ਛੋਟਾ ਮਹਿਮਾਨ ਅਗਲੇ ਮਹੀਨੇ ਉਨ੍ਹਾਂ 'ਚ ਘਰ ਆ ਰਿਹਾ ਹੈ। ਇਸ ਸਮੇਂ ਉਹ ਆਪਣੀ ਪ੍ਰੈਗਨੈਂਸੀ ਦਾ ਅਨੰਦ ਲੈ ਰਹੀ ਹੈ। ਇਸ ਦੇ ਨਾਲ ਹੀ ਉਸ ਦਾ ਪਤੀ ਮਨਕੀਤ ਸਿੰਘ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਦੀ ਤਿਆਰੀ ਕਰ ਰਿਹਾ ਹੈ ਅਤੇ ਪਤਨੀ ਹਰਸ਼ਦੀਪ ਕੌਰ ਦੀ ਸਿਹਤ ਦਾ ਖਿਆਲ ਰੱਖ ਰਿਹਾ ਹੈ।
ਅਫਸਾਨਾ ਦੀ ਭੈਣ ਦੇ ਵਿਆਹ 'ਚ ਪਹੁੰਚੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ, ਤਸਵੀਰਾਂ ਆਈਆਂ ਸਾਹਮਣੇ
ਹਰਸ਼ਦੀਪ ਕੌਰ ਨੇ ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ, "ਇਸ ਛੋਟੇ ਬੱਚੇ ਨੂੰ ਮਿਲਣ ਲਈ ਉਤਸੁਕ ਹਾਂ, ਜੋ ਅੱਧਾ ਮੇਰਾ ਅਤੇ ਅੱਧਾ ਉਸ ਦਾ ਹੈ ਜੋ ਮੈਨੂੰ ਸਭ ਤੋਂ ਵੱਧ ਪਸੰਦ ਹੈ। ਜੂਨੀਅਰ ਕੌਰ/ ਸਿੰਘ ਮਾਰਚ 2021 ਵਿੱਚ ਆ ਰਹੇ ਹਨ। ਮੈਂ ਤੁਹਾਡਾ ਆਸ਼ੀਰਵਾਦ ਚਾਹੁੰਦੀ ਹਾਂ।"
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