ਆਇਰਲੈਂਡ ਸੀਰੀਜ਼ 'ਚ ਰਾਹੁਲ ਦਰਾਵਿੜ ਦੀ ਜਗ੍ਹਾ ਵੀਵੀਐਸ ਲਕਸ਼ਮਣ ਹੋਣਗੇ ਟੀਮ ਇੰਡੀਆ ਦੇ ਕੋਚ, ਜਾਣੋ ਵਜ੍ਹਾ
Entertainment News Live: ਅੱਜ ਮਨੋਰੰਜਨ ਖ਼ਬਰਾਂ ਪ੍ਰਾਪਤ ਕਰੋ
ABP Sanjha Last Updated: 17 Jul 2023 09:26 PM
ਪਿਛੋਕੜ
Entertainment News Today: ਅੱਜ ਮਨੋਰੰਜਨ ਖ਼ਬਰਾਂ ਪ੍ਰਾਪਤ ਕਰੋ I...More
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Kapil Sharma: 'ਕਪਿਲ ਸ਼ਰਮਾ ਸ਼ੋਅ' 'ਤੇ ਆਉਣ ਲਈ ਅਕਸ਼ੇ ਕੁਮਾਰ ਲੈਂਦੇ ਹਨ ਭਾਰੀ ਫੀਸ, ਅਨਿਲ ਕਪੂਰ ਨੇ ਅਕਸ਼ੇ 'ਤੇ ਕੱਸੇ ਤਿੱਖੇ ਤੰਜ
The Kapil Sharma Show: ਦਿ ਕਪਿਲ ਸ਼ਰਮਾ ਸ਼ੋਅ ਦੇ ਇਸ ਸੀਜ਼ਨ ਦਾ ਆਖਰੀ ਐਪੀਸੋਡ ਆਉਣ ਵਾਲਾ ਹੈ। ਸ਼ੋਅ 'ਚ ਦਿ ਨਾਈਟ ਮੈਨੇਜਰ ਦੀ ਕਾਸਟ ਨਜ਼ਰ ਆਉਣ ਵਾਲੀ ਹੈ। ਸ਼ੋਅ ਦਾ ਇਹ ਐਪੀਸੋਡ ਧਮਾਕੇਦਾਰ ਹੋਣ ਵਾਲਾ ਹੈ। Read More
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
ਆਇਰਲੈਂਡ ਸੀਰੀਜ਼ 'ਚ ਰਾਹੁਲ ਦਰਾਵਿੜ ਦੀ ਜਗ੍ਹਾ ਵੀਵੀਐਸ ਲਕਸ਼ਮਣ ਹੋਣਗੇ ਟੀਮ ਇੰਡੀਆ ਦੇ ਕੋਚ, ਜਾਣੋ ਵਜ੍ਹਾ
VVS Laxman: ਟੀਮ ਇੰਡੀਆ ਦੇ ਨਾਲ ਆਇਰਲੈਂਡ ਦੌਰੇ 'ਤੇ ਰਾਹੁਲ ਦ੍ਰਾਵਿੜ ਦੀ ਜਗ੍ਹਾ VVS ਲਕਸ਼ਮਣ ਮੁੱਖ ਕੋਚ ਦੀ ਭੂਮਿਕਾ 'ਚ ਹੋਣਗੇ। ਵਰਤਮਾਨ ਵਿੱਚ, ਵੀਵੀਐਸ ਲਕਸ਼ਮਣ ਬੈਂਗਲੁਰੂ ਵਿੱਚ ਰਾਸ਼ਟਰੀ ਕ੍ਰਿਕਟ ਅਕੈਡਮੀ ਦੇ ਨਿਰਦੇਸ਼ਕ ਹਨ। Read More
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
ਜਦੋਂ ਕੱਪੜੇ ਨਾ ਹੋਣ 'ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਕੀਤੀ ਸੀ ਅਮਿਤਾਭ ਬੱਚਨ ਦੀ ਮਦਦ, ਦਿਲਚਸਪ ਹੈ ਕਿੱਸਾ
