ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਮਨਾ ਰਿਹਾ 300ਵਾਂ ਜਨਮ ਦਿਨ, ਵੇਖੋ ਤਸਵੀਰਾਂ
ਇਸ ਮੌਕੇ ਦੇਸ਼ ਦੇ ਵਾਸੀਆਂ ਨੇ ਸਕੈਲੇਨਬਰਗ ਕੈਸਲ ਦੇ ਖੰਡਰ ਤੋਂ ਪਰੇਡ ਵੀ ਕੀਤੀ। ਗੁਟੇਬਰਗ ਕੈਸਲ ਦਾ ਇੱਕ ਖੂਬਸੂਰਤ ਨਜ਼ਾਰਾ।
ਲਿਕਟੈਂਸਟੀਨ ਦੀ ਸਥਾਪਨਾ ਦੇ 300ਵੀ ਵਰ੍ਹੇਗੰਢ ਨੂੰ ਰੱਗੇਲ, ਲਿਕਟੈਂਸਟੀਨ ਕੋਲ ਸੈਲੀਬ੍ਰੇਟ ਕੀਤਾ ਜਾਂਦਾ ਹੈ।
300 ਸਾਲ ਪਹਿਲਾਂ ਵਡੂਜ ਦੇ ਸ਼ਾਇਰ ਤੇ ਸਕੈਲੇਨਬਰਗ ਦੇ ਰੋਮਨ ਰਾਜਾ ਚਾਰਲਜ਼-VI ਦੇ ਡਿਕੈਂਸਟੀਨ ਸਿਧਾਂਤ ਨਾਲ ਇਸ ਦੇਸ਼ ਨੂੰ ਇੱਕਜੁੱਟ ਕੀਤਾ ਸੀ।
ਸਿਰਫ 160 ਕਿਲੋਮੀਟਰ 'ਚ ਫੈਲੇ ਇਸ ਖੇਤਰ ਦੀ ਆਬਾਦੀ 38,000 ਹੈ।
ਵਡੂਜ ਇੱਕ ਸੱਭਿਆਚਾਰਕ ਤੇ ਆਰਥਿਕ ਕੇਂਦਰ ਹੈ ਤੇ ਇਹ ਆਧੁਨਿਕ ਤੇ ਪੁਰਾਣੀਆਂ ਕਲਾਵਾਂ ਦੇ ਨਾਲ ਕੁੰਸਤ ਮਿਊਜ਼ੀਅਮ ਦਾ ਗੜ੍ਹ ਹੈ।
ਹੁਣ ਤੋਂ 300 ਸਾਲ ਪਹਿਲਾਂ ਵਡੂਜ ਨੇ ਲਿਕਟੈਂਸਟੀਨ ਨੂੰ ਰਾਜਧਾਨੀ ਐਲਾਨਿਆ ਸੀ।
ਲਿਕਟੈਂਸਟੀਨ, ਆਸਟ੍ਰੀਆ ਤੇ ਸਵਿਟਜ਼ਰਲੈਂਡ 'ਚ 25 ਕਿਲੋਮੀਟਰ ਲੰਬੀ ਰਿਆਸਤ ਹੈ।
ਲਿਕਟੈਂਸਟੀਨ ਦੇ ਲੋਕ ਜਰਮਨੀ ਭਾਸ਼ਾ ਬੋਲਦੇ ਹਨ।
300 ਸਾਲ ਪਹਿਲਾਂ ਲਿਕਟੈਂਸਟੀਨ ਦੀ ਨਵੀਂ ਰਿਆਸਤ ਦਾ ਨਿਰਮਾਣ ਸਕੈਲੇਨਬਰਗ ਦੇ ਸਿਗਨਯੂਰੀ ਤੇ ਵਡੂਜ ਦੇ ਕਾਉਂਟੀ ਦੇ ਡੋਮੇਨ ਨੇ ਕੀਤਾ ਸੀ।
ਦੁਨੀਆ ਦੇ ਸਭ ਤੋਂ ਛੋਟੇ ਦੇਸ਼ਾਂ 'ਚ ਸ਼ਾਮਲ ਲਿਕਟੈਂਸਟੀਨ ਆਪਣੀ 300ਵੀਂ ਵਰ੍ਹੇਗੰਢ ਮਨਾ ਰਿਹਾ ਹੈ।