ਚੰਡੀਗੜ੍ਹ: ਦਿਲਜੀਤ ਦੋਸਾਂਝ ਕਿਸ ਨਾਲ ਰਿਲੇਸ਼ਨਸ਼ਿਪ 'ਚ ਹੈ?ਕੁਝ ਐਸੇ ਹੀ ਦਿਲਚਸਪ ਸਵਾਲਾਂ ਦੇ ਜਵਾਬ ਦਿੱਤੇ ਪੰਜਾਬੀ ਸਟਾਰ ਦਿਲਜੀਤ ਦੋਸਾਂਝ ਨੇ, ਜੋ ਇਸ ਲੌਕਡਾਊਨ ਦੌਰਾਨ ਲਗਾਤਾਰ ਆਪਣੀ ਵੀਡੀਓਜ਼ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। ਇਸ ਬਾਰੇ ਆਪਣੇ ਫੈਨਸ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਦਿਲਜੀਤ ਰਿਲੇਸ਼ਨਸ਼ਿਪ ਦੇ ਸਵਾਲ ਨੂੰ ਇੱਕ ਵਾਰ ਫੇਰ ਗੱਲ ਗੋਲਮੋਲ ਕਰ ਗਏ।
ਕੈਰੀਮਿਨਾਤੀ ਦੀ ਨਵੀਂ ਵੀਡੀਓ 'Yalgaar' ਯੂਟਿਊਬ 'ਤੇ ਪਾ ਰਹੀ ਧਮਾਲ, ਕੌਨਟੈਂਟ ਕੌਪੀ ਦੇ ਵੀ ਲੱਗੇ ਇਲਜ਼ਾਮ
ਹਾਲਾਂਕਿ ਦਿਲਜੀਤ ਨੇ ਕੁਕਿੰਗ ਨੂੰ ਆਪਣੇ ਨਵੀਂ ਹੌਬੀ ਦੱਸਿਆ ਤੇ ਨਾਲ ਹੀ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਨਵੀ ਐਲਬਮ ਤੇ ਕੰਮ ਲਗਪਗ ਪੂਰਾ ਹੋ ਚੁੱਕਾ ਹੈ। ਉਹ ਨਵੀਂ ਐਲਬਮ ਜਲਦ ਹੀ ਦਰਸ਼ਕਾਂ ਦੇ ਸਾਹਮਣੇ ਰੱਖਣਗੇ।
ਮੋਟਰਕਾਰ ਰੇਸਰ ਨੇ ਪੈਸੇ ਤੋਂ ਤੰਗ ਆ ਪੌਰਨ ਇੰਡਸਟਰੀ 'ਚ ਰੱਖਿਆ ਕਦਮ
ਦਿਲਜੀਤ ਤੋਂ ਜਦ ਇੱਕ ਫੈਨ ਨੇ ਪੁੱਛਿਆ ਕਿ ਆਖਰਕਾਰ ਕਿਵੇਂ ਉਨ੍ਹਾਂ ਦੀ ਪੱਗ ਦਾ ਸਟਾਇਲ ਬਦਲ ਜਾਂਦਾ ਹੈ ਤਾਂ ਦਿਲਜੀਤ ਨੇ ਉਸ ਦਾ ਕਰੈਡਿਟ ਆਪਣੇ ਕਿਰਦਾਰਾਂ ਨੂੰ ਦੇ ਦਿੱਤਾ। ਇਸ ਦੇ ਨਾਲ ਨਾਲ ਹੋਰ ਸਵਾਲਾਂ ਦੇ ਜਵਾਬ ਦਿੰਦੇ ਹੋਏ ਵੀ ਦਿਲਜੀਤ ਦਾ ਕਾਮੇਡੀ ਅੰਦਾਜ਼ ਜਾਰੀ ਰਿਹਾ ਹੈ।
ਹਫ਼ਤਾ ਪਹਿਲਾਂ ਜਦ ਦਿਲਜੀਤ ਨੇ ਫੈਨਸ ਦੇ ਸਵਾਲਾਂ ਦੇ ਜਵਾਬ ਦਿੱਤੇ ਸੀ ਉਸ ਵੇਲੇ ਦਿਲਜੀਤ ਨੇ NETFLIX ਡੈਬਿਊ ਬਾਰੇ ਗੱਲ ਵੀ ਦਰਸ਼ਕਾਂ ਨਾਲ ਸਾਂਝੀ ਕੀਤੀ ਸੀ। ਇਸ ਬਾਰ ਕਾਮੇਡੀ ਅੰਦਾਜ਼ 'ਚ ਉਨ੍ਹਾਂ ਆਪਣੀ ਐਲਬਮ ਦੇ ਜਲਦ ਆਉਣ ਦਾ ਐਲਾਨ ਵੀ ਕਰ ਦਿੱਤਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਕਿਸ ਨਾਲ ਰਿਲੇਸ਼ਨਸ਼ਿਪ 'ਚ ਦਿਲਜੀਤ ਦੋਸਾਂਝ ?
ਏਬੀਪੀ ਸਾਂਝਾ
Updated at:
14 Jun 2020 12:42 PM (IST)
ਦਿਲਜੀਤ ਦੋਸਾਂਝ ਕਿਸ ਨਾਲ ਰਿਲੇਸ਼ਨਸ਼ਿਪ 'ਚ ਹੈ?ਕੁਝ ਐਸੇ ਹੀ ਦਿਲਚਸਪ ਸਵਾਲਾਂ ਦੇ ਜਵਾਬ ਦਿੱਤੇ ਪੰਜਾਬੀ ਸਟਾਰ ਦਿਲਜੀਤ ਦੋਸਾਂਝ ਨੇ, ਜੋ ਇਸ ਲੌਕਡਾਊਨ ਦੌਰਾਨ ਲਗਾਤਾਰ ਆਪਣੀ ਵੀਡੀਓਜ਼ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ।
- - - - - - - - - Advertisement - - - - - - - - -