ਅਮਿਤਾਭ ਬੱਚਨ ਦੇ ਪ੍ਰਸ਼ੰਸਕ ਉਨ੍ਹਾਂ ਦੀ ਜ਼ਿੰਦਗੀ ਬਾਰੇ ਸਾਰੀ ਜਾਣਕਾਰੀ ਰੱਖਦੇ ਹਨ ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੀ ਕਹਾਣੀ ਦੱਸਾਂਗੇ ਜਦੋਂ ਸਾਬਕਾ ਪੀਐਮ ਰਾਜੀਵ ਗਾਂਧੀ ਨੇ ਉਨ੍ਹਾਂ ਦੀ ਮੁਸੀਬਤ ਵਿੱਚ ਮਦਦ ਕੀਤੀ ਸੀ। Read More
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Anmol Kwatra: ਅਨਮੋਲ ਕਵਾਤਰਾ ਨੂੰ ਮਿਲਿਆ ਭਗਤ ਪੂਰਨ ਸਿੰਘ ਰਾਜ ਪੁਰਸਕਾਰ, ਕਵਾਤਰਾ ਨੇ ਸ਼ੇਅਰ ਕੀਤਾ ਵੀਡੀਓ
Anmol Kwatra Video: ਅਨਮੋਲ ਕਵਾਤਰਾ ਨੂੰ ਹਾਲ ਹੀ 'ਚ ਭਗਤ ਪੂਰਨ ਸਿੰਘ ਰਾਜ ਪੁਰਸਕਾਰ 2023 ਨਾਲ ਸਨਮਾਨਤ ਕੀਤਾ ਗਿਆ ਹੈ। ਉਸ ਨੂੰ ਇਹ ਐਵਾਰਡ ਉਸ ਵੱਲੋਂ ਸਮਾਜ ਸੇਵਾ ਦੇ ਖੇਤਰ 'ਚ ਪਾਏ ਗਏ ਵਡਮੁੱਲੇ ਯੋਗਦਾਨ ਲਈ ਪ੍ਰਦਾਨ ਕੀਤਾ ਗਿਆ। Read More
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
ਸ਼ੀਜ਼ਾਨ ਖਾਨ ਨੇ ਜੇਲ੍ਹ 'ਚ ਕਿਵੇਂ ਗੁਜ਼ਾਰੇ ਸੀ 70 ਦਿਨ, ਇੰਜ ਸੰਭਾਲਿਆ ਸੀ ਖੁਦ ਨੂੰ, ਬੋਲੇ- ਜਦੋਂ ਕਿਸਮਤ ਨੇ ਜ਼ਿੰਦਗੀ 'ਚ ਲੜਾਈ
Khatron Ke Khiladi 13: ਸ਼ੀਜ਼ਾਨ ਖਾਨ ਨੇ ਖਤਰੋਂ ਕੇ ਖਿਲਾੜੀ ਵਿੱਚ ਜੇਲ੍ਹ 'ਚ ਬਿਤਾਏ ਆਪਣੇ 70 ਦਿਨਾਂ ਬਾਰੇ ਗੱਲ ਕੀਤੀ। ਸ਼ੀਜ਼ਾਨ ਨੇ ਦੱਸਿਆ ਕਿ ਉਸ ਨੇ ਆਪਣੀ ਮਾਂ ਦੀ ਗੱਲਾਂ ਨੂੰ ਯਾਦ ਕਰ ਆਪਣੇ ਆਪ ਨੂੰ ਜੇਲ੍ਹ ਵਿੱਚ ਮਜ਼ਬੂਤ ਰੱਖਿਆ ਸੀ Read More
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Uorfi Javed: ਉਰਫੀ ਜਾਵੇਦ ਦਾ ਵਿਗੜ ਗਿਆ ਚਿਹਰਾ, ਟਰੋਲਿੰਗ ਤੋਂ ਪਰੇਸ਼ਾਨ ਹੋ ਕੇ ਕਰਾਇਆ ਸੀ ਇਹ ਕੰਮ, ਹੁਣ ਪਛਤਾ ਰਹੀ ਅਦਾਕਾਰਾ
Uorfi Javed Under Eye Filler Photo :ਉਰਫੀ ਜਾਵੇਦ ਨੇ ਆਪਣੀ ਇੰਸਟਾ ਸਟੋਰੀ 'ਤੇ ਦੋ ਫੋਟੋਆਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਦਾ ਚਿਹਰਾ ਵਿਗੜਿਆ ਨਜ਼ਰ ਆ ਰਿਹਾ ਹੈ। ਪਰ ਅਭਿਨੇਤਰੀ ਨੇ ਖੁਦ ਦੱਸਿਆ ਹੈ ਕਿ ਅਜਿਹਾ ਕਿਉਂ ਹੋਇਆ। Read More
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Gadar: ਸੰਨੀ ਦਿਓਲ ਦੀ 'ਗਦਰ' 'ਚ ਪਹਿਲਾਂ ਕਾਜੋਲ ਨੇ ਬਣਨਾ ਸੀ ਸਕੀਨਾ, ਜਾਣੋ ਫਿਰ ਅਮੀਸ਼ਾ ਦੀ ਕਿਵੇਂ ਹੋਈ ਸੀ ਐਂਟਰੀ
Kajol Rejected Gadar: ਕੀ ਤੁਹਾਨੂੰ ਪਤਾ ਹੈ ਕਿ 'ਗਦਰ' ਫਿਲਮ ਅਮੀਸ਼ਾ ਪਟੇਲ ਤੋਂ ਪਹਿਲਾਂ ਬਾਲੀਵੁੱਡ ਅਦਾਕਾਰਾ ਕਾਜੋਲ ਨੂੰ ਆਫਰ ਹੋਈ ਸੀ। ਪਰ ਕਾਜੋਲ ਨੇ ਸੰਨੀ ਦਿਓਲ ਦੀ ਵਜ੍ਹਾ ਕਰਕੇ ਇਸ ਫਿਲਮ ਨੂੰ ਠੁਕਰਾ ਦਿੱਤਾ ਸੀ Read More
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Sonam Bajwa: ਸੋਨਮ ਬਾਜਵਾ ਨੇ ਪੀਲੇ ਰੰਗ ਦੇ ਸੂਟ 'ਚ ਸ਼ੇਅਰ ਕੀਤੀਆਂ ਤਸਵੀਰਾਂ, ਫੈਨਜ਼ ਨੇ ਉਡਾਇਆ ਖੂਬ ਮਜ਼ਾਕ, ਬੋਲੇ- 'ਕੜੀ ਚੌਲ ਲੱਗ ਰਹੀ'
Sonam Bajwa Pics: ਸੋਨਮ ਬਾਜਵਾ ਨੇ ਪੀਲੇ ਰੰਗ ਦੇ ਪੰਜਾਬੀ ਸੂਟ ਵਿੱਚ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ, ਜੋ ਕਿ ਖੂਬ ਚਰਚਾ ਦਾ ਵਿਸ਼ਾ ਬਣੀਆਂ ਹਨ। ਤਸਵੀਰਾਂ 'ਚ ਸੋਨਮ ਬਕਮਾਲ ਲੱਗ ਰਹੀ ਹੈ। ਇਸ ਦੇ ਨਾਲ ਸੋਨਮ ਦਾ ਮਜ਼ਾਕ ਵੀ ਉੱਡ ਰਿਹਾ ਹੈ Read More
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Shah Rukh Khan: ਸ਼ਾਹਰੁਖ ਖਾਨ ਦੀ 'ਜਵਾਨ' ਦਾ ਨਵਾਂ ਪੋਸਟਰ ਰਿਲੀਜ਼, ਹੱਥਾਂ 'ਚ ਬੰਦੂਕ ਫੜੀ ਐਕਸ਼ਨ ਮੋਡ 'ਚ ਨਜ਼ਰ ਆਈ ਨਯਨਤਾਰਾ
Jawan Film Poster: 2023 ਦੀ ਮੋਸਟ ਅਵੇਟਿਡ ਫਿਲਮ 'ਜਵਾਨ' ਦਾ ਨਵਾਂ ਪੋਸਟਰ ਅੱਜ ਰਿਲੀਜ਼ ਹੋ ਗਿਆ ਹੈ। ਨਵੇਂ ਪੋਸਟਰ 'ਚ ਫਿਲਮ ਦੀ ਲੀਡ ਅਦਾਕਾਰਾ ਨਯਨਤਾਰਾ ਦਾ ਫੁੱਲ ਆਨ ਐਕਸ਼ਨ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। Read More
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
