Accident: ਪੰਜਾਬ ਦੇ ਸ਼ਰਧਾਲੂਾਂ ਦੀ ਕਾਰ ਹਿਮਾਚਲ ਦੇ ਦੋਹਰਾ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਵਿੱਚ 1 ਮਹਿਲਾ ਦੀ ਮੌਤ ਹੋ ਗਈ 3 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ ਜਦੋਂ ਕਿ 2 ਦੇ ਮਾਮੂਲੀ ਸੱਟਾਂ ਹਨ।


ਇਹ ਸ਼ਰਧਾਲੂ ਲੁਧਿਆਣਾ ਦੇ ਸਨ ਜਿਸ ਸਮੇ ਇਹ ਹਾਦਸਾ ਵਾਪਰਿਆ ਇਹ ਜਵਾਲਾਮੁਖੀ ਮੰਦਰ ਤੋਂ ਚਿੰਤਪੁਰਣੀ ਮੰਦਰ ਵਿੱਚ ਦਰਸ਼ਨ ਕਰਨ ਜਾ ਰਹੇ ਸੀ ਜਿ। ਇਨ੍ਹਾਂ ਦੀ ਗੱਡੀ ਸਿੱਧੀ ਵਿੱਚ ਖਾਈ ਵਿੱਚ ਡਿੱਗ ਗਈ ਜਿਸ ਕਰਕੇ ਇਹ ਹਾਦਸਾ ਵਾਪਰਿਆ। ਇਨ੍ਹਾਂ ਦੀ ਪਛਾਣ ਲੁਧਿਆਣਾ ਦੇ ਨਿਊ ਕੁੰਦਰ ਪੁਰੀ ਦੇ ਵਾਸੀਆਂ ਵਜੋਂ ਹੋਈ ਹੈ।


ਹਿਮਾਚਲ ਦੇ ਪਲਿਸ ਅਧਿਕਾਰੀਆਂ ਨੇ ਇਸ ਹਾਦਸੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਹਾਦਸਾ ਦੂਜੀ ਕਾਰ ਨੂੰ ਬਚਾਉਣ ਦਾ ਚੱਕਰ ਹੋਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਸ਼ਰਧਾਲੂ ਮੰਦਰ ਵਿੱਚ ਦਰਸ਼ਨ ਕਰਨ ਜਾ ਰਹੇ ਸ ਜਿਸ ਵੇਲੇ ਇਨ੍ਹਾਂ ਨਾਲ ਹਾਦਸਾ ਹੋਇਆ ।


ਇਹ ਵੀ ਪੜ੍ਹੋ:Amritsar: ਗੁਰੂਨਗਰੀ ਵਿੱਚ ਲੁਟੇਰਿਆਂ ਦਾ ਸਿਕਾਰ ਬਣੀ ਮਹਿਲਾ ਸੈਲਾਨੀ, ਹੋਈ ਮੌਤ


ਇਸ ਬਾਬਤ ਸਥਾਨਕ ਹਸਪਤਾਲ ਅਧਿਕਾਰੀਆਂ ਨੇ ਦੱਸਿਆ ਕਿ  5 ਲੋਕਾਂ ਨੂੰ ਸਿਵਲ ਹਸਪਤਾਲ ਚਿੰਤਪੁਰਣੀ ਲਿਆਂਦਾ ਗਿਆ ਜਿਨ੍ਹਾਂ ਵਿੱਚੋਂ 3 ਨੂੰ ਗੰਭੀਰ ਸੱਟਾਂ ਲੱਗੀਆਂ ਸੀ। ਜ਼ਖ਼ਮੀਆਂ ਦੀ ਪਛਾਣ, ਭੁਪੇਂਦਰ(45), ਹਰਸ਼(22), ਫਿਰਕਾ(28) ਹੈ। ਹਾਦਸੇ ਵਿੱਚ ਮਰਨ ਵਾਲੀ ਦੀ ਪਥਾਣ ਪੁਸ਼ਪਾ (67) ਵਜੋਂ ਹੋਈ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ -26 ਸਾਲ, 6 ਗਠਨ ਤੇ ਸਭ ਤੋਂ ਮਿਲੀ ਸਰਕਾਰ ਨੂੰ ਕਲੀਨ ਚਿੱਟ; ਫਿਰ ਵੀ ਅਡਾਨੀ ਮਾਮਲੇ 'ਚ ਕਿਉਂ ਹੋ ਰਹੀ ਜੇਪੀਸੀ ਜਾਂਚ ਦੀ ਮੰਗ?


ਇਹ ਵੀ ਪੜ੍ਹੋ-ਭਾਰਤ, ਫਰਾਂਸ ਤੇ ਸੰਯੁਕਤ ਅਰਬ ਅਮੀਰਾਤ ਵਿਚਕਾਰ Trilateral Cooperation ਨਾਲ ਹਿੰਦ-ਪ੍ਰਸ਼ਾਂਤ ਖੇਤਰ 'ਚ ਸੰਤੁਲਨ ਬਣਾਉਣ ਵਿੱਚ ਮਿਲੇਗੀ ਮਦਦ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :