਨਿਊਜ਼ੀਲੈਂਡ ਸਭ ਤੋਂ ਅੱਗੇ ਚੱਲਦਾ ਹੈ।

2

ਇਸ ਤਰ੍ਹਾਂ ਨਿਊਜ਼ੀਲੈਂਡ 'ਚ ਨਵੇਂ ਸਾਲ ਦਾ ਆਗਾਜ਼ ਹੋ ਚੁੱਕਿਆ ਹੈ।

3

ਜਸ਼ਨ ਦੀਆਂ ਇਹ ਤਸਵੀਰਾਂ ਨਿਊਜ਼ੀਲੈਂਡ ਦੇ ਔਕਲੈਂਡ ਤੋਂ ਆਈਆਂ ਹਨ।

4

‘ਏਬੀਪੀ ਸਾਂਝਾ’ ਵੱਲੋਂ ਸਭ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ।

5

6

ਲੋਕਾਂ ਨੇ ਜਸ਼ਨ ਮਨਾ ਕੇ ਨਵੇਂ ਸਾਲ ਦਾ ਸਵਾਗਤ ਕੀਤਾ।

7

ਸਮੇਂ ਦੇ ਹਿਸਾਬ ਨਾਲ ਨਿਊਜ਼ੀਲੈਂਡ ਵਿੱਚ ਨਵਾਂ ਸਾਲ ਚੜ੍ਹ ਗਿਆ ਹੈ।

  • ਹੋਮ
  • ਵਿਸ਼ਵ
  • ਨਿਊਜ਼ੀਲੈਂਡ 'ਚ ਚੜ੍ਹਿਆ ਨਵੇਂ ਸਾਲ ਦਾ ਸੂਰਜ, ਵੇਖੋ ਜਸ਼ਨ ਦੀਆਂ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.