1. ਅੰਬ: ਗਰਮੀਆਂ ‘ਚ ਅੰਬ ਸਭ ਤੋਂ ਜ਼ਿਆਦਾ ਖਾਧਾ ਜਾਂਦਾ ਹੈ। ਅੰਬ ਖਾਣ ਨਾਲ ਚਿਹਰੇ ‘ਤੇ ਗਲੋਅ ਆਉਂਦਾ ਹੈ। ਅੰਬ ‘ਚ ਕਈ ਤਰ੍ਹਾਂ ਦੇ ਵਿਟਾਮਿਨ ਹੁੰਦੇ ਹਨ ਜੋ ਸਿਹਤ ਲਈ ਫਾਇਦੇਮੰਦ ਹਨ।
3. ਖੱਟੇ ਫਲ: ਸੰਤਰਾ, ਨਿੰਬੂ ਤੇ ਮੌਸੰਮੀ ਵਰਗੇ ਫਲਾਂ ਦੇ ਸੇਵਨ ਨਾਲ ਸਕਿਨ ਦਾ ਰੁਖਾਪਣ ਖ਼ਤਮ ਹੁੰਦਾ ਹੈ। ਦਰਅਸਲ ਇਨ੍ਹਾਂ ਫਲਾਂ ‘ਚ ਲਾਈਸਿਨ, ਪ੍ਰੋਲਾਈਨ ਤੇ ਅਮੀਨੋ ਐਸਿਡ ਪਾਇਆ ਜਾਂ ਹੈ। ਇਹ ਸਕਿਨ ਨੂੰ ਕੋਮਲ ਕਰਦਾ ਹੈ।
5. ਜਾਮੁਨ: ਚਿਹਰੇ ਦੇ ਦਾਗ-ਧੱਬਿਆਂ ਤੋਂ ਨਿਜਾਤ ਪਾਉਣ ਲਈ ਜਾਮੁਨ ਦਾ ਸੇਵਨ ਕਰੋ। ਜਾਮੁਨ ਦੇ ਸੇਵ ਨਾਲ ਝੁਰੜੀਆਂ ਤੋਂ ਲੈ ਕੇ ਸਕਿਨ ਸਬੰਧਤ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
4. ਗਾਜਰ: ਵੇਸੇ ਤਾਂ ਗਾਜਰ ਅੱਖਾਂ ਨੂੰ ਫਾਇਦਾ ਪਹੁੰਚਾਉਣ ਲਈ ਜਾਣੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਗਾਜਰ ਨਾਲ ਸਕਿਨ ਵੀ ਨਿਖਾਰਦੀ ਹੈ। ਵਿਟਾਮਿਨ ਏ ਨਾਲ ਭਰਪੂਰ ਗਾਜਰ ਖਾਣ ਨਾਲ ਸਕਿਨ ‘ਚ ਨਮੀ ਬਰਕਰਾਰ ਰਹਿੰਦੀ ਹੈ। ਇਸ ‘ਚ ਮਜੂਦ ਵਿਟਾਮਿਨ ਸੀ ਨਾਲ ਸਕਿਨ ਮੁਵਲਾਇਮ ਬਣਦੀ ਹੈ।
2. ਖੀਰਾ: ਕਬਜ਼ ਤੇ ਐਸਿਡਿਟੀ ਨੂੰ ਦਰ ਕਰਨ ਵਾਲੇ ਖੀਰੇ ਦੇ ਕਈ ਲਾਭ ਹਨ। ਇਹ ਵਾਲਾਂ ਤੇ ਸਕਿਨ ਲਈ ਉਪਯੋਗੀ ਹੈ। 85 ਫੀਸਦੀ ਪਾਣੀ ਹੋਣ ਕਾਰਨ ਖੀਰਾ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਨੂੰ ਠੀਕ ਕਰਦਾ ਹੈ ਤੇ ਸਕਿਨ ਵੀ ਚਮਕਦੀ ਹੈ।
ਖਾਣੇ ਤੋਂ ਤੁਰੰਤ ਬਾਅਦ ਹੋਣ ਲੱਗਦੀ ਗੈਸ? ਅੱਜ ਹੀ ਸੁਧਾਰ ਲਓ ਆਹ ਪੰਜ ਗਲਤੀਆਂ, ਕਈ ਸਮੱਸਿਆਵਾਂ ਹੋਣਗੀਆਂ ਦੂਰ
Causes Of Swollen Feet : ਜੇ ਪੈਰਾਂ 'ਚ ਰਹਿੰਦੀ ਹੈ ਸੋਜ, ਤਾਂ ਅੱਜ ਹੀ ਜਾਣੋ ਇਸ ਦੇ ਪਿੱਛੇ ਦਾ ਅਸਲੀ ਕਾਰਨ
ਤੁਸੀਂ ਵੀ ਖਾਣੇ ਤੋਂ ਬਾਅਦ ਸੌਂਫ ਮਿਸ਼ਰੀ ਖਾਂਦੇ ਹੋ? ਜਾਣੋ ਇਸ ਨਾਲ ਕੀ ਹੁੰਦੇ ਫਾਇਦੇ
ਸਵੇਰ ਦੇ ਨਾਸ਼ਤੇ 'ਚ ਪਰੌਂਠਾ ਖਾਣਾ ਪੈ ਸਕਦਾ ਮਹਿੰਗਾ, ਸਰੀਰ ਨੂੰ ਹੋ ਸਕਦੇ ਆਹ ਵੱਡੇ ਨੁਕਸਾਨ
ਬਜ਼ੁਰਗਾਂ ਦੇ ਖਾਣ ਲਈ ਵਧੀਆ ਨੇ ਆਹ ਪੰਜ ਤਰ੍ਹਾਂ ਦੀਆਂ ਮੱਛੀਆਂ, ਤਾਕਤ ਦੇ ਨਾਲ ਸਿਹਤ 'ਚ ਵੀ ਹੋਵੇਗਾ ਸੁਧਾਰ
Johnson baby powder : ਪਾਊਡਰ ਨਾਲ ਹੋਇਆ ਕੈਂਸਰ , ਕੇਸ ਬੰਦ ਕਰਨ ਲਈ ਜੌਨਸਨ ਬੇਬੀ ਦੇਵੇਗੀ 52 ਹਜ਼ਾਰ ਕਰੋੜ ਰੁਪਏ
Team India Coach Resign: ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਭਾਰਤੀ ਕੋਚ ਨੇ ਅਚਾਨਕ ਦਿੱਤਾ ਅਸਤੀਫਾ! IPL 2027 'ਚ ਇਸ ਫਰੈਂਚਾਇਜ਼ੀ ਦੀ ਸੰਭਾਲਣਗੇ ਕਮਾਨ...
Television Actress : 42 ਸਾਲ ਦੀ ਉਮਰ 'ਚ ਮਾਂ ਬਣੀ ਕਰਿਸ਼ਮਾ ਤੰਨਾ, ਪੁੱਤਰ ਨੂੰ ਦਿੱਤਾ ਜਨਮ
Punjab News: ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਫ਼ਾਈ ਸੇਵਕਾਂ-ਸੀਵਰਮੈਨਾਂ ਦੀ 10,500 ਤੋਂ ਵਧ ਕੇ 20,520 ਰੁਪਏ ਹੋਏਗੀ ਤਨਖ਼ਾਹ; ਜਾਣੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਿਯਮ? ਹਰਜੋਤ ਬੈਂਸ ਬੋਲੇ...