✕
  • ਹੋਮ

ਫਲਸਤੀਨੀ ਨਾਗਰਿਕਾਂ ਵੱਲੋਂ ਪੰਜਵੇਂ ਹਫ਼ਤੇ ਵੀ ਪ੍ਰਦਰਸ਼ਨ ਜਾਰੀ, ਹੁਣ ਤਕ 40 ਮੌਤਾਂ

ਏਬੀਪੀ ਸਾਂਝਾ   |  28 Apr 2018 03:43 PM (IST)
1

ਗਾਜਾ ਸਰਹੱਦ ’ਤੇ ਜਦੋਂ ਤੋਂ ਫਲਸਤੀਨੀਆਂ ਦਾ ਪ੍ਰਦਰਸ਼ਨ ਸ਼ੁਰੂ ਹੋਇਆ ਹੈ, ਉਦੋਂ ਤੋਂ ਹੁਣ ਤਕ ਇਜ਼ਰਾਈਲੀ ਫੌਜ ਨਾਲ ਸੰਘਰਸ਼ ਦੌਰਾਨ ਕਰੀਬ 40 ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ।

2

ਫਲਸਤੀਨੀ ਸੰਘਰਸ਼ ਦੀਆਂ ਮੁੱਖ ਮੰਗਾਂ ਵਿੱਚੋਂ ਇੱਕ ਮੰਗ ਇਨ੍ਹਾਂ ਸਾਰਿਆਂ ਦੀ ਘਰ ਵਾਪਸੀ ਵੀ ਰਹੀ ਹੈ।

3

14 ਮਈ 1948 ਨੂੰ ਇਜ਼ਰਾਈਲ ਦੇ ਅਧੀਨ ਆਉਣ ਤੋਂ ਪਹਿਲਾਂ ਤੇ ਇਸ ਤੋਂ ਬਾਅਦ ਵੱਡੀ ਗਿਣਤੀ ਫਲਸਤੀਨੀਆਂ ਨੂੰ ਦੇਸ਼ ਨਿਕਾਲ਼ਾ ਦੇ ਦਿੱਤਾ ਗਿਆ ਸੀ।

4

ਦੁਨੀਆ ਭਰ ਵਿੱਚ ਫੈਲੇ ਵੱਖ-ਵੱਖ ਫਲਸਤੀਨੀਆਂ ਸਮੂਹਾਂ ਨੇ ਆਪਣੇ ਦੇਸ਼ ਵਾਪਸ ਜਾਣ ਲਈ ‘ਗਰੇਟ ਮਾਰਚ ਆਫ ਰਿਟਰਨ’ ਤਹਿਤ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ।

5

ਗਾਜਾ ਵਿੱਚ ਫਲਸਤੀਨੀ ਨਾਗਰਿਕਾਂ ਨੇ ਆਪਣੇ ਵਤਨ ਵਾਪਸ ਜਾਣ ਲਈ ਲਗਾਤਾਰ ਪੰਜਵੇਂ ਹਫ਼ਤੇ ਵੀ ਪ੍ਰਦਰਸ਼ਨ ਜਾਰੀ ਰੱਖਿਆ।

  • ਹੋਮ
  • ਵਿਸ਼ਵ
  • ਫਲਸਤੀਨੀ ਨਾਗਰਿਕਾਂ ਵੱਲੋਂ ਪੰਜਵੇਂ ਹਫ਼ਤੇ ਵੀ ਪ੍ਰਦਰਸ਼ਨ ਜਾਰੀ, ਹੁਣ ਤਕ 40 ਮੌਤਾਂ
About us | Advertisement| Privacy policy
© Copyright@2026.ABP Network Private Limited. All rights reserved.