ਸਿਗਰਟ ਵਾਲੀ ਵੀਡੀਓ ਲੀਕ ਹੋਣ ਤੋਂ ਬਾਅਦ ਸਲਮਾਨ ਖਾਨ ਨੇ ਛੱਡਿਆ 'ਬਿੱਗ ਬੌਸ ਓਟੀਟੀ 2'? ਵੀਕੈਂਡ ਕਾ ਵਾਰ 'ਚ ਨਹੀਂ ਆਏ ਨਜ਼ਰ
Salman Khan Quits The Bigg Boss OTT 2: ਖਬਰ ਨਾਲ ਫੈਲ ਰਹੀ ਹੈ ਕਿ ਸਲਮਾਨ ਖਾਨ ਨੇ 'ਬਿੱਗ ਬੌਸ ਓਟੀਟੀ 2' ਛੱਡ ਦਿੱਤਾ ਹੈ। ਪਿਛਲੇ ਦੋ ਐਪੀਸੋਡਾਂ 'ਚ ਸਲਮਾਨ ਖਾਨ ਗੈਰਹਾਜ਼ਰ ਸਨ। ਸਲਮਾਨ ਹਰ ਵੀਕੈਂਡ 'ਵੀਕੈਂਡ ਕਾ ਵਾਰ' ਨੂੰ ਹੋਸਟ ਕਰਦੇ ਸੀ Read More
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Salman Khan: ਫਿਲਮਾਂ 'ਚ ਕੰਮ ਲਈ ਸਲਮਾਨ ਖਾਨ ਦੇ ਨਾਂ ਦਾ ਹੋਇਆ ਗਲਤ ਇਸਤੇਮਾਲ, ਐਕਟਰ ਨੇ ਚੁੱਕਿਆ ਇਹ ਕਦਮ
Salman Khan Official Notice: ਸਲਮਾਨ ਖਾਨ ਨੇ ਟਵੀਟ ਕੀਤਾ ਕਿ ਉਨ੍ਹਾਂ ਦੀ ਪ੍ਰੋਡਕਸ਼ਨ ਕੰਪਨੀ ਕੋਈ ਕਾਸਟਿੰਗ ਨਹੀਂ ਕਰ ਰਹੀ ਹੈ। ਜੇਕਰ ਕੋਈ ਉਨ੍ਹਾਂ ਦੇ ਨਾਂ ਦੀ ਦੁਰਵਰਤੋਂ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। Read More
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
ਅਦਾਕਾਰਾ ਕਾਜੋਲ 'ਤੇ ਲੱਗੇ ਨਸਲੀ ਭੇਦਭਾਵ ਦੇ ਇਲਜ਼ਾਮ, ਸੋਸ਼ਲ ਮੀਡੀਆ 'ਤੇ ਵੀਡੀਓ ਅੱਗ ਵਾਂਗ ਵਾਇਰਲ
Kajol Viral Video: ਇਨ੍ਹੀਂ ਦਿਨੀਂ ਕਾਜੋਲ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਜਿਸ 'ਚ ਅਭਿਨੇਤਰੀ ਅਜਿਹੇ ਸ਼ਬਦ ਦੀ ਵਰਤੋਂ ਕਰਦੀ ਨਜ਼ਰ ਆ ਰਹੀ ਹੈ, ਜਿਸ ਕਾਰਨ ਉਸ 'ਤੇ ਨਸਲੀ ਭੇਦਭਾਵ ਦਾ ਦੋਸ਼ ਲਗਾਇਆ ਜਾ ਰਿਹਾ ਹੈ। Read More
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Preet Harpal: ਪ੍ਰੀਤ ਹਰਪਾਲ ਨੇ ਪੰਜਾਬ ਦੀ ਖੁਸ਼ਹਾਲੀ ਲਈ ਮੰਗੀ ਮੰਨਤ, ਗੁਰੂ ਘਰ ਜਾ ਬੋਲੇ- ਤੁਹਾਡੇ ਦਰ 6 ਦਿਨ ਕਰਾਂਗਾ ਸੇਵਾ...
