News
News
ਟੀਵੀabp shortsABP ਸ਼ੌਰਟਸਵੀਡੀਓ
X

ਮਨੋਰੰਜਨ ਜਗਤ ਦੀ ਹਰ ਖਬਰ, ਸਿਰਫ 2 ਮਿੰਟ 'ਚ

Share:
1- ਰਣਬੀਰ ਐਸ਼ਵਰਿਆ, ਅਨੁਸ਼ਕਾ ਅਤੇ ਫਵਾਦ ਦੇ ਇਲਾਵਾ ਫਿਲਮ 'ਐ ਦਿਲ ਹੈ ਮੁਸ਼ਕਿਲ' 'ਚ ਵੱਡਾ ਧਮਾਕਾ ਵੀ ਹੈ। ਫਿਲਮ ਨਿਰਦੇਸ਼ਕ ਕਰਣ ਜੌਹਰ ਨੇ ਦੱਸਿਆ ਕਿ ਫਿਲਮ 'ਚ ਸ਼ਾਹਰੁਖ ਖਾਨ ਵੀ ਅਦਾਕਾਰੀ ਕਰਦੇ ਦਿਖਣਗੇ। ਜਦਕਿ ਹਾਲੇ ਤੱਕ ਇਸ ਗਲ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ।         2- ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੇ ਗੀਤ 'ਆਨਲਾਈਨ' ਦੀ ਵੀਡੀਓ ਜਾਰੀ ਕੀਤੀ ਗਈ ਹੈ। ਜਿਸ 'ਚ ਬੱਬੂ ਦੀ ਨਵੀਂ ਲੁੱਕ ਵੇਖਣ ਨੂੰ ਮਿਲ ਰਹੀ ਹੈ। ਪਿਛਲੇ ਸਾਲ ਰਿਲੀਜ਼ ਹੋਏ ਇਸ ਆਡਿਓ ਗੀਤ ਨੂੰ ਹੀ ਖੂਬ ਪਸੰਦ ਕੀਤਾ ਗਿਆ ਸੀ। ਆਪਣੀ ਜਾਦੂਈ ਆਵਾਜ਼ ਤੇ ਦਮਦਾਰ ਬੋਲਾਂ ਵਾਲੇ ਗੀਤਾਂ ਕਰਕੇ ਨਾਲ ਦੀ ਇਂਡਸਟਰੀ 'ਚ ਵਖਰੀ ਪਹਿਚਾਣ ਹੈ।         3- ਗਾਇਕਾ ਜੈਨੀ ਜੌਹਲ ਦਾ ਗੀਤ 'ਚੰਡੀਗੜ ਰਹਿਣ ਵਾਲੀਏ' ਰਿਲੀਜ਼ ਹੋ ਗਿਆ ਹੈ। ਜਿਸ 'ਚ ਜੈਨੀ ਚੰਡੀਗੜ ਵਾਲੀ ਨੂੰ ਪਿੰਡ ਵਖਾਉਂਦੇ ਹੋਏ ਪਿੰਡਾ ਵਾਲੇ ਮੁੰਡਿਆ ਦੀ ਤਾਰੀਫ ਕਰਦੀ ਦਿਖ ਰਹੀ ਹੈ। ਜੈਨੀ ਦੇ ਗੀਤ ਨੂੰ ਰਫਤਾਰ ਨੇ ਆਪਣੇ ਰੈਪ ਨਾਲ ਸ਼ਿੰਗਾਰਿਆ ਹੈ। ਜਦਕਿ ਗੀਤਕਾਰ ਬੰਟੀ ਬੈਂਸ ਦੀ ਝਲਕ ਵੀ ਵੀਡੀਓ 'ਚ ਦੇਖਦੀ ਹੈ। ਜੈਨੀ ਆਪਣੇ ਗੀਤ 'ਨਰਮਾ' ਨਾਲ ਚਰਚਾ 'ਚ ਆਈ ਸੀ।         