16 ਸਾਲ ਦੀ ਉਮਰ 'ਚ ਹੀ ਨੈਸ਼ਨਲ ਸਰਫਿੰਗ ਚੈਂਪੀਅਨ ਬਣ ਗਈ ਇਹ ਮੁਟਿਆਰ
ਏਬੀਪੀ ਸਾਂਝਾ | 19 Nov 2018 08:55 PM (IST)
1
ਐਸ਼ਲੇ ਨੂੰ ਇੰਸਟਾਗ੍ਰਾਮ 'ਤੇ 1.1 ਮਿਲੀਅਨ ਲੋਕ ਫਾਲੋ ਕਰਦੇ ਹਨ।
2
ਐਸ਼ਲੇ ਦੀ ਸਰਫਿੰਗ ਕਰਦੀ ਦੀਆਂ ਤਸਵੀਰਾਂ ਨਾਲ ਉਸ ਦਾ ਇੰਸਟਾਗ੍ਰਾਮ ਭਰਿਆ ਪਿਆ ਹੈ।
3
ਹੁਣ ਐਸ਼ਲੇ ਇੱਕ ਪੇਸ਼ੇਵਰ ਸਰਫਰ ਬਣ ਚੁੱਕੀ ਹੈ ਅਤੇ ਕਈ ਟੈਲੀਵਿਜ਼ਨ ਚੈਨਲਾਂ ਲਈ ਪ੍ਰੋਗਰਾਮ ਕਰਦੀ ਹੈ।
4
16 ਸਾਲ ਤਕ ਆਉਂਦੇ-ਆਉਂਦੇ ਐਸ਼ਲੇ ਐਨਐਸਐਸਏ ਨੈਸ਼ਨਲ ਚੈਂਪੀਅਨਸ਼ਿਪ ਜਿੱਤ ਚੁੱਕੀ ਹੈ।
5
ਅਗਲੇ ਹੀ ਸਾਲ ਉਸ ਨੇ ਸਰਫਿੰਗ ਦੇ ਮੁਕਾਬਲਿਆਂ ਵਿੱਚ ਹਿੱਸੇਦਾਰੀ ਲੈਣੀ ਸ਼ੁਰੂ ਕਰ ਦਿੱਤੀ।
6
ਐਸ਼ਲੇ ਨੇ ਛੇ ਸਾਲ ਦੀ ਉਮਰ ਤੋਂ ਹੀ ਸਰਫਿੰਗ ਕਰਨੀ ਸ਼ੁਰੂ ਦਿੱਤੀ ਸੀ।
7
ਦੱਖਣੀ ਕੈਲੀਫ਼ੋਰਨੀਆ ਵਿੱਚ ਜੰਮੀ ਐਸ਼ਲੇ ਨੇ ਦੋ ਸਾਲ ਦੀ ਉਮਰ ਤੋਂ ਹੀ ਤੈਰਾਕੀ ਕਰਨੀ ਸ਼ੁਰੂ ਕਰ ਦਿੱਤੀ ਸੀ।
8
ਅਜਿਹੀ ਹੀ ਚੈਂਪੀਅਨ ਹੈ ਏਨੇਸਥੀਸੀਆ ਐਸ਼ਲੇ ਵੱਖ-ਵੱਖ ਦੇਸ਼ਾਂ ਦਰਮਿਆਨ ਸਰਫਿੰਗ ਕਰਦੀ ਨਜ਼ਰ ਆਉਂਦੀ ਹੈ।
9
ਸਮੁੰਦਰ ਦੀਆਂ ਲਹਿਰਾਂ ਦੀ ਸਵਾਰੀ ਯਾਨੀ ਸਰਫਿੰਗ ਨੂੰ ਬਹੁਤ ਸਾਰੇ ਲੋਕ ਇੱਕ ਸ਼ੌਕ ਸਮਝਦੇ ਹਨ, ਪਰ ਇਹ ਵੀ ਇੱਕ ਖੇਡ ਹੈ। ਹੋਰਨਾਂ ਵਾਂਗ ਇਸ ਦੇ ਵੀ ਵਿਸ਼ੇਸ਼ ਮੁਕਾਬਲੇ ਹੁੰਦੇ ਹਨ ਤੇ ਚੈਂਪੀਇਨ ਵੀ ਬਣਦੇ ਹਨ।