ਨਵੀਂ ਦਿੱਲੀ: ਰੋਡ ਟਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ MI ਸ਼੍ਰੇਣੀ ਦੇ ਵਾਹਨਾਂ 'ਚ ਟਿਊਬਲੈਸ ਟਾਇਰ ਫਿੱਟ ਹੋਣਗੇ ਜਿਸ ਕਾਰਨ ਉਨ੍ਹਾਂ ਨੂੰ ਵਾਧੂ ਟਾਇਰ ਚੁੱਕਣ ਦੀ ਥਾਂ ਟਾਇਰ ਰਿਪੇਅਰ ਕਿੱਟ ਚੁੱਕਣੀ ਪਵੇਗੀ।


ਸੜਕੀ ਆਵਾਜਾਈ ਮੰਤਰਾਲੇ ਨੇ ਕਿਹਾ ਕਿ MI ਸ਼੍ਰੇਣੀ ਦੇ ਵਾਹਨਾਂ 'ਚ ਟਿਊਬਲੈਸ ਟਾਇਰ ਫਿੱਟ ਕੀਤੇ ਜਾਣ 'ਤੇ ਟਾਇਰ ਰਿਪੇਅਰ ਕਿੱਟ ਵੀ ਸਪਲਾਈ ਕੀਤੀ ਜਾਵੇ। ਇਸ ਨਿਯਮ ਦਾ ਮਕਸਦ ਵਾਹਨ 'ਚ ਰਿਪੇਅਰ ਕਿੱਟ ਰੱਖਣਾ ਹੈ।


ਡੇਰਾ ਸਿਰਸਾ ਮੁਖੀ ਨੂੰ ਸੁਖਬੀਰ ਬਾਦਲ ਦੀ ਪੋਸ਼ਾਕ 'ਤੇ ਜਥੇਦਾਰ ਚੁੱਪ


MI ਵਾਹਨ ਯਾਤਰੀਆਂ ਨੂੰ ਲਿਜਾਣ ਵਾਲੇ ਵਾਹਨ ਹਨ ਜਿਨ੍ਹਾਂ 'ਚ ਡਰਾਇਵਰ ਸੀਟ ਤੋਂ ਬਿਨਾਂ ਅੱਠ ਜਣਿਆਂ ਦੇ ਬੈਠਣ ਦੀ ਸੁਵਿਧਾ ਹੁੰਦੀ ਹੈ।


ਦਸੰਬਰ ਤਕ ਆ ਸਕਦੀ ਕੋਰੋਨਾ ਵੈਕਸੀਨ, ਭਾਰਤ 'ਚ ਇਕ ਕਰੋੜ ਡੋਜ਼ ਤਿਆਰ, ਜਾਣੋ ਕਿੰਨੀ ਹੋ ਸਕਦੀ ਕੀਮਤ?


ਘਰੇਲੂ ਤੇ ਅੰਤਰ ਰਾਸ਼ਟਰੀ ਉਡਾਣਾਂ ਜ਼ਰੀਏ ਯਾਤਰਾ ਕਰਨ ਵਾਲਿਆਂ ਲਈ ਨਵੀਆਂ ਹਿਦਾਇਤਾਂ ਜਾਰੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ


Car loan Information:

Calculate Car Loan EMI