WWE 'ਚ ਘੋਲ ਕਰਨ ਵਾਲੀ ਰੈਸਲਰ ਬਣੀ ਖੂਬਸੂਰਤ ਮਾਡਲ
ਉਸ ਨੇ ਖੂਬਸੂਰਤੀ ਨਾਲ ਰੈਸਲਰ ਬਾਡੀ ਤੋਂ ਮਾਡਲਿੰਗ ਬਾਡੀ ਵਿੱਚ ਖੁਦ ਨੂੰ ਬਲਦਿਆ। ਇਸ ਲਈ ਉਸ ਨੇ ਕੁਦਰਤੀ ਤਰੀਕੇ ਅਪਣਾਏ ਸੀ।
42 ਸਾਲਾ ਟਰਿਸ਼ ਜਿੱਥੇ ਰਿੰਗ ਵਿੱਚ ਸਭ ਦੇ ਛਿੱਕੇ ਉਡਾ ਦਿੰਦੀ ਸੀ ਉੱਥੇ ਆਪਣੀ ਆਦਾਵਾਂ ਨਾਲ ਵੀ ਸਭ ਨੂੰ ਹੈਰਾਨ ਕਰ ਦਿੰਦੀ ਹੈ।
ਰੈਸਲਿੰਗ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੀ ਟਰਿਸ਼ ਬੇਸ਼ੱਕ ਹੁਣ ਆਪਣੇ ਦੋ ਬੱਚਿਆਂ ਨਾਲ ਰੁੱਝੀ ਹੈ ਪਰ ਆਪਣੀਆਂ ਖੂਬਸੂਰਤ ਅਦਾਵਾਂ ਨਾਲ ਉਸ ਨੇ ਹਾਲੇ ਵੀ ਆਪਣੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈ।
ਮਾਡਲ ਹੋਣ ਦੇ ਨਾਲ-ਨਾਲ ਟਰਿਸ਼ ਕੈਨੇਡੀਅਨ ਫਿਟਨੈੱਸ ਮਾਸਟਰ, ਟੀਵੀ ਦੀ ਹਸਤੀ ਇੱਕ ਅਦਾਕਾਰਾ ਵੀ ਹੈ।
ਗੱਲ ਹੋ ਰਹੀ ਹੈ ਟਰਿਸ਼ ਸਟਰੇਟਸ ਜੋ ਅੱਜ ਇੱਕ ਸਫਲ ਮਾਡਲ ਬਣ ਚੁੱਕੀ ਹੈ।
ਇਹ ਮਹਿਲਾ ਰੈਸਲਰ ਕਿਸੇ ਸਮੇਂ ਪੁਰਸ਼ਾਂ ਨੂੰ ਵੀ ਆਪਣੀ ਰੈਸਲਿੰਗ ਨਾਲ ਮੂੰਹਤੋੜ ਜਵਾਬ ਦਿੰਦੀ ਸੀ ਪਰ ਅੱਜਕਲ੍ਹ ਇਹ ਮਾਡਲਿੰਗ ਦੀ ਦੁਨੀਆ ਵਿੱਚ ਚੰਗਾ ਨਾਂ ਕਮਾ ਰਹੀ ਹੈ।
WWE ਦੀਆਂ ਕੁਝ ਮਹਿਲਾਵਾਂ ਤਾਂ ਅਜਿਹੀਆਂ ਹਨ ਜੋ ਪੁਰਸ਼ਾਂ ’ਤੇ ਭਾਰੀ ਪੈ ਜਾਂਦੀਆਂ ਹਨ।
WWE ਵਿੱਚ ਅਕਸਰ ਪੁਰਸ਼ਾਂ ਨਾਲ ਮਹਿਲਾਵਾਂ ਨੂੰ ਵੀ ਦੰਗਲ ਕਰਦੇ ਵੇਖਿਆ ਜਾਂਦਾ ਹੈ।