Preet Harpal at Sri Harmandir Sahib: ਪੰਜਾਬੀ ਗਾਇਕ ਅਤੇ ਅਦਾਕਾਰ ਪ੍ਰੀਤ ਹਰਪਾਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੇ ਕਈ ਹਿੱਟ ਗੀਤਾਂ ਨਾਲ ਪ੍ਰਸ਼ੰਸ਼ਕਾਂ ਦਾ ਮਨ ਮੋਹਿਆ ਹੈ। ਇਸ ਤੋਂ ਇਲਾਵਾ ਉਹ ਆਪਣੇ ਸੋਸ਼ਲ ਮੀਡੀਆ Read More
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
ਕਾਜੋਲ ਦੀ ਮਾਂ ਤਨੁਜਾ ਨੇ ਧਰਮਿੰਦਰ ਨੂੰ ਥੱਪੜ ਮਾਰ ਕਿਹਾ ਬੇਸ਼ਰਮ, ਜਾਣੋ ਹੀਮੈਨ ਨੂੰ ਸ਼ਰਮਿੰਦਾ ਕਰਨ ਵਾਲਾ ਕਿੱਸਾ
Tanuja slapped Dharmendra: ਸੁਪਰਸਟਾਰ ਧਰਮਿੰਦਰ ਦੀਆਂ 80 ਦੇ ਦਹਾਕੇ ਵਿੱਚ ਅਜਿਹੀਆਂ ਕਈ ਕਹਾਣੀਆਂ ਹਨ, ਜਿਨ੍ਹਾਂ ਨੂੰ ਸੁਣ ਕੇ ਲੋਕਾਂ ਦਾ ਹਾਸਾ ਬੰਦ ਨਹੀਂ ਹੁੰਦਾ। ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੇ ਜਾਂਦੇ, ਧਰਮਿੰਦਰ ਆਪਣੇ ਫਲਰਟਿੰਗ ਹੁਨਰ Read More
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Singer Ninja: ਗਾਇਕ ਨਿੰਜਾ ਤੋਂ ਬਾਅਦ ਕਾਮੇਡੀਅਨ ਜ਼ਾਕਿਰ ਖਾਨ ਨੇ ਗੋਬਿੰਦਾ ਸਰਦਾਰ ਨਾਲ ਮਿਲਣ ਦੀ ਜ਼ਾਹਿਰ ਕੀਤੀ ਇੱਛਾ
Zakir Khan on Instagram sensation Gobinda Sardar: ਪੰਜਾਬੀ ਗਾਇਕ ਨਿੰਜਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕੁਝ ਹਫ਼ਤੇ ਪਹਿਲਾਂ ਤਿੰਨ ਮੁੰਡਿਆਂ ਦੀ ਤਸਵੀਰ ਸਾਂਝੀ ਕੀਤੀ ਸੀ। ਹਾਲਾਂਕਿ ਕਲਾਕਾਰ ਵੱਲੋਂ ਸਾਂਝੀ ਕੀਤੀ ਗਈ Read More
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Ileana D'Cruz Boyfriend: ਇਲਿਆਨਾ ਡੀਕਰੂਜ਼ ਦੇ ਬੱਚੇ ਦਾ ਪਿਤਾ ਕੌਣ? ਅਦਾਕਾਰਾ ਨੇ ਫੈਨਜ਼ ਨੂੰ ਦਿਖਾਇਆ ਬੁਆਏਫ੍ਰੈਂਡ ਦਾ ਚਿਹਰਾ
Ileana D’Cruz Boyfriend Pics: ਇਲਿਆਨਾ ਡੀ'ਕਰੂਜ਼ ਨੇ ਕੁਝ ਸਮਾਂ ਪਹਿਲਾਂ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਉਦੋਂ ਤੋਂ ਹਰ ਕੋਈ ਇਹ ਜਾਣਨ ਲਈ ਉਤਸੁਕ ਸੀ ਕਿ ਉਨ੍ਹਾਂ ਦੇ ਅਣਜੰਮੇ ਬੱਚੇ ਦਾ ਪਿਤਾ ਕੌਣ ਹੈ? ਆਖਿਰਕਾਰ Read More
