ਚੰਡੀਗੜ੍ਹ: ਮਰਹੂਮ ਗਾਇਕ ਰਾਜ ਬਰਾੜ ਦੀ ਧੀ ਵੀ ਟੈਲੰਟ ਦੀ ਦੁਨੀਆਂ 'ਚ ਆਪਣਾ ਨਾਂ ਬਣਾਉਣ ਦੀ ਰਾਹ 'ਤੇ ਤੁਰ ਪਈ ਹੈ। ਪਹਿਲਾਂ ਕੁਝ ਗੀਤ ਪੇਸ਼ ਕਰਨ ਤੋਂ ਬਾਅਦ ਹੁਣ ਸਵੀਤਾਜ ਬਰਾੜ  ਫ਼ਿਲਮਾਂ ਦੀ ਦੁਨੀਆਂ 'ਚ ਕਦਮ ਰੱਖਣ ਲਈ ਤਿਆਰ ਹੈ। ਆਪਣੀ ਪਹਿਲੀ ਫਿਲਮ 'ਚ ਸਵੀਤਾਜ, ਕੁਲਵਿੰਦਰ ਬਿੱਲਾ ਨਾਲ ਪਰਦੇ 'ਤੇ ਨਜ਼ਰ ਆਏਗੀ।

ਫਿਲਮ ਦਾ ਨਾਂ 'ਗੋਲੇ ਦੀ ਬੇਗੀ' ਹੈ ਜੋ ਟਾਇਟਲ ਤੋਂ ਇੱਕ ਰੋਮਾਂਟਿਕ ਕਾਮੇਡੀ ਲੱਗ ਰਹੀ ਹੈ। ਫਿਲਹਾਲ ਹੁਣ ਫਿਲਮ 'ਚ ਕਿੰਨੀ ਕੁ ਜਾਨ ਹੈ, ਉਹ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।

ਪੰਜਾਬ 'ਚ ਸ਼ੁਰੂ ਹੋ ਸਕਦੀ ਫ਼ਿਲਮਾਂ ਤੇ ਗਾਣਿਆਂ ਦੀ ਸ਼ੂਟਿੰਗ, ਕੈਪਟਨ ਨੇ ਦਿੱਤੇ ਨਿਰਦੇਸ਼

ਕੋਰੋਨਾਵਾਇਰਸ ਕਰਕੇ ਫਿਲਮ ਦੀ ਸ਼ੂਟਿੰਗ 'ਤੇ ਵੀ ਕਾਫੀ ਅਸਰ ਪਿਆ ਹੈ ਜਿਸ ਕਰਕੇ ਹੁਣ ਰਿਲੀਜ਼ ਡੇਟ ਦੀ ਵੀ ਮਾਰਾ ਮਾਰੀ ਸ਼ੁਰੂ ਹੋ ਗਈ ਹੈ। ਇਸ ਕਰਕੇ ਹੁਣ ਫ਼ਿਲਮਾਂ ਅਗਲੇ ਸਾਲ ਦੀ ਤਾਰੀਕ ਲਿਖ ਕੇ ਅਨਾਊਂਸ ਕੀਤੀਆਂ ਜਾ ਰਹੀਆਂ ਹਨ। 2021 'ਚ ਫ਼ਿਲਮਾਂ ਦੇ ਕਲੈਸ਼ ਪੱਕੇ ਹੋਣਗੇ।

ਆਮਿਰ ਖਾਨ ਦੇ ਫੈਨਸ ਲਈ ਵੱਡਾ ਸਰਪ੍ਰਾਈਜ਼, 'ਗੇਮ ਓਫ ਥ੍ਰੋਨਜ਼' ਦੀ ਤਰਜ਼ 'ਤੇ ਬਣੇਗੀ ਮਹਾਭਾਰਤ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