ਮੁੰਬਈ: ਮਸ਼ਹੂਰ ਬਾਲੀਵੁੱਡ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ 2021 ਦਾ ਕੈਲੰਡਰ ਲਾਂਚ ਕੀਤਾ ਹੈ। ਹੁਣ ਤੱਕ ਦਰਸ਼ਕਾਂ ਨੇ ਆਲੀਆ ਭੱਟ, ਕਿਆਰਾ ਅਡਵਾਨੀ, ਸੰਨੀ ਲਿਓਨੀ ਤੋਂ ਲੈ ਕੇ ਕਈ ਸਿਤਾਰਿਆਂ ਦੇ ਨਵੇਂ ਫੋਟੋਸ਼ੂਟ ਇਸ ਕੈਲੰਡਰ ਵਿਚ ਦੇਖੇ ਹਨ। ਹੁਣ ਅਦਾਕਾਰਾ ਕ੍ਰਿਤੀ ਸੈਨਨ ਨੇ ਵੀ ਡੱਬੂ ਰਤਨਾਨੀ ਲਈ ਬੋਲਡ ਫੋਟੋਸ਼ੂਟ ਕੀਤਾ ਹੈ।


ਬਲੈਕ ਕਵੀਨ ਬਣਨ ਵਾਲੀ ਕ੍ਰਿਤੀ ਸੈਨਨ ਹੌਟ ਅੰਦਾਜ਼ ਦੇ ਵਿਚ ਨਜ਼ਰ ਆ ਰਹੀ ਹੈ। ਕ੍ਰਿਤੀ ਸੈਨਨ ਦੇ ਨਾਲ ਡੱਬੂ ਰਤਨਾਨੀ ਨੇ ਵੀ ਇਸ ਫੋਟੋਸ਼ੂਟ ਨੂੰ ਸਾਂਝਾ ਕੀਤਾ ਹੈ। ਕ੍ਰਿਤੀ ਸੈਨਨ ਪਹਿਲਾਂ ਵੀ ਡੱਬੂ ਰਤਨਨੀ ਦੇ ਕੈਲੰਡਰ ਲਈ ਫੋਟੋਸ਼ੂਟ ਕਰ ਚੁੱਕੀ ਹੈ। ਉਸ ਵੇਲੇ ਵੀ ਕ੍ਰਿਤੀ ਨੇ ਆਪਣੀਆਂ ਹੌਟ ਅਦਾਵਾਂ ਦੇ ਨਾਲ ਸਾਰੇ ਫੈਨਜ਼ ਨੂੰ ਸਰਪ੍ਰਾਈਜ਼ ਕੀਤਾ ਸੀ।


ਕ੍ਰਿਤੀ ਸਨਨ ਦੀ ਲੁੱਕ ਬਾਰੇ ਗੱਲ ਕਰੀਏ ਤਾਂ ਉਹ ਸਟਾਈਲਿਸ਼ ਬਲੈਕ ਆਊਟਫਿਟ ਅਤੇ ਹਾਈ ਹੀਲਸ 'ਚ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਕ੍ਰਿਤੀ ਨੇ ਅਮੇਜ਼ਿੰਗ ਪੋਜ਼ ਵੀ ਦਿੱਤੇ ਹਨ। ਫੈਨਜ਼ ਨੂੰ ਕ੍ਰਿਤੀ ਦਾ ਇਹ ਨਵਾਂ ਫੋਟੋਸ਼ੂਟ ਵੀ ਪਸੰਦ ਆ ਰਿਹਾ ਹੈ ਤੇ ਫੋਟੋਸ਼ੂਟ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ।


ਕ੍ਰਿਤੀ ਸੈਨਨ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਗਣਪਤ ਤੋਂ ਲੈ ਕੇ  ਬੱਚਨ ਪਾਂਡੇ ਵਰਗੀਆਂ ਫਿਲਮਾਂ ਵਿਚ ਨਜ਼ਰ ਆਉਣ ਵਾਲੀ ਹੈ।


ਇਹ ਵੀ ਪੜ੍ਹੋਭਾਰਤ ਵਿਚ ਪਹਿਲੀ ਵਾਰ ਬਣਾਈ ਜਾਏਗੀ ਇਹ ਖਾਸ ਵਿਸਕੀ, ਆਰਡਰ 'ਤੇ ਖਰੀਦ ਸਕਣਗੇ ਸਿਰਫ ਕੁਝ ਅਮੀਰ ਲੋਕ



 


 


 


ਇਹ ਵੀ ਪੜ੍ਹੋ: Petrol Diesel Price Today 22 June 2021: ਇੱਕ ਵਾਰ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਲੱਗੀ ਅੱਗ, ਜਾਣੋ ਤਾਜ਼ਾ ਕੀਮਤਾਂ


 


ਇਹ ਵੀ ਪੜ੍ਹੋ: Punjab Congress: ਪੰਜਾਬ ਕਾਂਗਰਸ ਦੀ ਲੜਾਈ ਜਾਰੀ, ਰਾਵਤ ਨੇ ਸਿੱਧੂ ਦੀ ਬਿਆਨਬਾਜ਼ੀ ਬਾਰੇ ਮੰਗੀ ਰਿਪੋਰਟ


 


ਇਹ ਵੀ ਪੜ੍ਹੋ: Jeff Bezos Space Plan: ਜੈਫ ਬੇਜੋਸ ਧਰਤੀ 'ਤੇ ਨਾ ਪਰਤਨ ਇਸ ਲਈ 41000 ਲੋਕਾਂ ਨੇ ਇਸ ਪਟੀਸ਼ਨ 'ਤੇ ਕੀਤੇ ਦਸਤਖਤ, ਜਾਣੋ ਕੀ ਹੈ ਪੂਰਾ ਮਾਮਲਾ


 


ਇਹ ਵੀ ਪੜ੍ਹੋ: Weather Updates: ਪੰਜਾਬ, ਹਰਿਆਣਾ ਤੇ ਦਿੱਲੀ 'ਚ ਕਦੋਂ ਪਹੁੰਚੇਗੀ ਮੌਨਸੂਨ? ਇਨ੍ਹਾਂ ਇਲਾਕਿਆਂ 'ਚ ਬਾਰਸ਼ ਦਾ ਕਹਿਰ


 


 


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


 


 


https://play.google.com/store/apps/details?id=com.winit.starnews.hin


 


 


 


https://apps.apple.com/in/app/abp-live-news/id811114904