ਜਦੋਂ ਪਤਨੀਆਂ ਨੂੰ ਪਿੱਠ ‘ਤੇ ਲੱਦ ਕੇ ਪਤੀਆਂ ਨੇ ਲਾਈ ਦੌੜ, ਪੜ੍ਹੋ ਰੌਚਕ ਕਹਾਣੀ
ਇਸ ਰੇਸ ਦੌਰਾਨ ਪਤੀਆਂ ਨੂੰ ਰੇਤਲੀ ਜ਼ਮੀਨ ਸਮੇਤ ਹੋਰ ਕਈ ਔਕੜਾਂ ਨੂੰ ਪਾਰ ਕਰਨਾ ਪਿਆ।
ਇਸ ਰੇਸ ‘ਚ ਸਵੀਡਨ, ਯੂਐਸ, ਬ੍ਰਿਟੇਨ ਅਤੇ ਸਟੋਨਿਆ ਜਿਹੇ ਦੇਸ਼ਾਂ ਦੇ ਲੋਕ ਸ਼ਾਮਲ ਹੁਮਦੇ ਹਨ। ਇਸ ਰੇਸ ਪਿੱਛੇ ਕਹਾਣੀ ਹੈ ਕਿ 19ਵੀਂ ਸਦੀ ‘ਚ ਫਿਨਲੈਂਡ ਦਾ ਇੱਕ ਡਾਕੂ ਰੌਕਨੇਨ ਆਪਣੀ ਗੈਂਗ ‘ਚ ਸ਼ਾਮਲ ਸਾਥੀਆਂ ਨੂੰ ਕਣਕ ਦੀ ਬੋਰੀਆਂ ਜਾਂ ਜ਼ਿੰਦਾ ਜਾਨਵਰ ਚੁੱਕ ਕੇ ਭੱਜਣ ਨੂੰ ਕਹਿੰਦਾ ਸੀ, ਜਿਸ ਤੋਂ ਬਾਅਦ ਤੋਂ ਹੀ ਇਹ ਪ੍ਰਥਾ ਸ਼ੁਰੂ ਹੋ ਗਈ।
ਇਸ ਦੌਰਾਨ ਪਤੀਆਂ ਨੂੰ ਕਈ ਦਿੱਕਤਾਂ ਵੀ ਆਉਂਦੀਆਂ ਹਨ। ਪਾਣੀ ਤੋਂ ਬੱਚ ਕੇ ਬਿਨਾ ਡਿੱਗੇ ਦੌੜਣਾ ਹੁੰਦਾ ਹੈ ਨਾਲ ਹੀ ਪਾਣੀ ਦੇ ਭਰੇ ਟੱਬ ਨੂੰ ਵੀ ਪਾਰ ਕਰਨਾ ਹੁੰਦਾ ਹੈ।
ਦੋਵੇਂ ਨੇ ਆਪਣੀ ਜਿੱਤ ਦਾ ਜਸ਼ਨ ਵੀ ਕੁਝ ਇਸ ਅੰਦਾਜ਼ ‘ਚ ਮਨਾਇਆ।
ਇਹ ਦੋਵੇਂ ਪਹਿਲਾਂ ਯੂਕੇ ਦੀ ਯੂਕੇ ਵਾਈਫ ਕੈਰਿੰਗ ਰੇਸ ਜਿੱਤ ਚੁੱਕੇ ਹਨ। ਇਸ ਤੋਂ ਬਾਅਦ ਇਹ ਇੰਟਰਨੈਸ਼ਨਲ ਪ੍ਰਤੀਯੋਗਿਤਾ ਜਿੱਤਣ ਦਾ ਮੌਕਾ ਮਿਲਿਆ।
ਇਸ ਸਾਲ ਦੀ ਪ੍ਰਤੀਯੋਗਿਤਾ ਵੀ ਯੂਕੇ ਦੇ ਕ੍ਰਿਸ ਹੇਪਵਰਥ ਅਤੇ ਉਸ ਦੀ ਪਤਨੀ ਤਨੀਸ਼ਾ ਨੇ ਜਿੱਤੀ।
ਵਾਈਫ ਕੈਰਿੰਗ ਚੈਂਪੀਅਨਸ਼ਿਪ ਦਾ ਪ੍ਰਬੰਧ ਕੌਮਾਂਤਰੀ ਪੱਧਰ ‘ਤੇ ਪਿਛਲੇ 24 ਸਾਲ ਤੋਂ ਕੀਤਾ ਜਾ ਰਿਹਾ ਹੈ।
ਫਿਨਲੈਂਡ ‘ਚ ਹੋਈ ਇਸ ਰੇਸ ‘ਚ ਕਈ ਦੇਸ਼ਾਂ ਦੇ ਦਰਜਨਾਂ ਜੋੜਿਆਂ ਨੇ ਹਿੱਸਾ ਲਿਆ।
ਇਸ ਰੇਸ ‘ਚ ਪਤੀ ਨੂੰ ਆਪਣੀ ਪਤਨੀਆਂ ਨੂੰ ਇੱਕ ਘੰਟੇ ਤਕ ਮੋਢਿਆਂ ‘ਤੇ ਬੈਠਾ ਕੇ ਭੱਜਣਾ ਸੀ।
ਇਸ ਸਾਲ ਵੀ ਇਹ ਕੰਪੀਟੀਸ਼ਨ ਹੋਇਆ। ਇਸ ਪ੍ਰਤੀਯੋਗਤਾ ਨੂੰ ਫਿਨਲੈਂਡ ‘ਚ ਕਰਵਾਇਆ ਗਿਆ।
ਇਸ ‘ਚ ਪਤੀ ਜਾਂ ਬੁਆਏਫ੍ਰੈਂਡ ਆਪਣੀ ਪਾਟਨਰ ਨੂੰ ਮੋਢਿਆਂ ‘ਤੇ ਚੁੱਕ ਕੇ ਭੱਜਦਾ ਹੈ।
ਇਹ ਕਿਸੇ ਫ਼ਿਲਮ ਦਾ ਸੀਨ ਨਹੀਂ ਸਗੋਂ ਅਸਲੀਅਤ ਹੈ। ਹਰ ਸਾਲ ਵਿਦੇਸ਼ਾਂ ‘ਚ ਵਾਈਫ ਕੈਰਿੰਗ ਚੈਂਪੀਅਨਸ਼ਿਪ ਹੁੰਦੀ ਹੈ।