News
News
ਟੀਵੀabp shortsABP ਸ਼ੌਰਟਸਵੀਡੀਓ
X

ਕਦੇ ਖਾਦੇ ਨੇ ਜਵਾਰ ਦੇ ਲੱਡੂ, ਨਹੀਂ ਤਾਂ ਜਾਣੋ ਬਣਾਉਣ ਦਾ ਤਰੀਕਾ, ਸਿਹਤ ਲਈ ਬੜੇ ਗੁਣਕਾਰੀ

Share:
ਚੰਡੀਗੜ੍ਹ : ਜੇਕਰ ਤੁਸੀਂ ਇਹ ਲੱਡੂ ਖਾ ਲਏ ਤਾਂ ਬੇਸਣ ਦੇ ਲੱਡੂਆਂ ਦਾ ਨਾਮ ਨਹੀਂ ਲਵੋਗੇ ਕਿਉਂ ਕਿ ਇਹ ਸਿਹਤ ਲਈ ਬਹੁਤ ਫਾਇਦੇਮੰਦ ਹਨ ਅਤੇ ਜਲਦੀ ਬਣ ਵੀ ਜਾਂਦੇ ਹਨ। ਸਮੱਗਰੀ -1 ਕੱਪ ਬੇਸਣ -2 ਕੱਪ ਜਵਾਰ ਦਾ ਆਟਾ -3 ਕੱਪ ਗੁੜ -6ਛੋਟੇ ਚਮਚ ਘਿਓ -3 ਕੱਪ ਬਦਾਮ, ਕੱਟੇ ਹੋਏ -1/2 ਕੱਪ ਪਾਣੀ ਵਿਧੀ 1. ਇੱਕ ਪੇਨ 'ਚ ਘਿਓ ਪਾ ਕੇ ਗਲਮ ਕਰੋ ਅਤੇ ਇਸ 'ਚ ਅੱਧੇ ਬਦਾਮ ਤਲ ਲਓ ਅਤੇ ਇਸ ਨੂੰ ਅਲੱਗ ਰੱਖ ਲਓ 2.ਹੁਣ ਪੈਨ 'ਚ ਅੱਧਾ ਕੱਪ ਪਾਣੀ ਅਤੇ ਗੁੜ ਪਾ ਕੇ ਚਾਸ਼ਨੀ ਬਣਾ ਲਓ। 3.ਇਸ ਚਾਸ਼ਨੀ 'ਚ ਬੇਸਣ,ਜਵਾਰ, ਲੌਂਗ, ਬਦਾਮ ਕੱਟੇ ਹੋਏ ਅਤੇ ਇਲਾਇਚੀ ਪਾਊਡਰ ਮਿਲਾਓ ਅਤੇ ਇੱਕ ਘੰਟੇ ਤੱਕ ਠੰਡਾ ਹੋਣ ਦੇ ਲਈ ਰੱਖ ਦਿਓ। 4.ਇਸ ਮਿਸ਼ਰਨ ਦੇ ਛੋਟੋ-ਛੋਟੇ ਲੱਡੂ ਬਣਾ ਕੇ ਬਦਾਮ ਨਾਲ ਸਜਾਓ। 5.ਜਵਾਰ ਦੇ ਲੱਡੂ ਤਿਆਰ ਹਨ। ਇਨ੍ਹਾਂ ਨੂੰ ਤੁਸੀਂ ਇਕ ਹਫਤੇ ਲਈ ਸਟੋਰ ਕਰ ਕੇ ਰੱਖ ਸਕਦੇ ਹੋ।

Check out below Health Tools-
Calculate Your Body Mass Index ( BMI )

Calculate The Age Through Age Calculator

Published at : 12 Dec 2016 05:13 PM (IST) Tags: ਸਿਹਤ
Follow Lifestyle News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਪ੍ਰਾਣਾਯਾਮ ਦੇ ਲਾਭ, ਬਾਬਾ ਰਾਮਦੇਵ ਨੇ ਖੋਲ੍ਹੇ ਰਾਜ਼, ਰੋਜ਼ਾਨਾ ਅਭਿਆਸ ਨਾਲ ਤੰਦਰੁਸਤੀ ਦਾ ਰਾਜ਼!

ਪ੍ਰਾਣਾਯਾਮ ਦੇ ਲਾਭ, ਬਾਬਾ ਰਾਮਦੇਵ ਨੇ ਖੋਲ੍ਹੇ ਰਾਜ਼, ਰੋਜ਼ਾਨਾ ਅਭਿਆਸ ਨਾਲ ਤੰਦਰੁਸਤੀ ਦਾ ਰਾਜ਼!

Meditation Benefits: ਸਵਾਮੀ ਰਾਮਦੇਵ ਬੋਲੇ- 'ਯੋਗ ਸਿਰਫ਼ ਕਸਰਤ ਨਹੀਂ, ਇਹ ਮਨ ਅਤੇ ਸਾਹ ਦੀ ਇਕਸੁਰਤਾ', ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦਾ ਹੱਲ...

Meditation Benefits: ਸਵਾਮੀ ਰਾਮਦੇਵ ਬੋਲੇ- 'ਯੋਗ ਸਿਰਫ਼ ਕਸਰਤ ਨਹੀਂ, ਇਹ ਮਨ ਅਤੇ ਸਾਹ ਦੀ ਇਕਸੁਰਤਾ', ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦਾ ਹੱਲ...

Heart Attack Risk: ਹਾਰਟ ਅਟੈਕ ਦਾ ਰਿਸਕ ਘਟਾਉਂਦੀਆਂ ਇਹ 5 ਆਦਤਾਂ, 60 ਤੋਂ 70% ਘੱਟਦਾ ਮੌਤ ਦਾ ਖ਼ਤਰਾ; ਜ਼ਰੂਰ ਦਿਓ ਧਿਆਨ...

Heart Attack Risk: ਹਾਰਟ ਅਟੈਕ ਦਾ ਰਿਸਕ ਘਟਾਉਂਦੀਆਂ ਇਹ 5 ਆਦਤਾਂ, 60 ਤੋਂ 70% ਘੱਟਦਾ ਮੌਤ ਦਾ ਖ਼ਤਰਾ; ਜ਼ਰੂਰ ਦਿਓ ਧਿਆਨ...

Patanjali Honey: ਪਤੰਜਲੀ ਸ਼ਹਿਦ ਨੂੰ ਮਿਲੀ ਅੰਤਰਰਾਸ਼ਟਰੀ ਪ੍ਰਵਾਨਗੀ! ਕੰਪਨੀ ਦਾ ਦਾਅਵਾ- ਗਲੋਬਲ ਜਰਨਲ 'ਚ ਪ੍ਰਕਾਸ਼ਿਤ ਹੋਈ ਖੋਜ

Patanjali Honey: ਪਤੰਜਲੀ ਸ਼ਹਿਦ ਨੂੰ ਮਿਲੀ ਅੰਤਰਰਾਸ਼ਟਰੀ ਪ੍ਰਵਾਨਗੀ! ਕੰਪਨੀ ਦਾ ਦਾਅਵਾ- ਗਲੋਬਲ ਜਰਨਲ 'ਚ ਪ੍ਰਕਾਸ਼ਿਤ ਹੋਈ ਖੋਜ

Kidney Failure: ਕਿਡਨੀ ਫੇਲ੍ਹ ਹੋਣ 'ਤੇ ਚਿਹਰੇ 'ਤੇ ਦਿਖਦੇ ਅਜਿਹੇ ਲੱਛਣ, ਤਬਦੀਲੀਆਂ ਦੇਖਦੇ ਹੀ ਤੁਰੰਤ ਕਰਵਾਓ ਇਲਾਜ; ਨਹੀਂ ਤਾਂ ਮੌਤ ਨੂੰ ਬੁਲਾਵਾ...

Kidney Failure: ਕਿਡਨੀ ਫੇਲ੍ਹ ਹੋਣ 'ਤੇ ਚਿਹਰੇ 'ਤੇ ਦਿਖਦੇ ਅਜਿਹੇ ਲੱਛਣ, ਤਬਦੀਲੀਆਂ ਦੇਖਦੇ ਹੀ ਤੁਰੰਤ ਕਰਵਾਓ ਇਲਾਜ; ਨਹੀਂ ਤਾਂ ਮੌਤ ਨੂੰ ਬੁਲਾਵਾ...

ਪ੍ਰਮੁੱਖ ਖ਼ਬਰਾਂ

ਬਰਨਾਲਾ 'ਚ ਕਾਂਗਰਸ ਦੀ ਵੱਡੀ ਰੈਲੀ, ਖੜਗੇ ਤੇ ਰਾਹੁਲ ਗਾਂਧੀ ਹੋਣਗੇ ਸ਼ਾਮਲ

ਬਰਨਾਲਾ 'ਚ ਕਾਂਗਰਸ ਦੀ ਵੱਡੀ ਰੈਲੀ, ਖੜਗੇ ਤੇ ਰਾਹੁਲ ਗਾਂਧੀ ਹੋਣਗੇ ਸ਼ਾਮਲ

ਹੋਲੀ ਤੋਂ ਪਹਿਲਾਂ ਜਾਂ ਬਾਅਦ? ਕਦੋਂ ਆਵੇਗੀ ਪੀਐਮ ਕਿਸਾਨ ਯੋਜਨਾ ਦੀ ਕਿਸ਼ਤ

ਹੋਲੀ ਤੋਂ ਪਹਿਲਾਂ ਜਾਂ ਬਾਅਦ? ਕਦੋਂ ਆਵੇਗੀ ਪੀਐਮ ਕਿਸਾਨ ਯੋਜਨਾ ਦੀ ਕਿਸ਼ਤ

ਲੁਧਿਆਣਾ ‘ਚ 18 ਕਰੋੜ ਦਾ ਬੈਂਕ ਲੋਨ ਘਪਲਾ, 6 ਮੁਲਜ਼ਮਾਂ ਦੇ ਵਿਰੁੱਧ ਕੇਸ ਦਰਜ

ਲੁਧਿਆਣਾ ‘ਚ 18 ਕਰੋੜ ਦਾ ਬੈਂਕ ਲੋਨ ਘਪਲਾ, 6 ਮੁਲਜ਼ਮਾਂ ਦੇ ਵਿਰੁੱਧ ਕੇਸ ਦਰਜ

ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਡਰਾਈਵਰ ਦੀ ਟੁੱਟੀ ਲੱਤ; ਮੱਚਿਆ ਚੀਕ ਚੀਹਾੜਾ

ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਡਰਾਈਵਰ ਦੀ ਟੁੱਟੀ ਲੱਤ; ਮੱਚਿਆ ਚੀਕ ਚੀਹਾੜਾ