4- ਨਿਊਯਾਰਕ ਫੈਸ਼ਨ ਵੀਕ 'ਚ ਰੈਂਪ 'ਤੇ ਚਲਣ ਵਾਲੀ ਪਹਿਲੀ ਬਾਲੀਵੁੱਡ ਅਭਿਨੇਤਰੀ ਸਨੀ ਲਿਓਨ ਨੇ ਕਿਹਾ ਕਿ ਉਨ੍ਹਾਂ ਦੇ ਕਰਿਅਰ ਦੇ ਸ਼ੁਰੂਆਤੀ ਦੌਰ 'ਚ ਉਨ੍ਹਾਂ ਨੂੰ ਮਾਡਲ ਬਣਨ ਲਈ ਬਹੁਤ ਮੋਟੀ ਕਿਹਾ ਗਿਆ ਸੀ। ਸਨੀ ਅੱਠ ਸਤੰਬਰ ਨੂੰ ਅਰਚਨਾਕੋਚਰ ਵ$ਲੋਂ ਡਿਜਾਇਨ ਕੀਤਾ ਗਾਊਨ ਪਾ ਨਿਊਯਾਰਕ ਫੈਸ਼ਨ ਵੀਕ 'ਚ ਸ਼ੋਅਜ਼ ਸਟਾਪਰ ਬਣੀ।         5- ਕਰੀਨਾ ਕਪੂਰ ਖਾਨ ਨੇ ਵਾਗ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਮਨੀਸ਼ ਮਲਹੋਤਰਾ ਨੇ ਇਸ ਸ਼ੂਟ ਦੀਆਂ ਕੁੱਝ ਤਸਵੀਰਾਂ ਇੰਸਟਾਗਰਾਮ 'ਤੇ ਸ਼ੇਅਰ ਕੀਤੀਆ ਹਨ। ਕਰੀਨਾ ਗੂੜੇ ਹਰੇ ਰੰਗ ਦੀ ਡਰੈਸ 'ਚ ਬੇੱਹਦ ਖੂਬਸੂਰਤ ਨਜ਼ਰ ਆ ਰਹੀ ਸੀ, ਜਿਸ ਦੌਰਾਨ ਬੋਬੋ ਦਾ ਬੇਬੀ ਬੰਪ ਵੀ ਦਿਖ ਰਿਹਾ ਸੀ।         6- ਅਭਿਨੇਤਾ ਸਲਮਾਨ ਖਾਨ ਨੇ ਰਿਤੇਸ਼ ਦੇਸ਼ਮੁਖ ਦੀ ਆਗਾਮੀ ਫਿਲਮ 'ਬੈਂਜੋ' ਦੀ ਤਾਰੀਫ ਕੀਤੀ ਹੈ। ਇਸਦੇ ਇਲਾਵਾ ਸਲਮਾਨ ਨੇ ਰਿਤੇਸ਼ ਦੇ ਗਾਣੇ 'ਥੈਂਕ ਯੂ ਬੱਪਾ' ਨੂੰ ਵੀ ਟਵਿਟਰ 'ਤੇ ਸ਼ੇਅਰ ਕੀਤਾ। 'ਬੈਂਜੋ' 'ਚ ਰਿਤੇਸ਼ ਦੇ ਨਾਲ ਨਰਗਿਸ ਫਾਖਰੀ ਲਾਡ ਰੋਲ 'ਚ ਹੈ।         7- ਫਿਲਮਕਾਰ ਅਨੁਰਾਗ ਕਸ਼ਅਪ ਦਾ ਕਹਿਣਾ ਹੈ ਕਿ ਰਣਬੀਰ ਕਪੂਰ ਦੇਡਿਗਦੇ ਗਰਾਫ ਨੂੰ ਵੇਖ ਉਨ੍ਹਾਂ ਨੂੰ ਬੁਰਾ ਲਗਦਾ ਹੈ। ਜਿਸ ਲਈ ਉਹ ਖੁਦ ਨੂੰ ਜ਼ਿੰਮੇਵਾਰ ਮੰਨਦੇ ਹਨ। 