ਵੀਡਿਓ ਨੂੰ ਸਾਂਝਾ ਕਰਦੇ ਹੋਏ ਤਾਪਸੀ ਪਨੂੰ ਨੇ ਕੈਪਸ਼ਨ ਵਿੱਚ ਲਿਖਿਆ, "ਹਾਲੀਡੇ ਐਡਵੈਂਚਰ, ਫਲਾਈ ਬੋਰਡ। ਪਹਿਲੀ ਵੀਡੀਓ ਵਿੱਚ ਤੁਹਾਡੀ ਦੋਸਤ ਇਸ ਸਟੰਟ ਨੂੰ ਕਿਵੇਂ ਕਰਦਾ ਹੈ। ਦੂਜੀ ਵੀਡੀਓ ਵਿੱਚ ਤੁਹਾਡੀ ਭੈਣ ਕਿਵੇਂ ਕਰਦੀ ਹੈ। ਤੀਜੀ ਵੀਡੀਓ ਵਿੱਚ ਤੁਸੀਂ ਇਸ ਸਟੰਟ ਨੂੰ ਕਿਵੇਂ ਕਰਦੇ ਹੋ। "
ਇਸ ਵੀਡੀਓ ‘ਚ ਤਾਪਸੀ ਪਨੂੰ ਸਮੁੰਦਰ ‘ਚ ਇਕ ਫਲਾਈ ਬੋਰਡ 'ਤੇ ਰਾਈਡ ਕਰਦੀ ਦਿਖਾਈ ਦੇ ਰਹੀ ਹੈ। ਇਸ ਵੀਡੀਓ ‘ਚ ਤਾਪਸੀ ਪੰਨੂ ਸਮੁੰਦਰ ਵਿਚ ਸਟੰਟ ਕਰ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਬਹੁਤ ਹੈਰਾਨ ਹਨ।
ਦੱਸ ਦੇਈਏ ਕਿ ਤਾਪਸੀ ਪਨੂੰ ਲੌਕਡਾਊਨ ਦੌਰਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ ਅਤੇ ਆਪਣੀਆਂ ਪੁਰਾਣੀਆਂ ਤਸਵੀਰਾਂ ਅਤੇ ਪ੍ਰਸ਼ੰਸਕਾਂ ਦੀਆਂ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।
ਇਹ ਵੀ ਪੜ੍ਹੋ :
ਲੌਕਡਾਊਨ ‘ਚ ਗਰਭਵਤੀ ਨੂੰ ਹੋਣ ਲੱਗਾ ਦਰਦ, ਏਰੀਆ ਸੀ ਸੀਲ, ਨਾ ਹੀ ਮਿਲੀ ਕੋਈ ਮਦਦ, ਤਾਂ ਪਤੀ ਨੇ ਕੀਤਾ ਇਹ ਕੰਮ
ਸ਼ਰਮਸਾਰ! ਹਸਪਤਾਲ ਨੇ ਨਹੀਂ ਦਿੱਤੀ ਐਂਬੂਲੈਂਸ, 3 ਸਾਲਾ ਬੱਚੇ ਦੀ ਮੌਤ, ਲਾਸ਼ ਨੂੰ ਪੈਦਲ ਲੈ ਕੇ ਪਿੰਡ ਪਹੁੰਚੀ ਮਾਂ