ਜੇਕਰ ਤੁਸੀਂ ਨਿੰਬੂ ਦੀਆਂ ਖੂਬੀਆਂ ਨੂੰ ਨਜ਼ਰਅੰਦਾਜ਼ ਕਰਦੇ ਆ ਰਹੇ ਹੋ ਤਾਂ ਤੁਸੀਂ ਇਸ ਦੇ ਫਾਇਦੇ ਜਾਣ ਕੇ ਹੈਰਾਨ ਹੋ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦਸਾਂਗੇ ਨਿੰਬੂ ਦੇ ਕਮਾਲ ਦੇ ਫਾਇਦੇ।
1. ਨਿੰਬੂ ਸਾਡੇ ਸ਼ਰੀਰ ਦੇ ਪੀਐਚ ਲੇਵਲ ਨੂੰ ਸਹੀ ਪੱਧਰ 'ਤੇ ਬਣਾਏ ਰੱਖਣ 'ਚ ਮਦਦ ਕਰਦਾ ਹੈ।
2.ਨਿੰਬੂ ਦੇ ਸੇਵਨ ਨਾਲ ਕਿਡਨੀ ਦੀ ਪੱਥਰੀ 'ਚ ਵੀ ਲਾਭ ਮਿਲ ਸਕਦਾ ਹੈ।
3. ਨਿੰਬੂ ਪਾਚਣ ਪ੍ਰਣਾਲੀ ਨੂੰ ਬੇਹਤਰ ਬਨਾਉਣ 'ਚ ਮਦਦ ਕਰਦਾ ਹੈ।
4. ਨਿੰਬੂ 'ਚ ਥਿਆਮਿਨ, ਵਿਟਾਮਿਨ ਬੀ-6, ਵਿਟਾਮਿਨ ਈ ਤੇ ਫੋਲੇਟ ਜਿਹੇ ਵਿਟਾਮਿਨ ਮੌਜੂਦ ਹੁੰਦੇ ਹਨ।
5. ਨਿੰਬੂ ਬਲੱਡ ਪ੍ਰੈਸ਼ਰ, ਡਿਪ੍ਰੇਸ਼ਨ ਤੇ ਲੀਵਰ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ:
ਫੀਮੇਲ Condom ਵਰਤਣ ਤੋਂ ਪਹਿਲਾਂ ਜਾਣ ਲਵੋ ਇਹ ਜ਼ਰੂਰੀ ਗੱਲਾਂ
ਜੇਕਰ ਤੁਹਾਡੇ ਵੀ ਝੜ ਰਹੇ ਹਨ ਬਾਲ ਤਾਂ ਹੋ ਸਕਦੀਆਂ ਹਨ ਇਹ ਬਿਮਾਰੀਆਂਜੇਕਰ ਤੁਹਾਡੇ ਵੀ ਝੜ ਰਹੇ ਹਨ ਬਾਲ ਤਾਂ ਹੋ ਸਕਦੀਆਂ ਹਨ ਇਹ ਬਿਮਾਰੀਆਂ
ਨਿੰਬੂ ਦੇ ਸੇਵਨ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ:
-ਨਿੰਬੂ ਖਾਣ ਤੋਂ ਤੁਰੰਤ ਬਾਅਦ ਬ੍ਰਸ਼ ਨਾ ਕਰੋ।
-ਕੁੱਝ ਲੋਕਾਂ ਨੂੰ ਇਸ ਨਾਲ ਐਲਰਜੀ ਜਾਂ ਗਲਾ ਵੀ ਖਰਾਬ ਹੋ ਸਕਦਾ ਹੈ।
-ਜੇਕਰ ਤੁਸੀਂ ਅਲਸਰ ਤੋਂ ਪਰੇਸ਼ਾਨ ਹੋ ਤਾਂ ਨਿੰਬੂ ਦਾ ਸੇਵ ਨਾ ਕਰੋ।
ਨਿੰਬੂ ਦੇ ਇਹ ਹੋ ਸਕਦੇ ਹਨ ਫਾਇਦੇ ਤੇ ਨੁਕਸਾਨ
ਏਬੀਪੀ ਸਾਂਝਾ
Updated at:
04 Mar 2020 09:14 AM (IST)
ਜੇਕਰ ਤੁਸੀਂ ਨਿੰਬੂ ਦੀਆਂ ਖੂਬੀਆਂ ਨੂੰ ਨਜ਼ਰਅੰਦਾਜ਼ ਕਰਦੇ ਆ ਰਹੇ ਹੋ ਤਾਂ ਤੁਸੀਂ ਇਸ ਦੇ ਫਾਇਦੇ ਜਾਣ ਕੇ ਹੈਰਾਨ ਹੋ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦਸਾਂਗੇ ਨਿੰਬੂ ਦੇ ਕਮਾਲ ਦੇ ਫਾਇਦੇ।
- - - - - - - - - Advertisement - - - - - - - - -