2013 'ਚ ਆਈ ਕਸ਼ਅਪ ਦੀ ਫਿਲਮ ਬੇਸ਼ਰਮ ਅਤੇ 2015 'ਚ ਆਈ ਬੌਬੇ ਵੈਲਵੇਟ ਨੇ ਰਣਬੀਰ ਦੇ ਕਰੀਅਰ ਨੂੰ ਬਹੁਤ ਨੁਕਸਾਨ ਪਹੁੰਚਾਇਆ।         8- ਪ੍ਰਿਯੰਕਾ ਚੋਪੜਾ ਅਤੇ ਸਨੀ ਲਿਓਨ ਨੇ ਨਿਊਯਾਰਕ 'ਚ ਇਕ ਦੁਪਹਿਰ ਨਾਲ ਗੁਜ਼ਾਰੀ ਅਤੇ ਖੂਬ ਮਜ਼ੇ ਕੀਤੀ ਜਿਸਦੀ ਸੈਲਫੀ ਉਹਨਾਂ ਫੈਨਜ਼ ਨਾਲ ਸ਼ੇਅਰ ਵੀ ਕੀਤੀ। ਸਨੀ ਨੇ ਲਿਖਿਆ ਪ੍ਰਿਅੰਕਾ ਚੋਪੜਾ ਦੇ ਨਾਲ ਬਿਹਤਰੀਨ ਦੁਪਹਿਰ, ਨਿਊਯਾਰਕ 'ਚ ਮਜ਼ੇਦਾਰ ਵਕਤ.. ਲਵ .. ਤੁਸੀਂ ਬਹੁਤ ਚੰਗੀ ਹੋ। ਇਸਤੋਂ ਪਹਿਲਾਂ ਖਬਰਾਂ ਸਨ ਕਿ ਪ੍ਰਿਅੰਕਾ ਨੇ ਸਨੀ ਨਾਲ ਫੋਟੋ ਖਿਚਾਉਣ ਤੋਂ ਮਨਾ ਕੀਤਾ ਸੀ।       9- ਕੈਟਰੀਨਾ ਕੈਫ ਤੇ ਸਿਧਾਰਥ ਦੀ ਮੋਸਟ ਅਵੇਟਡ ਫਿਲਮ 'ਬਾਰ ਬਾਰ ਦੇਖੋ' ਨੇ ਦੋ ਦਿਨ 'ਚ 14 ਕਰੋੜ ਦੀ ਕਮਾਈ ਕੀਤੀ ਹੈ। ਜਿਸ 'ਚ ਪਹਿਲੇ ਦਿਨ 6.81 ਅਤੇ ਦੂਜੇ ਦਿਨ 7.65 ਕਰੋੜ ਦੀ ਕਮਾਈ ਕੀਤੀ ਜਦਕਿ ਟਰੇਡ ਵਿਸ਼ਲੇਸ਼ਕ ਤਰਣ ਆਦਰਸ਼ ਮੁਤਾਬਕ ਦੂਜੇ ਪਾਸੇ ਨਵਾਜ਼ੂਦੀਨ ਦੀ 'ਫਰੀਕੀ ਅਲੀ' ਨੇ ਦੋ ਦਿਨ 'ਚ ਸਿਰਫ 5.40 ਕਰੋੜ ਕਮਾਏ। ਜੋ ਬਾਰ ਬਾਰ ਦੇਖੋ ਤੋਂ ਪਿਛੇ ਰਹਿ ਗਈ।
Published at : 12 Sep 2016 01:11 PM (IST)
Follow Entertainment News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Diljit Dosanjh: ਦਿਲਜੀਤ ਦੋਸਾਂਝ ਨੂੰ ਲੈ ਇਹ ਕੀ ਬੋਲ ਗਈ ਕੰਗਨਾ ਰਣੌਤ, ਕਿਹਾ- ਸ਼ਰਾਬ ਵਾਲੇ ਗੀਤ...

