UK ਦੇ ਸ਼ਾਹੀ ਪਰਿਵਾਰ ਦੀ ਨੂੰਹ ਦੇ ਬਰਾਬਰ ਇਨ੍ਹਾਂ ਔਰਤਾਂ ਨੇ ਪੋਸਟ ਕੀਤੀਆਂ ਹਾਸੋਹੀਣੀਆਂ ਤਸਵੀਰਾਂ
ਜੇਡ ਲਿਖਦੀ ਹੈ ਕਿ ਕੇਟ ਨਾਲ ਮੇਰੀ ਤੁਲਨਾ ਬੇਹੱਦ ਡਰਾਉਣੀ ਹੈ।
Download ABP Live App and Watch All Latest Videos
View In Appਸੋਫ਼ੀ ਦਾ ਕਹਿਣਾ ਹੈ ਕਿ ਮੈਂ ਬੱਚੇ ਨੂੰ ਪੈਦਾ ਕਰਨ ਤੋਂ ਬਾਅਦ ਤਿੰਨ ਦਿਨ ਤਕ ਐਮਰਜੈਂਸੀ ਵਿੱਚ ਰਹੀ ਸੀ।
ਨੀਨਾ ਲਿਖਦੀ ਹੈ ਕਿ ਮੈਂ ਤੇ ਕੇਟ ਦੋਵੇਂ ਬਿਹਤਰੀਨ ਨਜ਼ਰ ਆ ਰਹੇ ਹਾਂ।
ਪ੍ਰਿਸਿਲਾ ਨੇ ਆਪਣੀ ਤੁਲਨਾ ਕੇਟ ਨਾਲ ਕਰਨ ਵਾਲੀ ਤਸਵੀਰ ਵੀ ਪਾਈ ਹੈ।
ਰੇਬੇਕਾ ਬੇਕਰ ਨੇ ਮਜ਼ਾਕ ਵਿੱਚ ਲਿਖਿਆ ਕਿ ਮੈਂ ਵੀ ਕੇਟ ਵਾਂਗ ਸੋਹਣੀ ਲੱਗ ਰਹੀ ਹਾਂ, ਉਸ ਨੇ ਮੇਰਾ ਸਟਾਈਲ ਚੋਰੀ ਕੀਤਾ।
ਡੇਨੀਅਲ ਇੰਸਟਾਗ੍ਰਾਮ 'ਤੇ ਲਿਖਦੀ ਹੈ ਕਿ ਮੈਂ ਤੇ ਕੇਟ ਨੇ ਇੱਕੋ ਤਰੀਕੇ ਨਾਲ ਬੱਚੇ ਨੂੰ ਜਨਮ ਦਿੱਤਾ।
ਵਾਈਵ ਜੋਂਸ ਨੇ ਆਪਣੀ ਇਹ ਤਸਵੀਰ ਪੋਸਟ ਕੀਤੀ।
ਮੇਲਾਨੀ ਸਮਿੱਥ ਲਿਖਦੀ ਹੈ ਕਿ ਬੱਚੇ ਨੂੰ ਜਨਮ ਦੇਣ ਤੋਂ ਕੁਝ ਘੰਟਿਆਂ ਤਕ ਨਾਰਮਲ ਕਿਵੇਂ ਰਹਿ ਸਕਦਾ ਹੈ। ਪਰ ਕੇਟ ਨੂੰ ਦੇਖ ਕੇ ਇੰਝ ਲਗਦਾ ਹੈ ਕਿ ਸੱਚਮੁੱਚ ਇਹ ਹੋ ਸਕਦਾ ਹੈ।
ਲੀਡੀਆ ਕੁਰਾਨਾਜ਼ ਨੇ ਟਵਿੱਟਰ 'ਤੇ ਲਿਖਿਆ ਹੈ ਕਿ ਕੀ ਕੋਈ ਮੈਨੂੰ ਦੱਸ ਸਕਦਾ ਹੈ ਕਿ ਕੇਟ ਮਿਡਲਟਨ ਜਣੇਪੇ ਸਮੇਂ ਇੰਨੀ ਆਕਰਸ਼ਕ ਕਿਵੇਂ ਲੱਗ ਰਹੀ ਹੈ।
ਕੇਟ ਮਿਡਲਟਨ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਉਣ ਤੋਂ ਬਾਅਦ ਹੁਣ ਕਈ ਔਰਤਾਂ ਨੇ ਆਪਣੇ ਗਰਭਵਤੀ ਤੋਂ ਬਾਅਦ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਇਨ੍ਹਾਂ ਦੀ ਤੁਲਨਾ ਕੇਟ ਦੀਆਂ ਫ਼ੋਟੋਆਂ ਨਾਲ ਕੀਤੀ ਹੈ। ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਡਿਲੀਵਰੀ ਸਮੇਂ ਕਿਵੇਂ ਦਾ ਮਹਿਸੂਸ ਹੋਇਆ ਸੀ।
ਬ੍ਰਿਟੇਨ ਸ਼ਾਹੀ ਪਰਿਵਾਰ ਦੇ ਪ੍ਰਿੰਸ ਵਿਲੀਅਮਜ਼ ਦੀ ਪਤਨੀ ਕੇਟ ਮਿਡਲਟਨ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਇਹ ਉਨ੍ਹਾਂ ਦੀ ਤੀਜੀ ਔਲਾਦ ਹੈ, ਜੋ ਸ਼ਾਹੀ ਪਰਿਵਾਰ ਦੀ ਗੱਦੀ ਦਾ ਪੰਜਵਾਂ ਹੱਕਦਾਰ ਹੋਵੇਗਾ। ਕੇਟ ਦੇ ਪੁੱਤਰ ਦੇ ਜਨਮ ਤੋਂ ਬਾਅਦ ਕਈ ਤਸਵੀਰਾਂ ਸਾਹਮਣੇ ਆਈਆਂ ਹਨ।
- - - - - - - - - Advertisement - - - - - - - - -