ਇਸ ਤਸਵੀਰ ਨਾਲ ਮੌਜੂਦਾ ਸਥਿਤੀ ਵੱਲ ਇਸ਼ਾਰਾ ਕਰਦਿਆਂ, ਉਨ੍ਹਾਂ ਲਿਖਿਆ,
ਕਈ ਵਾਰ ਇਥੇ ਬੈਠਣਾ ਬਿਹਤਰ ਹੁੰਦਾ ਹੈ। ਇਹ ਸਮਾਂ ਵੀ ਲੰਘ ਜਾਵੇਗਾ।-
ਤਸਵੀਰ ਵਿਚ ਅਕਸ਼ੇ ਟ੍ਰਾਉਜ਼ਰ, ਗੁਲਾਬੀ ਟੀ-ਸ਼ਰਟ ਅਤੇ ਨੀਲੇ ਸ਼ੂਜ਼ ‘ਚ ਕੁਰਸੀ 'ਤੇ ਬੈਠੇ ਦਿਖਾਈ ਦੇ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਚਸ਼ਮਾ ਵੀ ਲਗਾਇਆ ਹੋਇਆ ਹੈ।
Tik-Tok ਤੋਂ ਕਿਵੇਂ ਹੁੰਦੀ ਕਮਾਈ, ਜਾਣੋ ਤਿੰਨ ਖ਼ਾਸ ਤਰੀਕੇ, ਹੋ ਜਾਓਗੇ ਮਾਲਾ-ਮਾਲ
ਇਸ ਦੌਰਾਨ ਅਕਸ਼ੈ ਨੇ ਕੋਰੋਨਵਾਇਰਸ ਮਹਾਮਾਰੀ ਨਾਲ ਜਾਰੀ ਇਸ ਯੁੱਧ ਵਿਚ ਕਈ ਤਰੀਕਿਆਂ ਨਾਲ ਸਹਾਇਤਾ ਕੀਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿੱਚ 25 ਕਰੋੜ ਰੁਪਏ ਜਮ੍ਹਾ ਕੀਤੇ। ਮੁੰਬਈ ਪੁਲਿਸ ਫਾਊਂਡੇਸ਼ਨ ਨੂੰ 2 ਕਰੋੜ ਰੁਪਏ, ਬ੍ਰਹਮਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ ਨੂੰ ਨਿੱਜੀ ਸੁਰੱਖਿਆ ਉਪਕਰਣਾਂ (ਪੀਪੀਈ), ਮਾਸਕ ਅਤੇ ਤੇਜ਼ ਜਾਂਚ ਕਿੱਟਾਂ ਦੇ ਉਤਪਾਦਨ ਲਈ 3 ਕਰੋੜ ਰੁਪਏ ਸਹਾਇਤਾ ਦਿੱਤੀ ਗਈ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