ਅਮਰੀਕਾ ’ਚ 32,000 ਫੁੱਟ ’ਤੇ ਫਟਿਆ ਜਹਾਜ਼ ਦਾ ਇੰਜਣ
ਏਬੀਪੀ ਸਾਂਝਾ
Updated at:
18 Apr 2018 12:58 PM (IST)
1
ਇਸ ਹਾਦਸੇ ਵਿੱਚ 7 ਜਣੇ ਜ਼ਖ਼ਮੀ ਹੋਏ। ਕੌਮੀ ਆਵਾਜਾਈ ਸੁਰੱਖਿਆ ਬੋਰਡ ਮਾਮਲੇ ਦੀ ਜਾਂਚ ਕਰ ਰਿਹਾ ਹੈ।
Download ABP Live App and Watch All Latest Videos
View In App2
ਦ ਸਾਊਥ ਵੈਸਟ ਏਅਰਲਾਈਨਜ਼ ਦੇ ਜਹਾਜ਼ ਨੂੰ ਇਸ ਘਟਨਾ ਪਿੱਛੋਂ ਫਿਲੇਡੋਲਫੀਆ ਦੇ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ।
3
ਸ਼ੀਸ਼ਾ ਟੁੱਟਣ ਤੋਂ ਬਾਅਦ ਇੱਕ ਮਹਿਲਾ ਦੀ ਜਾਨ ਬਚਾਉਣ ਪਿੱਛੇ ਅਫ਼ਰਾ-ਤਫ਼ਰੀ ਮਚ ਗਈ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
4
ਇੰਜਣ ਫਟਣ ਤੋਂ ਬਾਅਦ ਧਾਤ ਦਾ ਟੁਕੜਾ ਜਹਾਜ਼ ਦੀ ਖਿੜਕੀ ’ਤੇ ਜਾ ਵੱਜਾ ਜਿਸ ਨਾਲ ਖਿੜਕੀ ਦਾ ਸ਼ੀਸ਼ਾ ਟੋਟੇ-ਟੋਟੇ ਹੋ ਗਿਆ।
5
ਅਮਰੀਕਾ ਦੇ ਇੱਕ ਜਹਾਜ਼ ਦਾ ਇੰਜਣ ਹਵਾ ਵਿੱਚ 32 ਹਜ਼ਾਰ ਫੁੱਟ ਦੀ ਉਚਾਈ ’ਤੇ ਫਟ ਗਿਆ। ਇਸ ਨਾਲ ਇਸ ਵਿੱਚ ਸਵਾਰ ਲੋਕਾਂ ਦੀ ਜਾਨ ’ਤੇ ਬਣ ਆਈ।
- - - - - - - - - Advertisement - - - - - - - - -