ਅਫ਼ਗਾਨੀ ਮੁਟਿਆਰ ਨੇ ਅਮਰੀਕਾ 'ਚ ਮਾਰਿਆ ਵੱਡਾ ਮਾਅਰਕਾ
ਜ਼ੋਹਰਾ ਮਿਊਜ਼ਿਕ ‘ਚ ਹੀ ਆਪਣਾ ਭਵਿੱਖ ਵੇਖਦੀ ਹੈ ਅਤੇ ਅੱਗੇ ਮਿਊਜ਼ਿਕ ‘ਚ ਹੀ ਆਪਣਾ ਕਰੀਅਰ ਬਣਾਉਨਾ ਚਾਹੁੰਦੀ ਹੈ।
ਜ਼ੋਹਰਾ ਨੇ ਅੱਗੇ ਕਿਹਾ ਕਿ ਰਾਜਨੀਤੀ ‘ਚ ਆਉਣ ਦਾ ਉਸ ਦਾ ਕੋਈ ਇਰਾਦਾ ਤਾਂ ਨਹੀਂ ਹੈ। ਪਰ ਜੇਕਰ ਤਾਲੀਬਾਨ ਫੇਰ ਤੋਂ ਅਫਗਾਨਿਸਤਾਨ ਦੀ ਰਾਜਨੀਤੀ ‘ਚ ਆਉਂਦਾ ਹੈ ਤਾਂ ਉਹ ਆਪਣੇ ਸੰਗੀਤ ਨਾਲ ਉਸ ਖਿਲਾਫ ਜੰਗ ਕਰੇਗੀ।
ਇਸ ਖਿਤਾਬ ਨੂੰ ਜਿੱਤਣ ਤੋਂ ਬਾਅਦ ਜਸਟੀਨ ਬੀਬਰ ਦੀ ਫੈਨ ਜ਼ੋਹਰਾ ਨੇ ਕਿਹਾ ਕਿ ਉਸ ਨੂੰ ਆਪਣੀ ਜਿੱਤ ‘ਤੇ ਮਾਣ ਹੈ ਅਤੇ ਉਹ ਹੈਰਾਨ ਹੈ ਕਿ ਇਸ ਖਿਤਾਬ ਨੂੰ ਜਿੱਤਣ ਵਾਲੀ ਉਹ ਪਹਿਲੀ ਔਰਤ ਹੈ।
ਜ਼ੋਹਰਾ ਨੇ ਸੱਭਿਆਚਾਰਕ ਪਹਿਨਾਵਾ ਪਾ ਜਦੋਂ ਫਾਰਸੀ ਗੀਤ ਗਾਇਆ ਤਾਂ ਦਰਸ਼ਕਾਂ ਉਸ ਦੀ ਆਵਾਜ਼ ਸੁਣ ਹੈਰਾਨ ਹੋ ਗਈ।
ਪਰ ਹੁਣ ਪਿਛਲੇ ਹਫਤੇ ਅਫਗਾਨਿਸਤਾਨ ਦੀ ਜ਼ੋਹਰਾ ਇਲਹਾਮ ਨੇ ਅਮਰੀਕਨ ਆਇਡਲ ਦਾ 14ਵਾਂ ਸੀਜ਼ਨ ਜਿੱਤ ਕੇ ਇਸ ਸੋਚ ਨੂੰ ਤੋੜਣ ਦੀ ਕੋਸ਼ਿਸ਼ ਕੀਤੀ ਹੈ।
ਕਿਹਾ ਜਾਂਦਾ ਹੈ ਕਿ ਇੱਥੇ ਔਰਤਾਂ ਦੇ ਅਧਿਕਾਰ ਕਾਫੀ ਘੱਟ ਹਨ। ਇਸ ਦਾ ਇੱਕ ਸਭ ਤੋਂ ਵੱਡਾ ਕਾਰਨ ਅਫ਼ਗਾਨ ਤਾਲਿਬਾਨ ਨੂੰ ਮੰਨਿਆ ਜਾਂਦਾ ਹੈ।
ਅੱਜ ਦੁਨੀਆ ਦੇ ਸਾਹਮਣੇ ਅਫਗਾਨਿਸਤਾਨ ਇੱਕ ਅਜਿਹਾ ਮੁਲਕ ਹੈ ਜਿੱਥੇ ਕੱਟੜਵਾਦ ਵੱਡੇ ਪੱਧਰ ‘ਤੇ ਮੌਜੂਦ ਹੈ।