ਏਕਤਾ ਕਪੂਰ ਦਾ ਟੇਲੀਵਿਜ਼ਨ ਸ਼ੋਅ 'ਨਾਗਿਨ 4' ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਹ ਖ਼ਬਰ ਆ ਰਹੀ ਹੈ ਕਿ ਇਸ ਸ਼ੋਅ 'ਚ ਰਸ਼ਮੀ ਦੀ ਐਂਟਰੀ ਹੋਣ ਵਾਲੀ ਹੈ। ਹੁਣ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਰਸ਼ਮੀ ਸ਼ੂਟਿੰਗ ਕਰਦੀ ਦਿਖਾਈ ਦੇ ਰਹੀ ਹੈ।


ਮੰਨਿਆ ਜਾ ਰਿਹਾ ਹੈ ਕਿ ਇਹ ਵੀਡੀਓ ਸ਼ੋਅ ਦੇ ਸੈੱਟ ਤੋਂ ਸ਼ੂਟਿੰਗ ਦੌਰਾਨ ਦੀ ਹੈ। ਇਸ ਦੇ ਨਲ ਹੀ ਇਸੇ ਲੁੱਕ 'ਚ ਰਸ਼ਮੀ ਦੀ ਇੱਕ ਹੋਰ ਵੀਡੀਓ ਤੇਜ਼ੀ ਨਾਲ ਵਇਰਲ ਹੋ ਰਹੀ ਹੈ। ਇਸ 'ਚ ਰਸ਼ਮੀ ਡਾਂਸ ਕਰਦੀ ਦਿਖਾਈ ਦੇ ਰਹੀ ਹੈ।

ਫੈਨਸ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ। ਦਸ ਦਈਏ ਕਿ ਰਿਪੋਰਟਸ ਮੁਤਾਬਕ ਰਸ਼ਮੀ ਦੇਸਾਈ ਨਾਗਿਨ 4 'ਚ ਨਅਨਤਾਰਾ ਨੂੰ ਰਿਪਲੇਸ ਕਰੇਗੀ।


ਇਹ ਵੀ ਪੜ੍ਹੋ: