ਮਗਰਮੱਛ ਨੂੰ ਸਾਬਤਾ ਨਿਗਲਦਾ ਅਜਗਰ ਕੈਮਰੇ 'ਚ ਕੈਦ, ਤਸਵੀਰਾਂ ਵਾਇਰਲ
Download ABP Live App and Watch All Latest Videos
View In Appਦੇਖੋ Martin Muller ਦੀਆਂ ਹੋਰ ਤਸਵੀਰਾਂ।
ਤਸਵੀਰਾਂ ਨੂੰ ਹੁਣ ਤਕ 42,000 ਤੋਂ ਵੱਧ ਸ਼ੇਅਰ, 20,000 ਤੋਂ ਵੱਧ ਰਿਐਕਸ਼ਨ ਅਤੇ 21,000 ਤੋਂ ਵੱਧ ਕੁਮੈਂਟਸ ਮਿਲ ਚੁੱਕੇ ਹਨ।
ਇਸ ਭੇੜ 'ਤੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਹੇਠਲੇ ਜਬੜੇ ਦੀ ਮਦਦ ਨਾਲ ਅਜਗਰ ਆਪਣੇ ਮੂੰਹ ਨੂੰ ਕਾਫੀ ਖਿੱਚ ਸਕਦਾ ਹੈ। ਇਸ ਕਾਰਨ ਉਹ ਹਿਰਨ, ਮਗਰਮੱਛ ਤੇ ਘੜਿਆਲ ਨੂੰ ਸੌਖਿਆਂ ਹੀ ਨਿਗਲ ਲੈਂਦਾ ਹੈ। ਇੱਥੋਂ ਤਕ ਕਿ ਉਹ ਇਨਸਾਨ ਨੂੰ ਵੀ ਸੌਖਿਆਂ ਹੀ ਨਿਗਲ ਸਕਦਾ ਹੈ।
ਤਸਵੀਰਾਂ ਸ਼ੇਅਰ ਕਰਦਿਆਂ ਸੰਸਥਾ ਨੇ ਲਿਖਿਆ ਕਿ ਆਸਟ੍ਰੇਲੀਆ ਦਾ ਦੂਜਾ ਸਭ ਤੋਂ ਲੰਮਾ ਸੱਪ ਅਤੇ ਆਸਟ੍ਰੇਲੀਅਨ ਫਰੈਸ਼ਵਾਟਰ ਮਗਰਮੱਛ ਦੀਆਂ ਸ਼ਾਨਦਾਰ ਤਸਵੀਰਾਂ ਖਿੱਚੀਆਂ ਗਈਆਂ ਹਨ।
ਇਨ੍ਹਾਂ ਤਸਵੀਰਾਂ ਨੂੰ ਆਸਟ੍ਰੇਲੀਆ ਦੇ ਜੀਜੀ ਵਾਇਲਡ ਲਾਈਫ ਰੈਸਕਿਊ ਨੇ ਜਾਰੀ ਕੀਤਾ ਹੈ।
ਤਸਵੀਰਾਂ ਵਿੱਚ ਅਜਗਰ ਤੇ ਮਗਰਮੱਛ ਦੀ ਲੜਾਈ ਹੋ ਰਹੀ ਹੈ। ਪਰ ਅਜਗਰ ਦੇ ਲਪੇਟੇ 'ਚੋਂ ਮਗਰਮੱਛ ਨਹੀਂ ਨਿੱਕਲ ਪਾਉਂਦਾ ਤੇ ਉਸ ਦਾ ਸ਼ਿਕਾਰ ਬਣ ਜਾਂਦਾ ਹੈ।
ਸੋਸ਼ਲ ਮੀਡੀਆ 'ਤੇ ਕੁਦਰਤ ਦੇ ਦੋ ਖ਼ਤਰਨਾਕ ਜੀਵਾਂ ਦੇ ਭੇੜ ਦੀਆਂ ਤਸਵੀਰਾਂ ਤੇਜ਼ੀ ਨਾਲ ਫੈਲ ਰਹੀਆਂ ਹਨ।
- - - - - - - - - Advertisement - - - - - - - - -