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
ਪਰਿਣੀਤੀ ਚੋਪੜਾ- ਰਾਘਵ ਚੱਢਾ ਦੇ ਵਿਆਹ ਨਾਲ ਜੁੜੀ ਵੱਡੀ ਅਪਡੇਟ, ਜਾਣੋ ਫੇਰਿਆਂ ਤੋਂ ਬਾਅਦ ਜੋੜਾ ਕਿੱਥੇ ਦੇਵੇਗਾ ਰਿਸੈਪਸ਼ਨ ਪਾਰਟੀ
Parineeti-Raghav Wedding Reception: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਆਪਣੀ ਮੰਗਣੀ ਤੋਂ ਬਾਅਦ ਤੋਂ ਹੀ ਸੁਰਖੀਆਂ ਵਿੱਚ ਹਨ। ਇਹ ਜੋੜਾ ਜਿੱਥੇ ਵੀ ਜਾਂਦਾ ਹੈ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਹਾਲ ਹੀ 'ਚ ਦੋਵਾਂ ਨੂੰ ਅੰਮ੍ਰਿਤਸਰ ਦੇ Read More
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Yo Yo Honey Singh: ਯੋ ਯੋ ਹਨੀ ਸਿੰਘ-ਬਾਦਸ਼ਾਹ ਦੇ ਰਿਸ਼ਤੇ 'ਚ ਕਿਉਂ ਆਈ ਦਰਾਰ ? ਇਸ ਤਰ੍ਹਾਂ ਟੁੱਟਿਆ 'ਮਾਫੀਆ ਮੁੰਡੀਰ' ਬੈਂਡ
Badshah Honey Singh Fight: ਇੱਕ ਸਮਾਂ ਸੀ ਜਦੋਂ ਪੰਜਾਬੀ ਇੰਡਸਟਰੀ ਵਿੱਚ ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਅਤੇ ਬਾਦਸ਼ਾਹ ਦੀ ਦੋਸਤੀ ਦੀ ਮਿਸਾਲ ਦਿੱਤੀ ਜਾਂਦੀ ਸੀ। ਉਨ੍ਹਾਂ ਨੇ ਮਿਲ ਕੇ ਮਾਫੀਆ ਮੁੰਡੀਰ ਨਾਂ ਦਾ ਬੈਂਡ ਬਣਾਇਆ ਸੀ Read More
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Inderjit Nikku: ਇੰਦਰਜੀਤ ਨਿੱਕੂ ਨੇ ਲੋਕਾਂ ਕੋਲੋਂ ਮੰਗੀ ਮਾਫ਼ੀ, ਵੀਡੀਓ ਸਾਂਝੀ ਕਰ ਬੋਲੇ- ਮੈਂ ਤਹਿ ਦਿਲ ਤੋਂ ਮੁਆਫ਼ੀ ਚਾਉਨਾਂ...
Inderjit Nikku Apologizes: ਪੰਜਾਬੀ ਗਾਇਕ ਇੰਦਰਜੀਤ ਨਿੱਕੂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ ਵਿੱਚ ਕਲਾਕਾਰ ਬਾਬਾ ਬਾਗੇਸ਼ਵਰ ਧਾਮ ਫਿਰ ਤੋਂ ਦਰਸ਼ਨ ਕਰਨ ਪਹੁੰਚੇ। ਇਸ ਤੋਂ ਬਾਅਦ ਨਿੱਕੂ ਲਗਾਤਾਰ ਲੋਕਾਂ Read More
Tags: entertainment