ਮੁੰਡੇ ਨੇ ਭੈਣ ਨਾਲ ਅਜਿਹੀ ਵੀਡੀਓ ਬਣਾ ਇੰਟਰਨੈੱਟ 'ਤੇ ਪਾਈ ਕਿ ਲੋਕਾਂ ਨੇ ਵਰ੍ਹਾਈਆਂ ਗਾਲ੍ਹਾਂ
ਕ੍ਰਿਸ ਨੇ ਆਪਣੇ ਵੀਡੀਓ ‘ਚ ਫਿਲਟਰ ਲਗਾਇਆ ਹੈ ਕਿ ਇਹ ਵੀਡੀਓ ਸਿਰਫ ਬਾਲਗਾਂ ਲਈ ਹੀ ਹੈ।
ਕੁਝ ਲੋਕ ਇਸ ਨੂੰ ਸਿਰਫ ਪ੍ਰੈਂਕ ਤੇ ਮਜ਼ਾਕ ਦੀ ਤਰ੍ਹਾਂ ਲੈ ਰਹੇ ਹਨ ਅਤੇ ਕੁਝ ਇਸ ਦੀ ਖ਼ੂਬ ਅਲੋਚਨਾ ਕਰ ਰਹੇ ਹਨ।
ਇਸ ਵੀਡੀਓ ਨੂੰ ਹੁਣ ਤਕ 22 ਲੱਖ 23 ਹਜ਼ਾਰ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਜਿੱਥੇ 17 ਹਜ਼ਾਰ ਲੋਕਾਂ ਨੇ ਇਸ ਵੀਡੀਓ ਨੂੰ ਲਾਈਕ ਕੀਤਾ ਹੈ ਤਾਂ 84 ਹਜ਼ਾਰ ਲੋਕਾਂ ਨੇ ਇਸ ਨੂੰ ਨਾਪਸੰਦ ਵੀ ਕੀਤਾ ਹੈ। ਵੀਡੀਓ ‘ਤੇ 18 ਹਜ਼ਾਰ 600 ਤੋਂ ਜ਼ਿਆਦਾ ਕੁਮੈਂਟ ਵੀ ਆ ਚੁੱਕੇ ਹਨ।
ਹੈਰਾਨੀ ਦੀ ਗੱਲ ਹੈ ਕਿ ਕ੍ਰਿਸ ਤੇ ਕੈਥਲਿਨ ਇੱਕ-ਦੋ ਨਹੀਂ ਸਗੋਂ ਕਈ ਵਾਰ ਇੱਕ ਦੂਜੇ ਨੂੰ ਚੁੰਮਦੇ ਹਨ।
ਕ੍ਰਿਸ ਕੈਮਰੇ ‘ਚ ਕਹਿੰਦਾ ਹੈ ਕਿ ਉਹ ਆਪਣੀ ਭੈਣ ਦਾ ਸਾਹਮਣਾ ਕਰਨ ‘ਚ ਕਾਫੀ ਝਿਜਕ ਮਹਿਸੂਸ ਕਰ ਰਿਹਾ ਸੀ ਪਰ ਆਖਰਕਾਰ ਉਸ ਨੂੰ ਆਪਣੀ ਭੈਣ ਨੂੰ ਚੁੰਮਣਾ ਹੀ ਪਿਆ।
ਇਸ ਵੀਡੀਓ ਦਾ ਟਾਈਟਲ ਹੈ- ''KISSING MY ACTUAL SISTER PRANK', ਇਸ ਵੀਡੀਓ ‘ਚ ਟਿਊਬਰ ਪਹਿਲਾਂ ਆਪਣਾ ਘਰ ਦਿਖਾਉਂਦਾ ਹੈ ਜਿੱਥੇ ਉਹ ਆਪਣੀ ਭੈਣ ਕੈਥਲਿਨ ਓ ਕੋਨਰ ਨੂੰ ਇੱਕ ਖੇਡ ਖੇਡਣ ਬਾਰੇ ਪੁੱਛਦਾ ਹੈ। ਫੇਡ ਦੌਰਾਨ ਕੈਥਲਿਨ ਹਾਰ ਜਾਂਦੀ ਹੈ ਤਾਂ ਉਸ ਨੂੰ ਭਰਾ ਨੂੰ ਕਿਸ ਕਰਨਾ ਪੈਂਦਾ ਹੈ।
ਅਮਰੀਕਾ ਦੇ ਰਹਿਣ ਵਾਲੇ ਕ੍ਰਿਸ ਅਕਸਰ ਹੀ ਪ੍ਰੈਂਕ ਅਤੇ ਮਜ਼ਾਕੀਆ ਵੀਡੀਓ ਪੋਸਟ ਕਰਦਾ ਹੈ ਪਰ ਲੋਕ ਉਸ ਦੇ ਇਸ ਵੀਡੀਓ ‘ਤੇ ਹੱਸ ਨਹੀਂ ਰਹੇ ਸਗੋਂ ਉਸ ਦੀ ਖ਼ੂਬ ਅਲੋਚਨਾ ਕੀਤੀ ਜਾ ਰਹੀ ਹੈ।
ਇਸ ਵੀਡੀਓ ਨੂੰ ਦੇਖਕੇ ਦਰਸ਼ਕ ਕਾਫੀ ਹੈਰਾਨ ਹਨ। ਇਸ ਵੀਡੀਓ ਨੂੰ ਕ੍ਰਿਸ ਮੁਨਰੋ ਵੱਲੋਂ ਚਲਾਏ ਜਾ ਰਹੇ ਪ੍ਰੈਂਕਇੰਵਾਇਸ ਅਕਾਊਂਟ ‘ਚ ਪੋਸਟ ਕੀਤਾ ਗਿਆ ਹੈ।