Punjab News : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਆਪਣੀ ਵਿਦਿਆਰਥੀ ਜਥੇਬੰਦੀ ਛਾਤਰ ਯੁਵਾ ਸੰਘਰਸ਼ ਸਮਿਤੀ (ਸੀਵਾਈਐਸਐਸ) ਦਾ ਵਿਸਥਾਰ ਕੀਤਾ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਯੂਥ ਵਿੰਗ ਦੇ ਇੰਚਾਰਜ ਅਤੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਂਸ ਅਤੇ ਸਹਿ ਇੰਚਾਰਜ ਪਰਮਿੰਦਰ ਗੋਲਡੀ ਨੇ ਵਿਦਿਆਰਥੀਆਂ ਦਾ 14 ਮੈਂਬਰੀ ਪੈਨਲ ਨਿਯੁਕਤ ਕੀਤਾ।
ਆਲਮ ਢਿੱਲੋਂ ਪ੍ਰਧਾਨ, ਰਜਿੰਦਰ ਟੁਂਬ ਪਾਰਟੀ ਪ੍ਰਧਾਨ, ਬਲਵਿੰਦਰ ਬਿੱਲਾ ਪ੍ਰਧਾਨ, ਚਿਰਾਗ ਦੁਹਾਂ ਕੈਂਪਸ ਪ੍ਰਧਾਨ, ਮਨਕੀਰਤ ਮਾਨ ਪਾਰਟੀ ਇੰਚਾਰਜ, ਦਿਪਾਂਸ਼ੂ ਮੀਤ ਪ੍ਰਧਾਨ, ਜਗਜੀਤ ਵਾਈਸ ਚੇਅਰਮੈਨ, ਦਕਸ਼ ਕੋਹਲੀ ਪਾਰਟੀ ਕੋਆਰਡੀਨੇਟਰ, ਸ਼ਿਵਾਨੀ ਪਾਰਟੀ ਕਨਵੀਨਰ, ਸ਼੍ਰੇਆ ਗੁਪਤਾ ਜਨਰਲ ਸਕੱਤਰ, ਅਭਿਸ਼ੇਕ ਉਪ ਪ੍ਰਧਾਨ, ਅਨਮੋਲ ਬੰਡੂ ਦੱਖਣੀ ਕੈਂਪਸ ਇੰਚਾਰਜ, ਗੁਰਪ੍ਰੀਤ ਸਿੰਘ ਉੱਤਰੀ ਕੈਂਪਸ ਇੰਚਾਰਜ ਅਤੇ ਇੰਦਰ ਕੈਂਪਸ ਕੋਆਰਡੀਨੇਟਰ ਵਜੋਂ ਸ਼ਾਮਲ ਹੋਏ।
ਇਸ ਮੌਕੇ ਚੋਣ ਇੰਚਾਰਜ ਸੀਵਾਈਐਸਐਸ ਸੁਮਿਤ ਰਾਹੁਲ, ਸੂਬਾ ਪ੍ਰਧਾਨ ਚੰਡੀਗੜ੍ਹ ਸੰਜੀਵ ਚੌਧਰੀ, ਜਨਰਲ ਸਕੱਤਰ ਪਾਰਸ ਰਤਨ, ਜੁਆਇੰਟ ਸਕੱਤਰ ਨਵੀਨ ਚੌਧਰੀ, ਸੀਵਾਈਐਸਐਸ ਚੰਡੀਗੜ੍ਹ ਦੇ ਪ੍ਰਧਾਨ ਨਵਲਦੀਪ ਸਿੰਘ, ਕਮਲਪ੍ਰੀਤ ਅਤੇ ਅਰਸ਼ ਮਾਂਗਟ ਹਾਜ਼ਰ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਆਪਣੀ ਵਿਦਿਆਰਥੀ ਜਥੇਬੰਦੀ ਛਾਤਰ ਯੁਵਾ ਸੰਘਰਸ਼ ਸਮਿਤੀ (ਸੀਵਾਈਐਸਐਸ) ਦਾ ਵਿਸਥਾਰ ਕੀਤਾ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਯੂਥ ਵਿੰਗ ਦੇ ਇੰਚਾਰਜ ਅਤੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਂਸ ਅਤੇ ਸਹਿ ਇੰਚਾਰਜ ਪਰਮਿੰਦਰ ਗੋਲਡੀ ਨੇ ਵਿਦਿਆਰਥੀਆਂ ਦਾ 14 ਮੈਂਬਰੀ ਪੈਨਲ ਨਿਯੁਕਤ ਕੀਤਾ।
ਇਹ ਵੀ ਪੜ੍ਹੋ : ਸੰਗਰੂਰ 'ਚ ਕਿਸਾਨ ਦੀ ਮੌਤ 'ਤੇ ਸਿਆਸਤ ਹੋਈ ਤੇਜ਼, ਪ੍ਰਤਾਪ ਸਿੰਘ ਬਾਜਵਾ ਨੇ CM ਭਗਵੰਤ ਮਾਨ 'ਤੇ ਬੋਲਿਆ ਜ਼ੁਬਾਨੀ ਹਮਲਾ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