ਇਸ ਗਾਇਕਾ ਨੂੰ ਹੁਣ ਹੋ ਰਿਹਾ ਬੇਹੱਦ ਪਛਤਾਵਾ
ਪੌਪ ਸਿੰਗਰ ਲਿਲੀ ਐਲਨ ਇੱਕ ਬ੍ਰਿਟਿਸ਼ਰ ਹੈ। ਖਾਸ ਗੱਲ ਇਹ ਹੈ ਕਿ ਉਹ ਗੀਤਕਾਰ ਤੇ ਟੀਵੀ ਪ੍ਰੇਜ਼ੇਂਟੇਟਰ ਵਜੋਂ ਵੀ ਫੇਮਸ ਹੈ।
ਉਸ ਨੇ ਖੁਦ ਨੂੰ ਕੁਝ ਕਰੀਅਰ ਬਾਰੇ ਵੀ ਸਲਾਹ ਦਿੱਤੀ। ਇਸ ਵਿੱਚ ਮੁਕਾਬਲਾ ਕਰਨ ਦੀ ਬਜਾਏ ਭਰੋਸੇਯੋਗ ਰੁਝਾਨਾਂ ਤੇ ਹੋਰ ਔਰਤਾਂ ਨਾਲ ਵਧੇਰੇ ਸਹਿਯੋਗ ਸ਼ਾਮਲ ਸੀ।
ਐਲਨ ਨੇ ਦੱਸਿਆ ਕਿ ਉਸ ਨੂੰ ਲੋਕਾਂ ਨੇ ਵਾਲਾਂ ਨੂੰ ਕਲਰ ਨਾ ਕਰਾਉਣ ਦੀ ਸਲਾਹ ਦਿੱਤੀ ਸੀ ਪਰ ਬਾਅਦ ਵਿੱਚ ਉਸ ਨੇ ਵਾਲ ਕਲਰ ਕਰਵਾ ਲਏ ਸੀ।
ਉਸ ਨੇ ਕਿਹਾ ਕਿ ਕੱਪੜਿਆਂ ਉੱਤੇ ਪੈਸਾ ਖਰਚ ਕਰਨਾ ਬੰਦ ਕਰੋ, ਕਿਉਂਕਿ ਮੈਂ ਕੱਪੜਿਆਂ ’ਤੇ ਬਹੁਤ ਪੈਸਾ ਖਰਚ ਕੀਤਾ ਤੇ ਹੁਣ ਮੇਰੇ ਕੋਲ ਇੰਨਾ ਪੈਸਾ ਨਹੀਂ। ਉਸ ਨੇ ਦੱਸਿਆ ਕਿ ਹੁਣ ਉਸ ਨੂੰ ਉਨ੍ਹਾਂ ਕੱਪੜਿਆਂ ਵਿੱਚੋਂ ਕੋਈ ਕੱਪੜਾ ਫਿੱਟ ਨਹੀਂ ਆਉਂਦਾ।
ਦਰਅਸਲ ਪੌਪ ਸਿੰਗਰ ਆਪਣੇ ਵਾਲਾਂ ਨੂੰ ਬਲੀਚ ਕਰਨ ਤੇ ਕੱਪੜਿਆਂ ’ਤੇ ਖਰਚ ਕਰਨ ਲਈ ਪਛਤਾ ਰਹੀ ਹੈ, ਕਿਉਂਕਿ ਹੁਣ ਉਹ ਉਨ੍ਹਾਂ ਕੱਪੜਿਆਂ ਦਾ ਇੰਸਤੇਮਾਲ ਨਹੀਂ ਕਰ ਪਾ ਰਹੀ।
ਬ੍ਰਿਟਸ਼ ਪੌਪ ਸਿੰਗਰ ਲਿਲੀ ਐਲਨ ਨੂੰ ਆਪਣੇ ਕੀਤੇ ਹੋਏ ਇੱਕ ਕੰਮ ’ਤੇ ਹੁਣ ਬੜਾ ਪਛਤਾਵਾ ਹੋ ਰਿਹਾ ਹੈ। ਉਸ ਨੇ ਖੁਲਾਸਾ ਕੀਤਾ ਕਿ ਲੰਮੇ ਸਮੇਂ ਤੋਂ ਇੱਕ ਕੰਮ ਕਰ ਰਹੀ ਸੀ ਜੋ ਉਸ ਨੂੰ ਨਹੀਂ ਕਰਨਾ ਚਾਹੀਦਾ ਸੀ।