ਇਹ ਵੀ ਪੜ੍ਹੋ:
ਬਾਲੀਵੁੱਡ 'ਚ ਵੀ ਫੈਲਿਆ ਕੋਰੋਨਾ ਵਾਇਰਸ ਦਾ ਡਰ, ਦੀਪਿਕਾ ਪਾਦੁਕੋਣ ਨੇ ਕੈਂਸਲ ਕੀਤਾ ਫਰਾਂਸ ਦਾ ਇਵੈਂਟ
ਵੀਡੀਓ 'ਚ ਅਨੁਪਮ ਖੇਰ ਕਹਿ ਰਹੇ ਹਨ, "ਮੇਰੇ ਦੋਸਤੋ, ਦੁਨਿਆ 'ਚ ਕੋਰੋਨਾਵਾਇਰਸ ਦੇ ਇਸ ਵਾਤਾਵਰਣ 'ਚ ਮੈਨੂੰ ਲੱਗਦਾ ਹੈ ਕਿ ਇੱਕ-ਦੂਸਰੇ ਨਾਲ ਮਿਲਦੇ ਸਮੇਂ ਹੱਥ ਨਾ ਮਿਲਾਓ, ਸਗੋਂ ਭਾਰਤੀ ਪਰੰਪਰਾ ਮੁਤਾਬਕ ਨਮਸਤੇ ਕਰੋ। ਇਸ ਨਾਲ ਤੁਹਾਨੂੰ ਕੋਈ ਇਨਫੈਕਸ਼ਨ ਨਹੀਂ ਹੋਵੇਗੀ ਤੇ ਤੁਸੀਂ ਬਚੇ ਰਹੋਗੇ। ਇਹ ਸਿਰਫ ਇੱਕ ਸੁਝਾਅ ਹੈ।"
ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਤੇ ਲੋਕ ਇਸ 'ਤੇ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ।
ਇਹ ਵੀ ਪੜ੍ਹੋ:
ਭਾਰਤ 'ਚ ਕੋਰੋਨਾ ਵਾਇਰਸ ਦਾ ਕਹਿਰ ਵਧਿਆ, ਛੇਵਾਂ ਮਾਮਲਾ ਆਇਆ ਸਾਹਮਣੇ