Diljit Dosanjh: ਦਿਲਜੀਤ ਦੋਸਾਂਝ ਨੂੰ ਲੈ ਇਹ ਕੀ ਬੋਲ ਗਈ ਕੰਗਨਾ ਰਣੌਤ, ਕਿਹਾ- ਸ਼ਰਾਬ ਵਾਲੇ ਗੀਤ...

Arjun Kapoor: ਮਲਾਇਕਾ ਦੇ ਪਿਤਾ ਦੀ ਮੌਤ 'ਚ ਸ਼ਾਮਲ ਕਿਉਂ ਹੋਏ ਅਰਜੁਨ ਕਪੂਰ ? ਬ੍ਰੇਕਅਪ ਤੋਂ ਬਾਅਦ ਇਸ ਕਾਰਨ ਦਿੱਤਾ ਸਾਥ...

Arjun Kapoor: ਮਲਾਇਕਾ ਦੇ ਪਿਤਾ ਦੀ ਮੌਤ 'ਚ ਸ਼ਾਮਲ ਕਿਉਂ ਹੋਏ ਅਰਜੁਨ ਕਪੂਰ ? ਬ੍ਰੇਕਅਪ ਤੋਂ ਬਾਅਦ ਇਸ ਕਾਰਨ ਦਿੱਤਾ ਸਾਥ...

ਇੱਕ ਵਾਰ ਫਿਰ ਸ਼ਾਹਿਦ ਕਪੂਰ ਟਕਰਾਏ ਐਕਸ ਗਰਲਫ੍ਰੈਂਡ ਕਰੀਨਾ ਕਪੂਰ ਨਾਲ, ਤਸਵੀਰਾਂ ਦੇਖ ਕੇ ਫੈਨਜ਼ ਨੂੰ ਯਾਦ ਆਈ 'Jab We Met'

ਇੱਕ ਵਾਰ ਫਿਰ ਸ਼ਾਹਿਦ ਕਪੂਰ ਟਕਰਾਏ ਐਕਸ ਗਰਲਫ੍ਰੈਂਡ ਕਰੀਨਾ ਕਪੂਰ ਨਾਲ, ਤਸਵੀਰਾਂ ਦੇਖ ਕੇ ਫੈਨਜ਼ ਨੂੰ ਯਾਦ ਆਈ 'Jab We Met'

Hina Khan: ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਇਹ ਕੰਮ ਕਰਨ ਨੂੰ ਤਰਸੀ, ਪੋਸਟ ਸ਼ੇਅਰ ਕਰ ਬੇਵਸੀ ਕੀਤੀ ਜ਼ਾਹਰ, ਬੋਲੀ...

Hina Khan: ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਇਹ ਕੰਮ ਕਰਨ ਨੂੰ ਤਰਸੀ, ਪੋਸਟ ਸ਼ੇਅਰ ਕਰ ਬੇਵਸੀ ਕੀਤੀ ਜ਼ਾਹਰ, ਬੋਲੀ...

Year Ender 2024: ਪੂਨਮ ਪਾਂਡੇ ਦੀ ਮੌਤ-ਕੰਗਨਾ ਦੇ ਥੱਪੜ ਤੇ ਕੁੱਲ੍ਹੜ-ਪੀਜ਼ਾ ਕੱਪਲ ਤੋਂ ਲੈ ਕੇ ਇਸ ਸਾਲ ਚਰਚਾ 'ਚ ਰਹੇ ਇਹ ਵੱਡੇ ਵਿਵਾਦ

Year Ender 2024: ਪੂਨਮ ਪਾਂਡੇ ਦੀ ਮੌਤ-ਕੰਗਨਾ ਦੇ ਥੱਪੜ ਤੇ ਕੁੱਲ੍ਹੜ-ਪੀਜ਼ਾ ਕੱਪਲ ਤੋਂ ਲੈ ਕੇ ਇਸ ਸਾਲ ਚਰਚਾ 'ਚ ਰਹੇ ਇਹ ਵੱਡੇ ਵਿਵਾਦ

