ਨਵੀਂ ਦਿੱਲੀ: ਦੁਨਿਆ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਭਾਰਤ 'ਚ ਵੀ ਹੁਣ ਇਸ ਦੇ 5 ਮਾਮਲੇ ਸਾਹਮਣੇ ਆਏ ਹਨ। ਇਸ ਦਾ ਡਰ ਹੁਣ ਬਾਲੀਵੁੱਡ ਤੱਕ ਵੀ ਪਹੁੰਚ ਗਿਆ ਹੈ, ਕਿਉਂਕਿ ਅਦਾਕਾਰ ਦੀਪਿਕਾ ਪਾਦੁਕੋਣ ਨੇ ਕੋਰੋਨਾ ਵਾਇਰਸ ਦੇ ਚਲਦਿਆਂ ਪੈਰਿਸ ਫੈਸ਼ਨ ਵੀਕ 'ਚ ਸ਼ਾਮਿਲ ਹੋਣ ਦਾ ਸ਼ੈਡਿਊਲ ਰੱਦ ਕਰ ਦਿੱਤਾ ਹੈ।
ਰਿਪੋਰਟਾਂ ਮੁਤਾਬਕ ਦੀਪਿਕਾ ਦੀ ਟੀਮ ਵਲੋਂ ਦੱਸਿਆ ਗਿਆ ਕਿ ਉਹ ਪੈਰਿਸ 'ਚ ਚੱਲ ਰਹੇ ਫੈਸ਼ਨ ਵੀਕ 'ਚ ਲੁਈ ਵਿਤੋਂ ਦੇ ਫੈਸ਼ਨ ਵੀਕ 2020 ਸ਼ੋਅ 'ਚ ਹਿੱਸਾ ਲੈਣ ਲਈ ਫਰਾਂਸ ਦਾ ਦੌਰਾ ਕਰਨ ਵਾਲੀ ਸੀ, ਪਰ ਕੋਰੋਨਾ ਵਾਇਰਸ ਹੁਣ ਫਰਾਂਸ 'ਚ ਵੀ ਦਾਖਿਲ ਹੋ ਗਿਆ ਹੈ। ਅਜਿਹੇ 'ਚ ਉਨ੍ਹਾਂ ਆਪਣਾ ਦੌਰਾ ਕੈਂਸਿਲ ਕਰ ਦਿੱਤਾ। ਦਸ ਦਈਏ ਕਿ ਫਰਾਂਸ 'ਚ ਦੋ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ:
ਭਾਰਤ ਪਹੁੰਚਿਆ ਕੋਰੋਨਾ ਵਾਈਰਸ, 11 ਦੇਸ਼ਾਂ ਦੀ ਯਾਤਰਾ 'ਤੇ ਲੱਗੇਗਾ ਬੈਨ!, ਹਾਲਾਤ ਹੋ ਸਕਦੇ ਗੰਭੀਰ
ਕੋਰੋਨਾ ਵਾਇਰਸ ਨੇ 10 ਹਜ਼ਾਰ ਭਾਰਤੀਆਂ ਨੂੰ ਵਤਨ ਆਉਣ ਤੋਂ ਰੋਕਿਆ
ਤੈਮੂਰ ਦੀ ਇਸ ਵੀਡੀਓ 'ਤੇ ਦੀਪਿਕਾ ਤੇ ਆਲੀਆ ਨੇ ਕੀਤਾ ਅਜਿਹਾ ਕਮੈਂਟ, ਹਰ ਪਾਸੇ ਹੋ ਰਹੀ ਚਰਚਾ
ਬਾਲੀਵੁੱਡ 'ਚ ਵੀ ਫੈਲਿਆ ਕੋਰੋਨਾ ਵਾਇਰਸ ਦਾ ਡਰ, ਦੀਪਿਕਾ ਪਾਦੁਕੋਣ ਨੇ ਕੈਂਸਲ ਕੀਤਾ ਫਰਾਂਸ ਦਾ ਇਵੈਂਟ
ਏਬੀਪੀ ਸਾਂਝਾ
Updated at:
03 Mar 2020 02:37 PM (IST)
ਦੁਨਿਆ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਭਾਰਤ 'ਚ ਵੀ ਹੁਣ ਇਸ ਦੇ 5 ਮਾਮਲੇ ਸਾਹਮਣੇ ਆਏ ਹਨ। ਇਸ ਦਾ ਡਰ ਹੁਣ ਬਾਲੀਵੁੱਡ ਤੱਕ ਵੀ ਪਹੁੰਚ ਗਿਆ ਹੈ, ਕਿਉਂਕਿ ਅਦਾਕਾਰ ਦੀਪਿਕਾ ਪਾਦੁਕੋਣ ਨੇ ਕੋਰੋਨਾ ਵਾਇਰਸ ਦੇ ਚਲਦਿਆਂ ਪੈਰਿਸ ਫੈਸ਼ਨ ਵੀਕ 'ਚ ਸ਼ਾਮਿਲ ਹੋਣ ਦਾ ਸ਼ੈਡਿਊਲ ਰੱਦ ਕਰ ਦਿੱਤਾ ਹੈ।
- - - - - - - - - Advertisement - - - - - - - - -