ਚੰਡੀਗੜ੍ਹ: ਚੰਡੀਗੜ੍ਹ ‘ਚ 11 ਨਵੇਂ ਹੋਰ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਇਸ ਸਾਰੇ ਕੇਸ ਸ਼ਹਿਰ ਦੀ ਬਾਪੂ ਧਾਮ ਕਲੋਨੀ ਦੇ ਸੈਕਟਰ 26 ਤੋਂ ਆਏ ਹਨ। ਇਨ੍ਹਾਂ ਨਵੇਂ ਮਾਮਲਿਆਂ ਨਾਲ ਸ਼ਹਿਰ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 216 ਹੋ ਗਈ ਹੈ।
11 ਕੇਸਾਂ ‘ਚੋਂ 9 ਇੱਕੋ ਘਰ ਦੇ ਦੋ ਵੱਖਰੇ-ਵੱਖਰੇ ਫਲੋਰਸ ‘ਤੇ ਰਹਿਣ ਵਾਲੇ ਹਨ। ਇਨ੍ਹਾਂ ਦੇ ਸਬੰਧ ‘ਚ ਆਏ 3 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦਕਿ ਇੱਕ ਦੀ ਸੈਂਪਲ ਦੀ ਦੋਬਾਰਾ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸ਼ਹਿਰ ‘ਚ ਹੁਣ ਤੱਕ 77 ਐਕਟਿਵ ਕੇਸ ਹਨ।
ਕੋਰੋਨਾ 'ਤੇ ਜਿੱਤ ਤੋਂ ਕੁਝ ਕਦਮ ਦੂਰ ਪੰਜਾਬ! ਹੁਣ ਸਿਰਫ 255 ਮਰੀਜ਼ ਹਸਪਤਾਲ ਦਾਖਲ
WHO ਦੇ ਸਾਬਕਾ ਅਧਿਕਾਰੀ ਦਾ ਵੱਡਾ ਦਾਅਵਾ, ਵੈਕਸੀਨ ਆਉਣ ਤੋਂ ਪਹਿਲਾਂ ਆਪਣੀ ਹੀ ਮੌਤ ਮਰੇਗਾ ਕੋਰੋਨਾ
ਲੌਕਡਾਊਨ 'ਚ ਨਰਮੀ ਮਗਰੋਂ ਕੋਰੋਨਾ ਦੀ ਸਖਤੀ, ਦੇਸ਼ 'ਚ ਤੇਜ਼ੀ ਨਾਲ ਵਧ ਰਹੇ ਮਰੀਜ਼
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਚੰਡੀਗੜ੍ਹ ‘ਚ ਆਏ 11 ਨਵੇਂ ਕੋਰੋਨਾ ਕੇਸ, ਅੰਕੜਾ 216 ਤੱਕ ਪਹੁੰਚਿਆ
ਏਬੀਪੀ ਸਾਂਝਾ
Updated at:
21 May 2020 11:59 AM (IST)
ਚੰਡੀਗੜ੍ਹ ‘ਚ 11 ਨਵੇਂ ਹੋਰ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਇਸ ਸਾਰੇ ਕੇਸ ਸ਼ਹਿਰ ਦੀ ਬਾਪੂ ਧਾਮ ਕਲੋਨੀ ਦੇ ਸੈਕਟਰ 26 ਤੋਂ ਆਏ ਹਨ। ਇਨ੍ਹਾਂ ਨਵੇਂ ਮਾਮਲਿਆਂ ਨਾਲ ਸ਼ਹਿਰ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 216 ਹੋ ਗਈ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -