Amazon Festival Sale: ਐਮਜ਼ੌਨ 24 ਅਕਤੂਬਰ ਯਾਨੀ ਕਰਵਾ ਚੌਥ ਤੋਂ ਪਹਿਲਾਂ ਪੂਜਾ ਦੀਆਂ ਸਾਰੀਆਂ ਵਸਤੂਆਂ ਦੀ ਹੋਮ ਡਿਲੀਵਰੀ ਦੇ ਰਿਹਾ ਹੈ। ਇਸ ਸੇਲ ਵਿੱਚ ਜ਼ਰੂਰੀ ਥਾਲੀ, ਵਰਤ ਕਥਾ ਦੀ ਕਿਤਾਬ, ਕੈਲੰਡਰ ਤੇ ਸ਼ਿਵ ਪਰਿਵਾਰ ਦੀ ਮੂਰਤੀ 500 ਰੁਪਏ ਤੋਂ ਘੱਟ ਵਿੱਚ ਪੂਜਾ ਲਈ ਖਰੀਦ ਸਕਦੇ ਹੋ। ਇਸ ਦੇ ਨਾਲ ਹੀ ਬਹੁਤ ਹੀ ਖੂਬਸੂਰਤ ਟੈਂਪਰੇਰੀ ਮਹਿੰਦੀ ਦੇ ਟੈਟੂ ਵੀ ਐਮਜ਼ੌਨ 'ਤੇ ਉਪਲਬਧ ਹਨ ਜੋ ਵਾਟਰਪ੍ਰੂਫ ਹਨ ਤੇ 5-7 ਦਿਨਾਂ ਤੱਕ ਚੱਲਦੇ ਹਨ।


Link For Amazon Great Indian Festival Sale


Voorkoms Mehndi Design Karva Chauth Special Temporary Tattoo For Girls & Women Waterproof


ਜੇ ਤੁਹਾਡੇ ਕੋਲ ਕਰਵਾ ਚੌਥ ਦੇ ਦਿਨ ਆਪਣੀਆਂ ਤਿਆਰੀਆਂ ਵਿੱਚ ਮਹਿੰਦੀ ਲਗਾਉਣ ਦਾ ਸਮਾਂ ਨਹੀਂ, ਤਾਂ ਤੁਰੰਤ Voorkoms Mehndi Design ਆਰਡਰ ਕਰੋ ਜਿਸ ਦੀ ਕੀਮਤ 499 ਰੁਪਏ ਹੈ ਪਰ ਇਸ ਡੀਲ 'ਚ ਤੁਸੀਂ ਇਸ ਨੂੰ ਮਹੀਜ਼ 265 ਰੁਪਏ ਖਰੀਦ ਸਕਦੇ ਹੋ।


Buy Voorkoms Mehndi Design Karva Chauth Special Temporary Tattoo For Girls & Women Waterproof


Glan Stainless Steel Karwachauth Puja Thali Set Special Karwa Chauth Pooja Thali With Lota/Chhani, Best Gift For Wife


ਕਰਵਾ ਚੌਥ ਦੇ ਦਿਨ ਨਵੀਂ ਥਾਲੀ ਵਿੱਚ ਪੂਜਾ ਕਰਨ ਦਾ ਰਿਵਾਜ ਹੈ। ਅਜਿਹੇ 'ਚ ਪੂਜਾ ਥਾਲੀ ਦਾ ਸੈੱਟ 395 ਰੁਪਏ 'ਚ ਐਮਜ਼ੌਨ 'ਤੇ ਉਪਲਬਧ ਹੈ। ਇਸ ਦੀ ਕੀਮਤ 499 ਰੁਪਏ ਹੈ ਪਰ ਸੇਲ '100 ਰੁਪਏ ਦੀ ਛੋਟ ਮਿਲ ਰਹੀ ਹੈ। ਸਟੀਲ ਦੀ ਬਣੀ ਇਸ ਪਲੇਟ ਦੇ ਰੰਗ ਦੇ ਆਪਸ਼ਨ ਹਨ ਤੇ ਇਸ ਵਿੱਚ ਥਾਲੀ, ਕਰਵਾ ਤੇ ਛਾਣਨੀ ਦਾ ਸੈੱਟ ਹੈ। ਇਸ ਥਾਲੀ ਸੈੱਟ ਨੂੰ ਲੈੱਸ ਤੇ ਕੱਪੜੇ ਨਾਲ ਸਜਾਇਆ ਗਿਆ ਹੈ।


Buy Glan Stainless Steel Karwachauth Puja Thali Set Special Karwa Chauth Pooja Thali With Lota/Chhani


KSI Karwa Set for Karwachauth Puja | Shringaar Items (Karwa/Chalni/Diya/Book/Photo for Wife - Pack of 5 Items


ਕਰਵਾ ਚੌਥ ਦੇ ਦਿਨ ਪੂਜਾ ਵਿੱਚ ਸਜਾਵਟ ਦੀਆਂ ਵਸਤੂਆਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਇਸ ਦੇ ਲਈ ਪੂਰਨ ਮੇਕਅਪ ਆਈਟਮਾਂ ਨੂੰ ਐਮਜ਼ੌਨ ਤੋਂ 599 ਰੁਪਏ ਵਿੱਚ ਮੰਗਵਾਇਆ ਜਾ ਸਕਦਾ ਹੈ। ਇਸ ਦੀ ਕੀਮਤ 899 ਹੈ ਪਰ ਸੇਲ '300 ਰੁਪਏ ਦੀ ਛੋਟ ਮਿਲ ਰਹੀ ਹੈ। ਸੈੱਟ ਵਿੱਚ ਇੱਕ ਢੱਕਣ ਸਮੇਤ ਕਰਵਾ, ਇੱਕ ਛਾਣਨੀ, ਦੀਆ, ਕਰਵਾ ਚੌਥ ਕਿਤਾਬ ਤੇ 1 ਕਰਵਾ ਚੌਥ ਕੈਲੰਡਰ ਸ਼ਾਮਲ ਹਨ।


Buy KSI Karwa Set for Karwachauth Puja | Shringaar Items (Karwa/Chalni/Diya/Book/Photo for Wife - Pack of 5 Items


ARTVARKO™ Brass Lord Shiva Parvati Kartikeya and Ganesha Murti Shiv Family Parivar Idol Statue for Home Décor


ਜੇ ਤੁਸੀਂ ਕਰਵਾ ਚੌਥ 'ਤੇ ਪੂਜਾ ਕਰਨ ਲਈ ਚੰਗੀ ਗੁਣਵੱਤਾ ਵਿਚ ਸ਼ਿਵ ਪਰਿਵਾਰ ਦੀ ਮੂਰਤੀ ਖਰੀਦਣਾ ਚਾਹੁੰਦੇ ਹੋ, ਤਾਂ ਐਮਜ਼ੌਨ ਤੋਂ 2195 ਰੁਪਏ ਵਿਚ ਆਰਡਰ ਕਰੋ। ਸ਼ੁੱਧ ਪਿੱਤਲ ਦੀ ਬਣੀ ਇਸ ਸ਼ਿਵ ਪਰਵਾਰ ਦੀ ਮੂਰਤੀ ਦੀ ਕੀਮਤ 2,900 ਰੁਪਏ ਹੈ ਪਰ ਡੀਲ ਵਿੱਚ ਇਸ 'ਤੇ ਸ਼ਾਨਦਾਰ ਆਫ਼ ਮਿਲ ਰਿਹਾ ਹੈ। ਇਸ ਦਾ ਆਕਾਰ 5 x 3 x 6 ਇੰਚ ਹੈ ਤੇ ਇਸ ਨੂੰ ਗਿੱਲੇ ਕੱਪੜੇ ਨਾਲ ਸਾਫ਼ ਕੀਤਾ ਜਾ ਸਕਦਾ ਹੈ।


Buy ARTVARKO™ Brass Lord Shiva Parvati Kartikeya and Ganesha Murti Shiv Family Parivar Idol Statue for Home Décor


Disclaimer: ਇਹ ਸਾਰੀ ਜਾਣਕਾਰੀ ਸਿਰਫ ਐਮਜ਼ੌਨ ਦੀ ਵੈਬਸਾਈਟ ਤੋਂ ਲਈ ਗਈ ਹੈ। ਸਾਮਾਨ ਨਾਲ ਸਬੰਧਤ ਕਿਸੇ ਵੀ ਸ਼ਿਕਾਇਤ ਲਈ ਤੁਹਾਨੂੰ ਐਮਜ਼ੌਨ 'ਤੇ ਜਾ ਕੇ ਸੰਪਰਕ ਕਰਨਾ ਪਵੇਗਾ। ਏਬੀਪੀ ਨਿਊਜ਼ ਇੱਥੇ ਦੱਸੇ ਗਏ ਉਤਪਾਦਾਂ ਦੀ ਗੁਣਵੱਤਾ, ਕੀਮਤ ਤੇ ਪੇਸ਼ਕਸ਼ਾਂ ਦੀ ਪੁਸ਼ਟੀ ਨਹੀਂ ਕਰਦਾ।


ਇਹ ਵੀ ਪੜ੍ਹੋ: ਮਸਾਲਾ ਪ੍ਰੇਮੀਆਂ ਲਈ ਖ਼ਬਰ! ਅਧਿਐਨ ਮੁਤਾਬਕ ਭਾਰਤੀ ਮਸਾਲੇ ਹਾਈਪਰ ਟੈਨਸ਼ਨ ਨੂੰ ਕਰਦੇ ਕੰਟ੍ਰੋਲ, ਦਿਲ ਲਈ ਚੰਗੇ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904