ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚ ਆਉਂਦੇ ਹੋ ਜੋ ਸਾਰਾ ਦਿਨ ਕੰਪਿਊਟਰ ਸਾਹਮਣੇ ਬੈਠੇ ਰਹਿੰਦੇ ਹੋ ਤਾਂ ਸਾਵਧਾਨ ਹੋ ਜਾਓ! ਸਾਰਾ ਦਿਨ ਬੈਠ ਕੇ ਕੰਮ ਕਰਨ, ਕਸਰਤ ਨਾ ਕਰਨ ਤੇ ਗਲਤ ਖਾਣ ਨਾਲ ਤੁਸੀਂ ਲਗਾਤਾਰ ਬਿਮਾਰੀਆਂ ਦੀ ਚਪੇਟ 'ਚ ਆ ਸਕਦੇ ਹੋ। ਤੁਹਾਨੂੰ ਗੋਡਿਆਂ ਦਾ ਦਰਦ, ਕਮਰ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ।
ਇਹ ਜ਼ਰੂਰੀ ਗੱਲਾਂ ਵੱਲ ਦਵੋ ਧਿਆਨ:
-ਜੇਕਰ ਤੁਹਾਡਾ ਬੈਠਣ ਵਾਲਾ ਕੰਮ ਹੈ ਤਾਂ ਹਰ ਅੱਧੇ ਘੰਟੇ 'ਚ 10 ਮਿੰਟ ਵਾਕ ਕਰਨਾ ਨਾ ਭੁੱਲੋ।
-ਲੰਚ ਜਾਂ ਡਿਨਰ ਤੋਂ ਇੱਕ ਘੰਟਾ ਪਹਿਲਾਂ ਤਿੰਨ-ਚਾਰ ਗਿਲਾਸ ਪਾਣੀ ਪੀਓ।
-ਸਲਾਦ ਨੂੰ ਆਪਣੀ ਡਾਈਟ 'ਚ ਸ਼ਾਮਿਲ ਕਰੋ।
-ਆਪਣੀ ਡਾਈਟ 'ਚ ਫਲਾਂ ਤੇ ਸਬਜ਼ੀਆਂ ਨੂੰ ਅਹਿਮੀਅਤ ਦਵੋ।
-ਐਨੀਮਲ ਫੈਟ ਤੇ ਉਸ ਤੋਂ ਬਣੀਆਂ ਚੀਜ਼ਾਂ ਜਿਵੇਂ ਘਿਓ, ਮੱਖਣ ਆਦਿ ਤੋਂ ਦੂਰ ਰਹੋ।
ਇਹ ਵੀ ਪੜ੍ਹੋ:
ਕਮਰ ਦਰਦ ਤੋਂ ਹੋ ਪਰੇਸ਼ਾਨ, ਤਾਂ ਨਾ ਕਰੋ ਨਜ਼ਰਅੰਦਾਜ਼, ਅਪਣਾਓ ਇਹ ਤਰੀਕੇ
ਏਬੀਪੀ ਸਾਂਝਾ
Updated at:
14 Mar 2020 08:37 PM (IST)
ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚ ਆਉਂਦੇ ਹੋ ਜੋ ਸਾਰਾ ਦਿਨ ਕੰਪਿਊਟਰ ਸਾਹਮਣੇ ਬੈਠੇ ਰਹਿੰਦੇ ਹੋ ਤਾਂ ਸਾਵਧਾਨ ਹੋ ਜਾਓ! ਸਾਰਾ ਦਿਨ ਬੈਠ ਕੇ ਕੰਮ ਕਰਨ, ਕਸਰਤ ਨਾ ਕਰਨ ਤੇ ਗਲਤ ਖਾਣ ਨਾਲ ਤੁਸੀਂ ਲਗਾਤਾਰ ਬਿਮਾਰੀਆਂ ਦੀ ਚਪੇਟ 'ਚ ਆ ਸਕਦੇ ਹੋ।
- - - - - - - - - Advertisement - - - - - - - - -