ਪਹਾੜ ‘ਤੇ ਬਣਿਆ ਮੈਕਡੋਨਲਡ, ਵੇਖ ਕੇ ਹੋ ਜਾਓਗੇ ਹੈਰਾਨ
ਸਾਊਥ ਚੀਨ ‘ਚ ਪਹਾੜ ‘ਤੇ ਮੇਕਡੀ ਬਣਿਆ ਹੈ।
ਇਸ ਮੈਕਡੋਨਲਡ ਦੀ ਬਿਲਡਿੰਗ 1930 ‘ਚ ਬਣੀ ਸੀ ਜੋ ਤੁਹਾਨੂੰ ਕਾਫੀ ਕਨਫਿਊਜ਼ ਕਰ ਸਕਦਾ ਹੈ। ਇੱਥੇ ਤੁਹਾਨੂੰ ਈਗਲ ਦੀ ਇੱਕ ਵੱਡੀ ਤਸਵੀਰ ਦੇਖਣ ਨੂੰ ਮਿਲੇਗੀ ਜਿਸ ‘ਚ ਵੱਡੇ-ਵੱਡੇ ਝੂਮਰ, ਸ਼ੀਸ਼ੇ ਤੇ ਸਟੇਨਡ ਗਲਾਸ ਦੇਖਣ ਨੂੰ ਮਿਲਣਗੇ।
ਇਹ ਮੈਕਡੋਨਾਲਡ ਬਾਕੀ ਇਤਿਹਾਸਕ ਇਮਾਰਤਾਂ ਸੀ ਸੜਕ ਦੇ ਕਿਨਾਰੇ ‘ਤੇ ਕਿਸੇ ਮਹਿਲ ਦੀ ਤਰ੍ਹਾਂ ਨਜ਼ਰ ਆਉਂਦਾ ਹੈ। ਇਹ ਮੈਕ ਫਾਸਟ ਫੂਡ ਰੇਸਤਰਾਂ ਤੋਂ ਜ਼ਿਆਦਾ ਕਿਸੇ ਕੈਫੇ ਦੀ ਤਰ੍ਹਾਂ ਦਿਖਦਾ ਹੈ।
ਇਹ ਮੈਕ’ਡੀ ਹੈਪੀ ਮੀਲਸ ਲਈ ਕਾਫੀ ਫੇਮਸ ਹੈ। ਇਨ੍ਹਾਂ ਵੱਡਾ ਮੈਕ’ਡੀ ਤੁਸੀਂ ਪਹਿਲਾਂ ਕਦੇ ਨਹੀਂ ਵੇਖਿਆ ਹੋਵੇਗਾ। ਇਹ ਦੇਖਣ ‘ਚ ਬਾਹਰੋਂ ਬੇਸ਼ੱਕ ਕੁਝ ਖਾਸ ਨਹੀਂ ਲੱਗਦਾ ਪਰ ਅੰਦਰ ਰਾਲਫ ਲਾਰੇਨ ਵਾਲਪੇਪਰ, ਮਹੋਗਨੀ ਬੂਥ ਤੇ ਕ੍ਰਿਸਟਲ ਝੂਮਰ ਹਨ।
ਇਹ ਮੈਕਡੋਨਲਡ ਕਿਸੇ ਸਪੇਸ ਦੀ ਲੈਬ ਦੀ ਤਰ੍ਹਾਂ ਦਿਖਦਾ ਹੈ ਤੇ ਇਸ ਨੂੰ ਦੇਖ ਕੇ ਅਕਸਰ ਹੀ ਲੋਕ ਕਨਫਿਊਜ਼ ਹੋ ਜਾਂਦੇ ਹਨ।
ਇਸ ਮੈਕਡੋਨਲਡ ‘ਚ ਪਲੇਨ ਅਟੈਚ ਹੈ ਜਿਸ ‘ਚ ਜਾ ਕੇ ਤੁਹਾਨੂੰ ਲੱਗੇਗਾ ਕਿ ਜਿਵੇਂ ਤੁਸੀਂ ਪਲੇਨ ‘ਚ ਹੀ ਮੈਕਡੋਨਲਡ ਦਾ ਮਜ਼ਾ ਲੈ ਰਹੇ ਹੋ।
ਇਹ ਮੈਕਡੋਨਲਡ ਰਿਵਰ ਬੋਟ ਦੇ ਨਾਂ ਨਾਲ ਮਸ਼ਹੂਰ ਹੈ। ਇਹ ਮਿਸਪੀ ਰਿਵਰ ਵਿੱਚ ਬੋਟ ‘ਤੇ ਹੀ ਬਣਿਆ ਹੈ।
ਹੁਣ ਇੱਕ ਹੋਰ ਮੈਕਡੋਨਾਲਡ ਵੇਖੋ ਜੋ ਇੱਕ ਸਪੇਸਸ਼ਿਪ ਦੀ ਤਰ੍ਹਾਂ ਹੀ ਬਣਿਆ ਹੋਇਆ ਹੈ।
ਇਹ ਮੈਕਡੋਨਲਡ ਕਿਸੇ ਹਵੇਲੀ ਜਿਹਾ ਲੱਗਦਾ ਹੈ। ਇੱਕ ਘਰ ਦੇ ਅਕਾਰ ਦਾ। ਜੇਕਰ ਤੁਸੀਂ ਕਿਸੇ ਮੈਂਸ਼ਨ ਨੂੰ ਦੇਖਣਾ ਚਾਹੁੰਦੇ ਹੋ ਤਾਂ ਇਹ ਮੈਕਡੋਨਲਡ ਤੁਹਾਡੀ ਇੱਛਾ ਨੂੰ ਜ਼ਰੂਰ ਪੂਰੀ ਕਰ ਦਵੇਗਾ।
ਇਹ ਮੈਕਡੋਨਲਡਸ ਫੈਂਸੀ, ਗ੍ਰੀਕ ਰਿਵਾਈਵਲ ਸਟਾਈਲ ਦਾ ਘਰ ਹੈ। ਇਹ ਘਰ ਵੀ ਇੱਕ ਜਹਾਜ਼ ਦੇ ਕਪਤਾਨ ਦਾ ਸੀ। ਬੇਸ਼ੱਕ ਇਹ ਮੈਕਡੋਨਲਡ ਹੈ ਪਰ ਹੁਣ ਵੀ ਘਰ ਜਿਹਾ ਹੀ ਲੱਗਦਾ ਹੈ।