ਪ੍ਰਮੁੱਖ ਖ਼ਬਰਾਂ

AP Dhillon ਅਤੇ Diljit Dosanjh ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ, ਦੋਸਾਂਝਾਵਾਲਾ ਬੋਲਿਆ- ਮੇਰੇ ਪੰਗੇ ਸਰਕਾਰਾਂ ਨਾਲ, ਕਲਾਕਾਰਾਂ ਨਾਲ ਨੀਂ...

AP Dhillon ਅਤੇ Diljit Dosanjh ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ, ਦੋਸਾਂਝਾਵਾਲਾ ਬੋਲਿਆ- ਮੇਰੇ ਪੰਗੇ ਸਰਕਾਰਾਂ ਨਾਲ, ਕਲਾਕਾਰਾਂ ਨਾਲ ਨੀਂ...

Punjab Weather: ਪੰਜਾਬ-ਚੰਡੀਗੜ੍ਹ 'ਚ ਠੰਡ ਦਾ ਕਹਿਰ, 27 ਦਸੰਬਰ ਤੋਂ ਵਰ੍ਹੇਗਾ ਮੀਂਹ, 5 ਜ਼ਿਲ੍ਹਿਆਂ 'ਚ ਯੈਲੋ ਅਲਰਟ, ਜਾਣੋ ਤਾਜ਼ਾ ਅਪਡੇਟ

Punjab Weather: ਪੰਜਾਬ-ਚੰਡੀਗੜ੍ਹ 'ਚ ਠੰਡ ਦਾ ਕਹਿਰ, 27 ਦਸੰਬਰ ਤੋਂ ਵਰ੍ਹੇਗਾ ਮੀਂਹ, 5 ਜ਼ਿਲ੍ਹਿਆਂ 'ਚ ਯੈਲੋ ਅਲਰਟ, ਜਾਣੋ ਤਾਜ਼ਾ ਅਪਡੇਟ

Horrible Accident: ਧੂ-ਧੂ ਕਰਕੇ ਸੜੀ ਬੱਸ, ਜ਼ਿੰਦਾ 38 ਲੋਕ ਹੋਏ ਸੁਆਹ; ਜਾਣੋ ਕਿਵੇਂ ਵਾਪਰਿਆ ਖੌਫਨਾਕ ਹਾਦਸਾ ?

Horrible Accident: ਧੂ-ਧੂ ਕਰਕੇ ਸੜੀ ਬੱਸ, ਜ਼ਿੰਦਾ 38 ਲੋਕ ਹੋਏ ਸੁਆਹ; ਜਾਣੋ ਕਿਵੇਂ ਵਾਪਰਿਆ ਖੌਫਨਾਕ ਹਾਦਸਾ ?

Punjab News: ਵੱਡੇ ਹਾਦਸੇ ਤੋਂ ਬਾਅਦ ਦਹਿਲਿਆ ਪੰਜਾਬ, ਬਹੁ-ਮੰਜ਼ਿਲਾ ਇਮਾਰਤ ਡਿੱਗੀ, 5 ਲੋਕਾਂ ਨੂੰ ਮਲਬੇ 'ਚੋਂ ਕੱਢਿਆ ਬਾਹਰ, 1 ਲੜਕੀ ਦੀ ਮੌਤ...

Punjab News: ਵੱਡੇ ਹਾਦਸੇ ਤੋਂ ਬਾਅਦ ਦਹਿਲਿਆ ਪੰਜਾਬ, ਬਹੁ-ਮੰਜ਼ਿਲਾ ਇਮਾਰਤ ਡਿੱਗੀ, 5 ਲੋਕਾਂ ਨੂੰ ਮਲਬੇ 'ਚੋਂ ਕੱਢਿਆ ਬਾਹਰ, 1 ਲੜਕੀ ਦੀ ਮੌਤ...