ਸਿੱਧੂ ਦੀ ਚਰਚਾ ਹਰ ਪਾਸੇ
ਏਬੀਪੀ ਸਾਂਝਾ | 22 Sep 2016 03:52 PM (IST)
1
ਟੀ ਵੀ ਪਰਦੇ ਉੱਤੇ ਨਵਜੋਤ ਸਿੰਘ ਸਿੱਧੂ।
2
ਨਵਜੋਤ ਸਿੰਘ ਸਿੱਧੂ ਇਸ ਸਮੇਂ ਪੂਰੀ ਤਰ੍ਹਾਂ ਚਰਚਾ ਵਿੱਚ ਹਨ।ਟੀ ਵੀ ਦੇ ਪਰਦੇ ਉੱਤੇ ਵੀ ਅਤੇ ਰਾਜਨੀਤਿਕ ਤੌਰ ਉੱਤੇ ਵੀ ।
3
ਅੱਜ ਕੱਲ੍ਹ ਸਿੱਧੂ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਨਜ਼ਰ ਆ ਰਹੇ ਹਨ।
4
ਕ੍ਰਿਕਟ ਦੇ ਮੈਦਾਨ ਉੱਤੇ ਸਿੱਧੂ ।
5
ਅੰਮ੍ਰਿਤਸਰ ਦੇ ਆਪਣੇ ਖ਼ਾਸ ਘਰ ਵਿੱਚ ਜਦੋਂ ਸਿੱਧੂ ਨੇ ਗ੍ਰਹਿ ਪ੍ਰਵੇਸ਼ ਕੀਤਾ ਸੀ ਤਾਂ ਉਨ੍ਹਾਂ ਵੱਲੋਂ ਕੀਤੀ ਗਈ ਪੂਜਾ ਵੀ ਸੁਰਖ਼ੀਆਂ ਵਿੱਚ ਰਹੀ ਸੀ।
6
ਕਰੀਬ ਦੋ ਸਾਲ ਪਹਿਲਾਂ ਨਵਜੋਤ ਸਿੰਘ ਨੇ ਆਪਣੇ ਲਈ ਖ਼ਾਸ ਘਰ ਬਣਿਆ ਸੀ। ਇਸ ਘਰ ਘਰ ਵਿੱਚ ਸੁੱਖ ਸਹੂਲਤ ਦੀ ਹਰ ਚੀਜ਼ ਮੌਜੂਦ ਹੈ।