ਹੱਥ 'ਚ ਚਾਕੂ ਫੜ੍ਹੇ ਵਿਦਿਆਰਥੀ ਨੂੰ ਪੁਲਿਸ ਨੇ ਗੋਲੀ ਮਾਰ ਕੇ ਮਾਰਿਆ..
ਜਾਣਕਾਰ ਸੂਤਰਾਂ ਅਨੁਸਾਰ ਜਾਰਜੀਆ ਟੈਕ ਪੁਲਸ ਵਿਭਾਗ ਨੂੰ ਸੂਚਨਾ ਮਿਲੀ ਕਿ ਇਕ ਨੌਜਵਾਨ ਸਕੂਲ ਦੇ ਹੋਸਟਲ ਨੇੜੇ ਚਾਕੂ ਤੇ ਬੰਦੂਕ ਲੈ ਕੇ ਘੁੰਮ ਰਿਹਾ ਹੈ।
ਸਕਾਉਟ ਦੇ ਪਿਤਾ ਵਿਲਿਅਮ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਜਾਰਜੀਆ ਟੇਕ ਪੁਲਸ ਨੇ ਸਾਡੇ ਬੇਟੇ ਸਕਾਉਟ ਦੀ ਹੱਤਿਆ ਕਰ ਦਿੱਤੀ। ਉਸ ਕੋਲ ਛੋਟਾ ਜਿਹਾ ਚਾਕੂ ਸੀ।
ਇਸ ਦੌਰਾਨ ਉਹ ਕਹਿ ਰਿਹਾ ਸੀ ਕਿ ਮੈਨੂੰ ਗੋਲੀ ਮਾਰ ਦਿਉ ਅਤੇ ਪੁਲਸ ਅਧਿਕਾਰੀ ਉਸ ਨੂੰ ਚਾਕੂ ਸੁੱਟਣ ਲਈ ਕਹਿੰਦੇ ਹਨ।
ਉਥੇ ਮੌਜੂਦ ਲੋਕਾਂ ਵੱਲੋਂ ਬਣਾਈ ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਸਕਾਉਟ ਆਪਣੇ ਹੱਥ ‘ਚ ਕੋਈ ਵਸਤੂ ਲੈ ਕੇ ਨੰਗੇ ਪੈਰ ਘੁੰਮ ਰਿਹਾ ਹੈ।
ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਸ ਘਟਨਾ ਸਥਾਨ ‘ਤੇ ਪੁੱਜੀ ਅਤੇ ਕੈਂਪਸ ਦੇ ਪਾਰਕਿੰਗ ਗੈਰਾਜ ਬਾਹਰ ਘੁੰਮ ਰਹੇ ਸਕਾਉਟ ਸ਼ੁਲਟਜ਼ (21) ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ।
ਵਾਸ਼ਿੰਗਟਨ: ਅਮਰੀਕਾ ਦੇ ਅਟਲਾਂਟਾ ਵਿਚ ਜਾਰਜੀਆ ਟੈਕਨੀਕਲ ਕੰਪਲੈਕਸ ਨੇੜੇ ਚਾਕੂ ਲੈ ਕੇ ਘੁੰਮਦੇ ਇਕ ਵਿਦਿਆਰਥੀ ਨੂੰ ਪੁਲਸ ਨੇ ਗੋਲੀ ਮਾਰ ਦਿੱਤੀ ਤਾਂ ਉਸ ਦੀ ਮੌਤ ਹੋ ਗਈ।
ਪੁਲਸ ਨੂੰ ਗੋਲੀ ਨਹੀਂ ਚਲਾਉਣੀ ਚਾਹੀਦੀ ਸੀ ਪਰ ਫਿਰ ਵੀ ਉਨ੍ਹਾਂ ਨੇ ਅਜਿਹਾ ਕੀਤਾ।
ਸਕਾਉਟ ਪੁਲਸ ਦੀ ਗੱਲ ਨਾ ਮੰਨਦਾ ਹੋਇਆ ਉਨ੍ਹਾਂ ਵੱਲ ਵਧਦਾ ਹੈ ਤਾਂ ਇਕ ਅਧਿਕਾਰੀ ਉਸ ‘ਤੇ ਗੋਲੀ ਚਲਾ ਦਿੰਦਾ ਹੈ। ਜ਼ਖਮੀ ਹਾਲਤ ‘ਚ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ, ਜਿਥੇ ਉਸ ਦੀ ਮੌਤ ਹੋ ਗਈ।