107 ਸਾਲਾਂ ਦਾ ਸਭ ਤੋਂ ਬਜ਼ੁਰਗ, ਅਜੇ ਤੱਕ ਨਹੀਂ ਹੋਇਆ ਰਿਟਾਇਰ
ਏਬੀਪੀ ਸਾਂਝਾ | 09 Oct 2018 04:43 PM (IST)
1
14 ਸਾਲ ਪਹਿਲਾਂ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਖ਼ੁਦ ਨੂੰ ਵਿਅਸਤ ਰੱਖਣ ਲਈ ਐਂਥਨੀ ਫੁੱਲ ਟਾਈਮ ਵਾਲ ਕੱਟਣ ਦਾ ਕੰਮ ਕਰਦੇ ਹਨ।
2
ਐਂਥਨੀ ਦੇ 6 ਪੜਪੋਤੇ ਹਨ। ਉਹ ਅੱਜ ਵੀ ਬਿਲਕੁਲ ਸਹੀ ਤਰ੍ਹਾਂ ਕੰਮ ਕਰ ਲੈਂਦੇ ਹਨ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਕਦੀ ਸ਼ਰਾਬ ਜਾਂ ਸਿਗਰਟਨੋਸ਼ੀ ਨਹੀਂ ਕੀਤੀ।
3
ਖ਼ਾਸ ਗੱਲ ਇਹ ਹੈ ਕਿ ਉਹ 11 ਸਾਲਾਂ ਦੀ ਉਮਰ ਤੋਂ ਇਹੀ ਕੰਮ ਕਰਦੇ ਆ ਰਹੇ ਹਨ।
4
ਖ਼ਾਸ ਗੱਲ ਇਹ ਹੈ ਕਿ ਉਹ 11 ਸਾਲਾਂ ਦੀ ਉਮਰ ਤੋਂ ਇਹੀ ਕੰਮ ਕਰਦੇ ਆ ਰਹੇ ਹਨ।
5
ਐਂਥਨੀ ਮੈਨਸਿਨੇਲੀ ਨਿਊਯਾਰਕ ਵਿੱਚ ਰਹਿੰਦੇ ਹਨ। ਫੁੱਲ ਟਾਈਮ ਹੇਅਰ ਕਟਿੰਗ ਕਰਨ ਵਾਲੇ ਐਂਥਨੀ ਕੋਲੋਂ ਵਾਲ ਕਟਵਾਉਣ ਲਈ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ।
6
ਕੁਝ ਪੇਸ਼ੇ ਅਜਿਹੇ ਹੁੰਦੇ ਹਨ ਜਿਸ ਵਿੱਚ ਰਿਟਾਇਰਮੈਂਟ ਜਾਂ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ। ਅੱਜ ਇੱਕ ਨਾਈ ਦੀ ਗੱਲ ਕਰਾਂਗੇ ਜੋ 107 ਸਾਲਾਂ ਦੀ ਉਮਰ ਵਿੱਚ ਵੀ ਲੋਕਾਂ ਦੇ ਵਾਲ ਕੱਟਦਾ ਹੈ।